Australia News Section

Monthly Archives: OCTOBER 2014


Oct 24
posted by admin on 24.10.14 18:41 as General

DEEPAVALI LIGHTS UP SYDNEY

Share this News

The NSW Government was delighted to light up the Sydney Opera House and NSW Parliament in stunning orange and yellow lights, to celebrate the Hindu Festival of Light, Deepavali.
This was the first time the sails of the Opera House have been lit for Deepavali, and this historic occasion was complemented by the lighting of a traditional diya to signify the lifting of spiritual darkness and the renewal of life.
Member for Parramatta, Geoff Lee MP was honoured to join Premier Mike Baird, Minister Victor Dominello and Dr Hari Harinath to mark this historic occasion.
"This was a tremendous event, showcasing not only the vibrancy and cultural significance ...


Oct 24

KELLOGG’S CORN FLAKES MAKE THEIR WAY INTO INDIAN KHEER AND MASALA MIX

Share this News

Kellogg has appealed to the hearts and minds of South Asians who call Sydney home through new recipes inspired by Kellogg’s Corn Flakes to re-imagine foods like kheer and chiwda, prepared during the Diwali festival period.

MultiConnexions –the new audience marketing agency for Kellogg’s – in conjunction with leading chefs from the Australian Indian community, has created these mouth-watering recipes and sampled them during the Diwali events in Sydney.

Kellogg's Corn Flakes is not only a tasty breakfast cereal, but has also inspired the creation of delicious desserts and snacks. The ‘Kellogg’s Corn Flakes Kheer’ is a variant of the traditional Kheer, a popular Indian ...


Oct 14

ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਨ ਲਈ ਲੱਗਿਆ ਮੇਲਾ ਰੂਹ ਪੰਜਾਬ ਦੀ

Share this News

ਸਿਡਨੀ : ਸਿਡਨੀ ਵਿੱਚ ਵੱਸਦੇ ਪੰਜਾਬੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਖਾਸਕਰ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਪੰਜਾਬੀ ਭਾਈਚਾਰਕ ਸਾਂਝ ਅਤੇ ਸੱਭਿਆਚਾਰ ਨਾਲ ਜੋੜਨ ਲਈ 'ਰੂਹ ਪੰਜਾਬ ਦੀ' ਭੰਗੜਾ ਅਕੈਡਮੀ ਸਿਡਨੀ ਨੇ ਆਪਣਾ ਪੰਜਵਾਂ ਸਾਲਾਨਾ ਵਿਰਸਾ ਸਮਾਗਮ ਕਸਬਾ ਸਿਵਲਵਾਟਰ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ।
ਸਮਾਗਮ ਵਿੱਚ ਤਿੰਨ ਸਾਲ ਤੋਂ ਵੱਡੀ ਉਮਰ ਤੱਕ ਦੇ ਲੜਕੇ-ਲੜਕੀਆਂ ਨੇ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਲੋਕ ਕਲਾਵਾਂ, ਗੀਤ, ਗਿੱਧਾ, ਭੰਗੜਾ, ਟੱਪੇ, ਬੋਲੀਆਂ, ਕਵਿਤਾਵਾਂ, ਜਾਗੋ, ਸਿੱਠਣੀਆਂ, ਭਾਰਤੀ ਨਾਚ ਆਦਿ ਨੂੰ ਵੱਖ-ਵੱਖ ਗਰੁੱਪਾਂ ਵਿੱਚ ਪੇਸ਼ ਕੀਤਾ। ਸਮਾਗਮ ਦੀ ਜਗਮਗਾਉਂਦੀ ਸਟੇਜ ਉੱਪਰ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਕਲਾਕ੍ਰਿਤਾਂ ਘੜਾ, ਢੋਲ, ਛੱਜ, ਪੱਖੀਆਂ, ਪਤੰਗ, ਫੁਲਕਾਰੀਆਂ ਅਤੇ ਤਸਵੀਰਾਂ ਚਾਰ ਚੰਨ ਲਾ ਰਹੀਆਂ ...


Oct 14

ਏ.ਐਸ.ਏ. ਵੱਲੋਂ ਸਾਲਾਨਾ ਐਥਲੈਟਿਕਸ ਮੀਟ ਸ਼ਾਨੋ-ਸ਼ੌਕਤ ਨਾਲ ਸਮਾਪਤ

Share this News

ਸਿਡਨੀ : ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਐਥਲੈਟਿਕਸ ਮੀਟ ਕਰਵਾਈ ਗਈ। ਗਲੈਨਵੁੱਡ ਦੇ ਆਲਵਨ ਲਿੰਡਫੀਲਡ ਪਾਰਕ ਵਿੱਚ ਕਰਵਾਏ ਇਸ ਖੇਡ ਮੇਲੇ ਵਿੱਚ ਦੌੜਾਂ, ਰੱਸਾਕਸ਼ੀ, ਚਾਟੀ ਰੇਸ, ਮਿਊਜ਼ੀਕਲ ਚੇਅਰ ਅਤੇ ਹੋਰ ਖੇਡਾਂ ਮੁੱਖ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਐਥਲੈਟਿਕਸ ਨੂੰ ਸੁਚੱਜੇ ਤਰੀਕੇ ਨਾਲ ਚਲਾਉਣ ਲਈ ਸਤਨਾਮ ਬਾਜਵਾ, ਮਹਿੰਗਾ ਸਿੰਘ ਖੱਖ ਅਤੇ ਹੋਰਨਾਂ ਨੇ ਮਦਦ ਕੀਤੀ। ਇਸ ਦੌਰਾਨ ਡਾਕਟਰ ਅਲਬੇਲ ਸਿੰਘ ਕੰਗ ਨੇ ਮੰਚ ਦੀ ਸੇਵਾ ਨਿਭਾਈ। ਪ੍ਰਬੰਧਕ ਜਗਤਾਰ ਸਿੰਘ, ਅਜੀਤ ਗੋਸਲ, ਪਰਮਜੀਤ ਸਿੱਧੂ ਤੇ ਨਰਿੰਦਰ ਆਦਿ ਨੇ ਸਾਡੇ ਖਿਡਾਰੀਆਂ ਅਤੇ ਦਰਸ਼ਕਾਂ ਲਈ ਚਾਹ-ਪਕੌੜਿਆਂ ਦਾ ਲੰਗਰ ਲਗਵਾਇਆ। ਪ੍ਰਧਾਨ ਕੈਪਟਨ ਸਰਜਿੰਦਰ ਸਿੰਘ ...


Oct 14

Minister Dominello’s(Minister for citizenship NSW) visit to the Sikh Temple at Glenwood on 1 October, 2014.

Share this News

Hon.minister announced increased in community funding's and grants.

Appreciated the Sikh community for their role and contribution in different fieldsand was astonished by the hospitality by ASA management.

We also discussed current issues faced by Sikh community specially increased security around Gurdwara sahib specially on wkends by local police.

Helmet issue was also raised and minister agreed to look into it.

ANZAC celebrations were also discussed.



Oct 13

ਐਡੀਲੇਡ ਵਿਖੇ ਪਹਿਲੇ ਹਿੰਦ-ਪਾਕਿ ਦੋਸਤੀ ਹਿੱਤ ਕਰਵਾਏ ਮੁਸ਼ਾਇਰੇ 'ਚ ਕਵੀਆਂ ਨੇ ਖ਼ੂਬ ਰੰਗ ਬੰਨ੍ਹਿਆ

Share this News

ਐਡੀਲੇਡ : ਐਡੀਲੇਡ ਟੂ ਗੁੱਡ ਐਵਿਨਿਓ ਬੈਵਰਲੀ ਸਾਊਥ ਆਸਟ੍ਰੇਲੀਆ ਵਿਖੇ ਪ੍ਰਧਾਨ ਮਨਸੂਰ ਅਹਿਮਦ ਦਿਮਤਿਆਜ ਨਵੀਦ ਦੇ ਉੱਦਮ ਸਦਕਾ ਬਸਾਰਤ ਸਮੀ ਤੇ ਰੂਬੀ ਬੈਨੀਪਾਲ ਰਾਬਤਾ ਰੇਡੀਓ ਵੱਲੋਂ ਹਿੰਦ-ਪਾਕਿ ਦੋਵਾਂ ਦੇਸ਼ਾਂ ਦੀ ਖੁਸ਼ਹਾਲੀ, ਸ਼ਾਂਤੀ ਦੀ ਚਾਹ ਨੂੰ ਮੁੱਖ ਰੱਖਦਿਆਂ ਵੱਡੇ ਪੱਧਰ 'ਤੇ ਕਰਵਾਏ ਗਏ ਮੁਸਾਦਿਰੇ ਵਿੱਚ ਸਿਡਨੀ, ਮੈਲਬਰਨ ਤੇ ਐਡੀਲੇਡ ਤੋਂ ਉੱਘੇ ਸ਼ਾਇਰਾਂ ਨੇ ਹਿੱਸਾ ਲਿਆ। ਇਸ ਮੁਸਾਦਿਰੇ ਵਿੱਚ ਉੱਘੇ ਕਵੀ ਬਸਾਰਤ ਸਮੀ,ਾ ਮਨਸੂਰ ਸ਼ੇਖ, ਸ਼ੰਮੀ ਜਲੰਧਰੀ, ਕਰਨ ਬਰਾੜ, ਸੁਰਿੰਦਰ ਸੰਘਰ, ਰਮਨਪ੍ਰੀਤ ਕੌਰ, ਖਾਲਿਦ ਰਸੀਦ, ਸਿਡਨੀ ਤੋਂ ਅਮਜ਼ਦ ਖਾਨ, ਸਾਦਮਾਨ ਰੱਜੀ, ਐਮ-ਸਦੀਕ, ਮੈਲਬਰਨ ਤੋਂ ਅਰਸਦ ਸਾਈਦ, ਨੇਕ ਮੁਹੰਮਦ, ਮਲੂਦ ਸਹਿਯਾਦ ਕਵੀਆਂ ਨੇ ਹਿੱਸਾ ਲਿਆ। ਮੁਸਾਇਰਾ ਦੇਰ ਰਾਤ ਤੱਕ ਚੱਲਿਆ, ਜਿਸ ਵਿੱਚ ...


Oct 13

On behalf of the NSW Government : I extend my very best wishes to everyone celebrating Deepavali

Share this News


Deepavali (Diwali), or the Festival of Lights, represents thousands of years of Hindu
tradition and is celebrated by Indian communities across the world to coincide with autumn
in the northern hemisphere.
The festival is a firm fixture on our State’s annual calendar of multicultural community
events. It offers an opportunity for all Australians to learn more about the diverse cultures
and customs of the Indian diaspora.
NSW is proudly home to 100,000 Indian-born residents and an additional 130,000
residents with Indian heritage. They form a vibrant segment of our community, which has
made an enduring contribution to the development of our harmonious multicultural society.
Deepavali, which embodies all the passion, colour and light of ...


Oct 13

ਪੰਥ ਪ੍ਰਸਿੱਧ ਰਾਗੀ ਜਥਾ ਭਾਈ ਜਸਬੀਰ ਸਿੰਘ ਖ਼ਾਲਸਾ - ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ  ਆਸਟ੍ਰੇਲੀਆ ਦੀ ਯਾਤਰਾ 'ਤੇ

Share this News

ਐਡੀਲੇਡ : ਇੰਗਲੈਂਡ ਵਾਸੀ ਪੰਥ ਪ੍ਰਸਿਧ ਰਾਗੀ ਜਥਾ, ਭਾਈ ਜਸਬੀਰ ਸਿੰਘ ਖ਼ਾਲਸਾ, ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਇਹਨੀਂ ਦਿਨੀਂ ਆਸਟ੍ਰੇਲੀਆ ਦੀ ਯਾਤਰਾ ਸਮੇ, ਐਡੀਲੇਡ ਦੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਵਿਖੇ, ਸੰਗਤਾਂ ਨੂੰ ਮਨੋਹਰ ਕੀਰਤਨ ਦੁਆਰਾ ਨਿਹਾਲ ਕਰ ਰਹੇ ਹਨ।
ਭਾਈ ਸਾਹਿਬ ਜੀ ਪੁਰਾਤਨ ਕੀਰਤਨ ਪ੍ਰੰਪਰਾ ਅਨੁਸਾਰ, ਗੁਰਬਾਣੀ ਦੇ ਨਿਰਧਾਰਤ ਰਾਗਾਂ ਵਿਚ ਕੀਰਤਨ ਕਰਦੇ ਹਨ। ਇਸ ਪ੍ਰਕਾਰ ਦੇ ਪੁਰਾਤਨ, ਕਲਾਸੀਕਲ ਸੰਗੀਤ ਪਧਤੀ ਅਨੁਸਾਰ ਕੀਰਤਨ ਦੀ, ਭਾਈ ਜਸਬੀਰ ਸਿੰਘ ਜੀ ਹੋਰਾਂ ਨੂੰ ਖਾਸ ਮੁਹਾਰਤ ਹਾਸਲ ਹੈ। ਸਤਿਗੁਰੂ ਰਾਮਦਾਸ ਜੀ ਦੀ ਅਪਾਰ ਕਿਰਪਾ ਦਾ ਸਦਕਾ, ਭਾਈ ਸਾਹਿਬ ਜੀ ਦੀ ਰਸਨਾ ਤੋਂ ਗੁਰਬਾਣੀ ਦੀ ਛਹਿਬਰ ਦਾ ਪ੍ਰਗਟਾਵਾ ਹੁੰਦਾ ਹੈ।
ਭਾਈ ਜਸਬੀਰ ਸਿੰਘ ਖ਼ਾਲਸਾ ...


Oct 13

ਕੈਂਸਰ ਨੂੰ ਖਤਮ ਕਰਨ ਦੀ ਲੜਾਈ ਦਾ ਹਿੱਸਾ ਬਣੇ ਐਡੀਲੇਡ ਵਾਸੀ

Share this News

ਐਡੀਲੇਡ : ਜਿਥੇ ਪੰਜਾਬ ਵਾਸੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਹਨ ਅਤੇ ਇਸਦੇ ਪੈਦਾ ਹੋਣ ਦੇ ਕਾਰਨਾਂ ਤੋਂ ਅਵੇਸਲੇ ਹੋਏ ਪਏ ਹਨ, ਉਥੇ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਇਸ ਪ੍ਰਤੀ ਜਾਗਰੂਕ ਅਤੇ ਇਸ ਨੂੰ ਜੜ੍ਹੋਂ ਖਤਮ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿੰਦੇ ਹਨ। ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿਖੇ ਵੀ ਇੱਕ ਇਸ ਤਰ੍ਹਾਂ ਦਾ ਹੀ ਉਪਰਾਲਾ ਕੀਤਾ ਗਿਆ ਜਿਸ ਤਹਿਤ ਬੀਤੀ 27 ਸਤੰਬਰ, 2014 ਨੂੰ ਇਥੋਂ ਦੀਆਂ ਪੰਜਾਬਣ ਮੁਟਿਆਰਾਂ ਨੇ ਇੱਕ ਫੰਡ ਰੇਜ਼ਿੰਗ ਪ੍ਰੋਗਰਾਮ ਦਾ ਆਯੋਜਨ ਕਰਕੇ ਨਵੀਂ ਮਸਾਲ ਕਾਇਮ ਕੀਤੀ।
ਪੰਜਾਬ ਦੀ ਅਮ੍ਰਿਤ ਫਾਊਡੇਸ਼ਨ ਲਈ ਇੱਥੋਂ ਦੀਆਂ ਮੁਟਿਆਰਾਂ ਨੇ ਜਸਮੀਨ ਬਰਾੜ ਦੀ ਅਗਵਾਈ ਹੇਠ ਸਹਾਇਤਾ ਫਾਉਂਡੇਸ਼ਨ ਨਾਮ ਦੀ ...


Oct 13

ਤਿੰਨ ਰੋਜ਼ਾ ਇੰਡੀਅਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ, ਸਿਡਨੀ 24,25,26 ਅਕਤੂਬਰ, 2014 ਨੂੰ

Share this News

ਪੰਜਾਬੀ ਵਰਲਡ ਐਂਟਰਟੇਂਨਰਜ਼ ਵੱਲੋਂ ਪਹਿਲੀ ਵਾਰ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਤਿੰਨ ਰੋਜ਼ਾ ਇੰਡੀਅਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਅਰਥ ਭਰਪੂਰ ਫਿਲਮਾਂ, ਲਘੂ ਫ਼ਿਲਮਾਂ ਤੇ ਡਾਕੂਮੈਂਟਰੀਸ ਦੀ ਸਕਰੀਨਿੰਗ ਕੀਤੀ ਜਾਏਗੀ। ਇਹ ਫੈਸਟੀਵਲ 24,25,26 ਅਕਤੂਬਰ, 2014 ਨੂੰ ਕਰਵਾਇਆ ਜਾ ਰਿਹਾ ਹੈ।
ਫੈਸਟੀਵਲ ਦੇ ਪਹਿਲੇ ਦਿਨ ਰੈਡ ਕਾਰਪੈਟ, ਸੈਮੀਨਾਰ, ਐਗਜ਼ੀਬਿਸ਼ਨ ਹੋਵੇਗੀ ਤੇ ਇਸ ਦੇ ਨਾਲ ਹੀ ਬਾਲੀਵੁੱਡ ਤੇ ਪੰਜਾਬੀ ਫਿਲਮੀ ਸਿਤਾਰਿਆਂ ਜਿੰਨਾ ਵਿਚੋਂ ਸਰਦਾਰ ਸੋਹੀ, ਰਾਣਾ ਰਣਬੀਰ, ਜਪੁਜੀ ਖੈਰਾ ਅਤੇ ਯਾਦ ਗਰੇਵਾਲ ਨਾਲ ਗੱਲਬਾਤ ਖਿੱਚ ਦਾ ਕੇਂਦਰ ਹੋਏਗੀ।
ਫੈਸਟੀਵਲ ਦੇ ਦੂਸਰੇ ਦਿਨ ਲਘੂ ਫਿਲਮਾਂ ਤੇ ਡਾਕੂਮੈਂਟਰੀ ਦੀ ਸਕਰੀਨਿੰਗ ਕੀਤੀ ਜਾਏਗੀ। ਫੈਸਟੀਵਲ ਦੀ ਸਮਾਪਤੀ ਬਹਾਈ ਸੈਂਟਰ, ਸਿਲਵਰਵਾਟਰ, ...



[home] [1] 2  [next]1-10 of 20





Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved