Australia News Section

Monthly Archives: OCTOBER 2015


Oct 1

ਗੁਰਦੁਆਰਾ ਸਾਹਿਬ ਔਸਟਰਲ ਦੀਆਂ ਖੇਡਾਂ 2015

Share this News

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸਾਹਿਬ ਔਸਟਰਲ (ਸਿਡਨੀ) ਵੱਲੋਂ ਖੇਡਾਂ 12-13 ਸਤੰਬਰ ਨੂੰ ਆਯੋਜਿਤ ਕੀਤੀਆਂ ਗਈਆਂ ਸਨ। ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਹਰ ਉਮਰ ਦੇ ਖਿਡਾਰੀ ਨੂੰ ਮੌਕਾ ਪ੍ਰਦਾਨ ਕੀਤਾ ਗਿਆ ਸੀ। ਇੱਥੇ ਵਾਲੀਬਾਲ, ਕਬੱਡੀ, ਫੁੱਟਬਾਲ, ਗੋਲਾਸੁੱਟਣਾ, ਦੌੜਾਂ ਤੋਂ ਇਲਾਵਾ ਕੁਝ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ ਸਨ। ਇਨ੍ਹਾਂ ਖੇਡਾਂ ਦਾ ਮੁੱਖ ਮੰਤਵ ਨੌਜੁਆਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਭਾਈਚਾਰਕ ਸਾਂਝ ਨੂੰ ਵਧਾਉਣਾ ਹੈ। ਇਸ ਸਾਲ ਵੀ ਸੰਗਤਾਂ, ਕਮੇਟੀ ਮੈਂਬਰਾਂ, ਸੰਪਾਸਰਾਂ ਅਤੇ ਵਲੰਟੀਅਰਾਂ ਨੇ ਇਨ੍ਹਾਂ ਖੇਡਾਂ ਨੂੰ ਕਾਮਯਾਬ ਕਰਨ ਲਈ ਵੱਡਮੁੱਲਾ ਯੋਗਦਾਨ ਪਾਇਆ ਸੀ। ਮੌਸਮ ਸੁਹਾਵਣਾ ਹੋਣ ਕਰਕੇ ਕਰੀਬ 300 ਦਰਸ਼ਕਾਂ ਨੇ ਹਰ ਖੇਡ ਦਾ ਪੂਰਾ ਆਨੰਦ ਮਾਣਿਆ ਸੀ। ਖੇਡਾਂ ਉਪਰੰਤ ਸ. ...


Oct 1

ਓਬਰ ਦੇ ਵਿਰੁੱਧ ਆਸਟ੍ਰੇਲੀਆ ਭਰ ਦੇ ਟੈਕਸੀ ਡਰਾਈਵਰਾਂ ਨੇ ਕੀਤੀਆਂ ਰੋਸ ਰੈਲੀਆਂ

Share this News

ਜਲਦੀ ਓਬਰ ਸਰਵਿਸ ਬੰਦ ਕਰਨ ਦੀ ਮੰਗ 
ਪੰਜਾਬੀ ਭਾਈਚਾਰੇ ਦੇ ਲੋਕ ਦੇਸ਼ਾਂ-ਵਿਦੇਸ਼ਾਂ ਵਿੱਚ ਡਰਾਈਵਰੀ ਦੇ ਕਿੱਤੇ ਨੂੰ ਕਾਫੀ ਤਰਜੀਹ ਦਿੰਦੇ ਹਨ। ਆਸਟ੍ਰੇਲੀਆ ਵਿੱਚ ਟੈਕਸੀ ਕਾਰੋਬਾਰ ਵਿੱਚ ਕਾਫੀ ਪੰਜਾਬੀ ਹਨ। ਅੱਜ ਦੇ ਸਮੇਂ ਵਿੱਚ ਓਬਰ ਸਰਵਿਸ ਨੇ ਟੈਕਸੀ ਇੰਡਸਟਰੀਜ ਨੂੰ ਕਾਫੀ ਢਾਹ ਲਾਈ ਹੈ। ਅਮਰੀਕਾ, ਫਰਾਂਸ ਵਾਂਗ ਅੱਜ ਆਸਟ੍ਰੇਲੀਆ ਦੀ ਟੈਕਸੀ ਇੰਡਸਟਰੀਜ ਵੀ ਆਰਥਿਕ ਮੰਦੀ ਦੇ ਦੌਰ ਵਿਚੋਂ ਨਿਕਲ ਰਹੀ ਹੈ। ਸਿਡਨੀ ਦੇ ਨਾਲ-ਨਾਲ ਮੈਲਬਰਨ, ਬ੍ਰਿਸਬੇਨ, ਕੈਨਬਰਾ ਤੇ ਹੋਰ ਕਈ ਸ਼ਹਿਰਾਂ ਵਿੱਚ ਟੈਕਸੀ ਡਰਾਈਵਰਾਂ ਨੇ ਓਬਰ ਵਿਰੁੱਧ ਗੁਹਾਰ ਲਾਈ। ਸਿਡਨੀ ਦੇ ਪਾਰਲੀਮੈਂਟ ਸਾਹਮਣੇ ਮੈਕਓਰੀ ਸਟਰੀਟ ਤੇ ਹਜ਼ਾਰਾਂ ਟੈਕਸੀ ਡਰਾਈਵਰਾਂ ਨੇ ਇਕੱਠੇ ਹੋ ਕੇ ਸਰਕਾਰ ਅਤੇ ਓਬਰ ਵਿਰੁੱਧ ਸਖਤ ਨਾਅਰੇਬਾਜੀ ਕੀਤੀ। ਗੈਰਕਾਨੂੰਨੀ ਓਬਰ ਦਾ ਲਗਾਤਾਰ ਪੂਰੇ ਆਸਟ੍ਰੇਲੀਆ ਵਿੱਚ ...


Oct 1

ਪੰਜਾਬ ਦੀ ਧੀ ਮਿਸਿਜ਼ ਆਸਟ੍ਰੇਲੀਆ 2015

Share this News

ਪੰਜਾਬ ਦੇ ਸ੍ਰ. ਅਮਰਜੀਤ ਸਿੰਘ ਦੀ ਧੀ ਅਮਨਪ੍ਰੀਤ ਕੌਰ 2006 ਵਿੱਚ ਆਪਣੇ ਪਤੀ ਸ੍ਰ. ਸੁਰਿੰਦਰ ਪਾਲ ਕਾਲੜਾ ਨਾਲ ਆਸਟ੍ਰੇਲੀਆ ਆਈ ਅਤੇ ਇਥੇ ਦੀ ਵਸਨੀਕ ਬਣ ਗਈ। ਆਪਣੀ ਕਾਬਲੀਅਤ ਅਤੇ ਮਿਹਨਤ ਨਾਲ ਅਮਨਪ੍ਰੀਤ ਕੌਰ ਮਿਸਿਜ਼ ਆਸਟ੍ਰੇਲੀਆ 2015 ਮੁਕਾਬਲੇ ਦੀ ਪਹਿਲੀ ਰਨਰ-ਅੱਪ ਹੈ। 
ਅਮਨਪ੍ਰੀਤ ਕੌਰ ਨੂੰ ਬਚਪਨ ਤੋਂ ਕਾਮਯਾਬੀ ਦੀ ਮੰਜ਼ਿਲ ਵੱਲ ਵਧਾਉਣ ਵਿੱਚ ਉਸਦੇ ਪਿਤਾ ਦਾ ਬਹੁਤ ਵੱਡਾ ਯੋਗਦਾਨ ਹੈ। ਅਮਨਪ੍ਰੀਤ ਕੌਰ ਆਪਣੇ ਕਾਲਜ ਸਮੇਂ ਵਿੱਚ ਵੀ (ਰੋਪੜ ਪੰਜਾਬ ਵਿੱਚ) ਬੈਚਲਰ ਆਫ਼ ਸਾਇੰਸ ਐਲਾਨੀ ਗਈ ਸੀ। 
ਅਮਨਪ੍ਰੀਤ ਕੌਰ ਦੇ ਪਿਤਾ ਨੇ ਇਸਨੂੰ ਯਕੀਨ ਕਰਵਾਇਆ ਕਿ ਇਹ ਬਹੁਤ ਵਧੀਆ ਬੁਲਾਰੀ ਹੈ। ਭਾਰਤ ਤੋਂ ਅਮਨਪ੍ਰੀਤ ਕੌਰ ਨੇ ਆਈ.ਟੀ. ਵਿੱਚ ਮਾਸਟਰ ਕੀਤੀ ਅਤੇ ਸਾਊਥ ਆਸਟ੍ਰੇਲੀਆ ਵਿੱਚ ਪੁਲਿਸ ਵਿਭਾਗ ਨਾਲ ਕੰਮ ਕਰਨ ...


Oct 1

ਓਬੇਰ ਦੇ ਵਿਰੋਧ 'ਚ ਸਿਡਨੀ ਟੈਕਸੀ ਡਰਾਈਵਰਾਂ ਵੱਲੋਂ ਸੰਸਦ ਅੱਗੇ ਰੋਸ ਪ੍ਰਦਰਸ਼ਨ

Share this News

ਸਿਡਨੀ ਅਤੇ ਮੈਲਬੌਰਨ ਸ਼ਹਿਰਾਂ ਵਿੱਚ ਹਜ਼ਾਰਾਂ ਟੈਕਸੀ ਡਰਾਈਵਰ ਹੋਏ ਇਕੱਠੇ 
ਸਿਡਨੀ : ਆਸਟ੍ਰੇਲੀਆ, ਅਮਰੀਕਾ, ਫਰਾਂਸ ਦੇ ਨਾਲ ਕਈ ਹੋਰ ਦੇਸ਼ਾਂ ਵਿੱਚ ਓਬੇਰ ਦੇ ਆਉਣ ਨਾਲ ਟੈਕਸੀ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ। ਅੱਜ ਟੈਕਸੀ ਡਰਾਈਵਰਾਂ ਨੇ ਓਬੇਰ ਦੇ ਵਿਰੋਧ ਵਿੱਚ ਸਿਡਨੀ ਸੰਸਦ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਵੱਡੇ ਇਕੱਠ ਵਿੱਚ ਪੰਜਾਬੀਆਂ ਦੇ ਨਾਲ-ਨਾਲ ਪਾਕਿਸਤਾਨੀ, ਬੰਗਲਾਦੇਸ਼ੀ, ਨਿਪਾਲੀ, ਲਿਬਲਾਨੀ, ਅਫ਼ਗਾਨੀ ਹੋਰ ਕਈ ਡਰਾਈਵਰਾਂ ਨੇ ਇਕਜੁੱਟਤਾ ਦਿਖਾਈ। ਮੈਕਓਰੀ ਸਟਰੀਟ ਤੇ ਸੰਸਦ ਦੇ ਸਾਹਮਣੇ ਹੱਥ ਵਿੱਚ ਓਬੇਰ ਵਿਰੁੱਧ ਬੈਨਰ ਲੈ ਕੇ ਟੈਕਸੀ ਡਰਾਈਵਰਾਂ ਨੇ ਸਰਕਾਰ, ਮੰਤਰੀ ਤੇ ਓਬੇਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਨਿਓ ਸਾਊਥ ਵੇਲਜ਼ ਟੈਕਸੀ ਓਪਰੇਟਰ ਡਰਾਈਵਰ ਐਸੋਸੀਏਸ਼ਨ ਦੇ ਪ੍ਰਧਾਨ ਐਨੀ ਟਰਨਰ ਨੇ ਸਾਰਿਆਂ 'ਤੇ ਮੁਖ਼ਾਤਿਬ ਹੋ ...


Oct 1

ਟਰਬਨਸ ਫਾਰ ਆਸਟ੍ਰੇਲੀਆ ਵਲੋਂ ਸੋਕਾ ਪੀੜਤ ਕਿਸਾਨਾਂ ਦੀ ਮਦਦ

Share this News

'ਟਰਬਨਸ ਫਾਰ ਆਸਟ੍ਰੇਲੀਆ' ਇਕ ਨੋਜਵਾਨ ਸੰਸਥਾ ਹੈ ਜਿਸ ਵਿਚ ਭਰਪੂਰ ਜੋਸ਼ ਦੇ ਨਾਲ ਨਾਲ ਕੁਝ ਨਵਾਂ ਕਰਨ ਦੀ ਤਾਂਘ ਵਲਵਲੇ ਲੈ ਰਹੀ ਹੈ। ਇਸ ਸੰਸਥਾ ਨੇ ਜਿਥੇ ਸਿੱਖ ਕੋਮ ਦੀਆਂ ਲੋਕਲ ਸੰਸਥਾਂਵਾਂ ਦੇ ਮੋਢੇ ਨਾਲ ਮੋਢਾ ਜੋੜਿਆ ਹੋਇਆ ਹੈ ਉਥੇ ਨਾਲ ਹੀ ਇਹ ਆਸਟ੍ਰੇਲੀਆ ਭਰ ਦੇ ਭਾਈਚਾਰੇ ਨਾਲ ਜੁੜ ਵੀ ਅੱਗੇ ਵਧਣ ਲਈ ਤਤਪਰ ਹੈ। ਇਸ ਨਿਵੇਕਲੇ ਮੰਤਵ ਨਾਲ ਇਹ ਪਗੜੀਧਾਰੀ ਸਿੱਖਾਂ ਦੀ ਪਹਿਚਾਣ ਵੱਡੇ ਪੱਧਰ ਤੇ ਆਸਟ੍ਰੇਲੀਅਨ ਭਾਈਚਾਰੇ ਵਿਚ ਸਹਿਜੇ ਹੀ ਫੈਲਾ ਰਹੀ ਹੈ। ਭਾਵੇਂ ਰੋਖੈਂਪਟਨ ਵਿਚ ਆਈ ਸੁਨਾਮੀ ਹੋਵੇ, ਭਾਵੇਂ ਸਿਟੀ ਟੂ ਸਰਫ ਮੈਰਾਥਨ ਦੋਰਾਨ ਕੈਂਸਰ ਕਾਊਂਸਲ ਨਾਲ ਮਿਲ ਕੇ ਖਾਣੇ ਦੇ ਸਟਾਲ ਲਗਾਣੇ ਹੋਣ, ਭਾਵੇਂ ਨਿਊ ਸਾਊਥ ਵੇਲਸ ਦੇ ਸੋਕਾ ਪੀੜਤ ਕਿਸਾਨਾਂ ...[home] [prev]  1 [2]11-15 of 15

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved