Australia News Section
Aug 17

ਮੈਲਬੌਰਨ ਨੂੰ ਸੱਤਵੀਂ ਵਾਰ ਮਿਲਿਆ ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰ ਦਾ ਰੁਤਬਾ

ਮੈਲਬੌਰਨ : ਮੈਲਬੌਰਨ ਇਕ ਵਾਰ ਫਿਰ ਵਿਸ਼ਵ ਦਾ ਸਭ ਤੋਂ ਵਧੀਆ ਰਹਿਣ ਵਾਲਾ ਸ਼ਹਿਰ ਬਣਿਆ ਹੈ | ਪਿਛਲੇ ਸੱਤ ਸਾਲਾਂ ਤੋਂ ਲਗਾਤਾਰ ਇਸ ਨੂੰ ਇਹ ਰੁਤਬਾ ਮਿਲਦਾ ਆ ਰਿਹਾ ਹੈ | ਅਰਥਸ਼ਾਸਤਰੀਆਂ ਇੰਟੈਲੀਜੈਂਟ ਯੂਨਿਟ ਨੇ 2017 ਦੇ ਸਭ ਤੋਂ ਦੁਨੀਆ ਦੇ ਸੋਹਣੇ ਸ਼ਹਿਰ ਦੇ 140ਵੇਂ ਨੰਬਰ 'ਤੇ ਹੈ ਅਤੇ ਇਕ ਵਾਰ ਫਿਰ ਇਸ ਨੂੰ ਸਿਹਤ ਸੰਭਾਲ ਸਿੱਖਿਆ ਅਤੇ ਬੁਨਿਆਦੀ ਢਾਂਚੇ ਲਈ ਵਧੀਆ ਸਕੋਰ ਹਾਸਲ ਕਰਨ ਦਾ ਮਾਣ ਹਾਸਲ ਹੋਇਆ ਹੈ | ਮੈਲਬੌਰਨ ਨੇ ਇਸ ਸਾਲ ਅਸਟਰੀਆ ਦੇ ਵਿਆਨਾ ਨੂੰ 100 'ਚੋਂ 97.5 ਰੇਟਿੰਗ ਹਾਸਲ ਕਰਕੇ ਪਛਾੜ ਦਿੱਤਾ ਹੈ | ਕੈਨੇਡਾ ਦੇ ਵੈਨਕੂਵਰ, ਟੋਰਾਂਟੋ ਅਤੇ ਕੈਲਗਰੀ ਸ਼ਹਿਰਾਂ ਦੇ ਨਾਲ ਆਸਟ੍ਰੇਲੀਆ ਦੇ ਐਡੀਲੇਡ ਨੂੰ ਪੰਜਵਾਂ ਸਥਾਨ ਪ੍ਰਾਪਤ ਹੋਇਆ ਹੈ | ਇਥੋਂ ਦੇ ਸ਼ਹਿਰਾਂ 'ਚੋਂ ਪਰਥ ਸੱਤਵੇਂ ਅਤੇ ਸਿਡਨੀ ਨੂੰ ਗਿਆਰ੍ਹਵਾਂ ਸਥਾਨ ਪ੍ਰਾਪਤ ਹੋਇਆ ਹੈ | ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਾਡਰਿਊ ਨੇ ਕਿਹਾ ਕਿ ਇਹ ਸਾਰੇ ਇਥੋਂ ਦੇ ਨਿਵਾਸੀਆਂ ਲਈ ਖੁਸ਼ੀ ਦੀ ਗੱਲ ਹੈ | ਉਨ੍ਹਾਂ ਦੀ ਜਿੱਤ ਹੈ ਕਿ ਜਿਨ੍ਹਾਂ ਲੋਕਾਂ ਨੇ ਮੈਲਬੌਰਨ ਨੂੰ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਬਣਾਉਣ ਲਈ ਆਪਣਾ ਯੋਗਦਾਨ ਪਾਇਆ ਹੈ | ਉਸ ਨੇ ਦੱਸਿਆ ਕਿ ਅਸੀਂ ਸਭ ਇਸ ਜਗ੍ਹਾ ਨੂੰ ਹੋਰ ਵੀ ਬਿਹਤਰ ਬਣਾਵਾਂਗੇ | ਇਹ ਸਭ ਨਿਵਾਸੀਆਂ ਲਈ ਇਕ ਸੁਚੇਤ ਅਤੇ ਸੁਰੱਖਿਅਤ ਥਾਂ ਹੈ | ਜਨਗਣਨਾ ਦੇ 2016 ਅਨੁਸਾਰ ਵਿਕਟੋਰੀਆ 'ਚ ਸਭ ਤੋਂ ਵਧੇਰੇ ਲੋਕ ਭਾਰਤੀ ਹਨ, ਜਿਨ੍ਹਾਂ ਦੀ ਗਿਣਤੀ ਸਭ ਤੋਂ ਅੱਗੇ ਹੈ | ਆਸਟ੍ਰੇਲੀਆ 'ਚ ਭਾਰਤੀ ਲੋਕ ਭਾਰਤ ਤੋਂ ਦੂਸਰਾ ਘਰ ਮੈਲਬੌਰਨ ਨੂੰ ਸਮਝਦੇ ਹਨ | ਇਥੇ ਸਭ ਤੋਂ ਵੱਧ ਭਾਰਤੀ ਹੀ ਆਉਂਦੇ ਹਨ |


Viewers  86
   Share this News

posted by: ASTROLOGER DEVRAJ SHASTRI
16.01.18 08:56

फ्री परामर्श फोन ((( +91-9166008103 )))करें अपनी समस्या का समाधान पाएं ज्योतिष परामर्श से अपनी जटिल से जटिल समस्या का घर बैठे फोन पर समाधान Love marriage problem
love spell love back problem solution
inter cast marriage problem solution +91-9166008103

reply


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved