Australia News Section

Monthly Archives: MAY 2017


May 29

ਆਸਟ੍ਰੇਲੀਆ ਦੇ ਸ਼ਹਿਰ ਗ੍ਰਿਫਿਥ ਵਿਖੇ 21ਵਾਂ ਸ਼ਹੀਦੀ ਟੂਰਨਾਮੈਂਟ 10 ਤੋਂ

Share this News

ਮੈਲਬੋਰਨ : ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਮੂਹ ਸ਼ਹੀਦਾਂ ਦੀ ਨਿੱੱਘੀ ਯਾਦ ਨੂੰ ਸਮਰਪਿਤ 21ਵਾਂ ਸ਼ਹੀਦੀ ਟੂਰਨਾਮੈਂਟ 10-11 ਜੂਨ ਨੂੰ ਆਸਟ੍ਰੇਲੀਆ ਦੇ ਗ੍ਰਿਫਿਥ ਸ਼ਹਿਰ 'ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗ੍ਰਿਫਿਥ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਮਾਵੀ, ਮਨਜੀਤ ਸਿੰਘ ਲਾਲੀ ਅਤੇ ਮਨਜੀਤ ਸਿੰਘ ਖੈੜਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਮੈਲਬੋਰਨ, ਸਿਡਨੀ, ਸ਼ੈਪਰਟਨ, ਬ੍ਰਿਸਬੇਨ, ਐਡੀਲੇਡ ਅਤੇ ਨਿਊਜ਼ੀਲੈਂਡ ਤੋਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਟੂਰਨਾਮੈਂਟ 'ਚ ਕਬੱਡੀ, ਫੁੱਟਬਾਲ, ਵਾਲੀਬਾਲ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ।  ਇਸ ਤੋਂ ਇਲਾਵਾ ਔਰਤਾਂ ਅਤੇ ਬੱਚਿਆਂ ਲਈ ਮਿਊਜ਼ੀਕਲ ਚੇਅਰ ਅਤੇ ਹੋਰ ਦਿਲਚਸਪ ...


May 29

ਐਡੀਲੇਡ ਵਿਖੇ 'ਸੁੱਚੀ ਸਾਂਝ' ਨਾਟਕ ਦੀ ਸਫਲ ਪੇਸ਼ਕਾਰੀ

Share this News

ਐਡੀਲੇਡ : ਐਡੀਲੇਡ ਸਕਾਟ ਥੀਏਟਰ ਵਿਖੇ ਉੱਘੇ ਫ਼ਿਲਮੀ ਅਦਾਕਾਰ ਅਨੀਤਾ ਦੇਵਗਨ, ਹਰਦੀਪ ਗਿੱਲ, ਨਿਰਦੇਸ਼ਕ ਮਹਿੰਗਾ ਸਿੰਘ ਸੰਘਰ ਤੇ ਐਚ. ਐਸ. ਰਚਨਾ ਬਰਕਤ ਆਡੀਓ ਡਿਜੀਟਲ ਮੈਗਜ਼ੀਨ ਦੇ ਸਾਂਝੇ ਉਪਰਾਲੇ ਨਾਲ ਵੀਨਾ ਵਰਮਾ ਦੀ ਕਹਾਣੀ ਰਜਾਦੀ 'ਤੇ ਆਧਾਰਿਤ ਹਰਦੀਪ ਗਿੱਲ ਦਾ ਲਿਖਿਆ ਨਾਟਕ 'ਸੁੱਚੀ ਸਾਂਝ' ਦੀ ਪੇਸ਼ਕਾਰੀ 'ਚ ਕਲਾਕਾਰਾਂ ਨੂੰ ਬਿਹਤਰੀਨ ਅਦਾਕਾਰੀ ਕਰਦੇ ਹੋਏ ਜਿਥੇ ਸਰੋਤਿਆਂ ਨੂੰ ਖਿੜ-ਖਿੜ ਹੱਸਣ ਲਈ ਮਜਬੂਰ ਕੀਤਾ, ਉਥੇ ਭਵਨਾਤਮਿਕ ਅਦਾਕਾਰੀ ਰਾਹੀਂ ਦਰਸ਼ਕਾਂ ਦੀਆਂ ਅੱਖਾਂ ਗਿਲੀਆਂ ਕਰ ਕੇ ਸਫ਼ਲ ਤੇ ਯਾਦਗਾਰੀ ਨਾਟਕ ਦੀ ਪੇਸ਼ਕਾਰੀ ਕੀਤੀ | ਪ੍ਰੋਗਰਾਮ ਦੀ ਆਰੰਭਤਾ ਪੰਜਾਬ ਦੇ ਉੱਘੇ ਗਾਇਕ ਪੱਪੀ ਪਹਿਲਵਾਨ ਨੇ ਧਾਰਮਿਕ ਗੀਤ ਤੇ ਗਜ਼ਲਾਂ ਰਾਹੀਂ ਕੀਤੀ | ਨਾਟਕ ਦੀ ਪੇਸ਼ਕਾਰੀ ਤੋਂ ਪਹਿਲਾਂ ਸਟੇਜ ਤੋਂ ਮੁੱਖ ਬੁਲਾਰੇ ਮਹਿੰਗਾ ...


May 29

'ਬਹਿ ਕੇ ਦੇਖ ਜਵਾਨਾਂ ਬਾਬਾ ਦੌੜਾਂ ਲਾਉਂਦਾ ਏ'- ਸਿਡਨੀ ਰਹਿੰਦੇ 65 ਸਾਲਾ ਸਿੰਘ ਨੇ ਜਿੱਤੀ ਮੈਰਾਥਨ

Share this News

ਸਿਡਨੀ : ਸਿਆਣੇ ਕਹਿੰਦੇ ਨੇ 'ਬਾਕੀ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਆ।' ਜੀ ਹਾਂ, ਆਸਟਰੇਲੀਆ 'ਚ ਰਹਿੰਦੇ 65 ਸਾਲਾ ਡਾ. ਹਰਸ਼ਰਨ ਸਿੰਘ ਗਰੇਵਾਲ ਨੇ ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ। ਡਾ. ਗਰੇਵਾਲ ਦਾ ਵੱਡੀ ਉਮਰ 'ਚ ਵੀ ਫੌਲਾਦ ਵਰਗਾ ਹੌਸਲਾ ਹੈ। ਉਨ੍ਹਾਂ ਨੇ ਆਸਟਰੇਲੀਆ ਦੇ ਸਿਡਨੀ 'ਚ ਹੋਈ 21 ਕਿਲੋਮੀਟਰ ਦੀ ਮੈਰਾਥਨ 'ਚ 5ਵਾਂ ਸਥਾਨ ਹਾਸਲ ਕੀਤਾ ਹੈ। ਸਿੰਘ ਨੇ ਇਹ ਮੈਰਾਥਨ ਇਕ ਘੰਟਾ 34 ਮਿੰਟ ਅਤੇ 27 ਸੈਕਿੰਡ ਵਿਚ ਪੂਰੀ ਕੀਤੀ ਹੈ।
ਡਾ. ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਮੈਰਾਥਨ ਕੋਈ ਮੁਕਾਬਲਾ ਜਿੱਤਣ ਲਈ ਸਗੋਂ ਕਿ ਖੁਦ ਨੂੰ ਫਿਟ ਰੱਖਣ ਲਈ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ 2014 ਤੋਂ ਮੈਰਾਥਨ ਵਿਚ ਹਿੱਸਾ ...


May 7

ਮਨਮੀਤ ਅਲੀਸ਼ੇਰ ਦਾ ਕਤਲ ਕੇਸ ਲਟਕ ਗਿਆ : ਅਗਲੇ ਸਾਲ ਤੱਕ ਟਲੀ ਸੁਣਵਾਈ

Share this News

ਬ੍ਰਿਸਬੇਨ : ਬਹੁਚਰਚਿਤ ਮਨਮੀਤ ਸ਼ਰਮਾ (ਅਲੀਸ਼ੇਰ) ਕਤਲ ਕੇਸ ਦੀ ਸੁਣਵਾਈ ਏਥੇ ਬ੍ਰਿਸਬੇਨ ਦੀ ਮੈਜਿਸਟਰੇਟ ਅਦਾਲਤ ਵੱਲੋਂ ਕੀਤੀ ਗਈ। ਇਸ ਕਤਲ ਤੇ ਹੋਰ ਵੱਖ-ਵੱਖ ਦੋਸ਼ਾਂ ਦਾ ਸਾਹਮਣਾ ਕਰ ਰਹੇ ਐਨਥਨੀ ਓ ਡੋਨੋਹੀਊ ਦੇ ਮਾਨਸਿਕ ਬਿਮਾਰੀ ਦੀ ਜਾਂਚ ਰਿਪੋਰਟ ਸਕਾਈਟਰਿਸਟ (ਮਾਨਸਿਕ ਰੋਗਾਂ ਦੇ ਮਾਹਰ) ਵੱਲੋਂ ਅਦਾਲਤ ਵਿੱਚ ਪੇਸ਼ ਨਾ ਕੀਤੇ ਜਾਣ ਕਾਰਨ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 11 ਜਨਵਰੀ 2018 ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਜਾਂਚ ਰਿਪੋਰਟ ਦੇ ਆਧਾਰ ‘ਤੇ ਨਿਰਧਾਰਤ ਕੀਤਾ ਜਾਵੇਗਾ ਕਿ ਐਨਥਨੀ ਓ ਡੋਨੋਹੀਊ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨ ਲਈ ਯੋਗ ਹੈ ਜਾਂ ਨਹੀਂ।
ਕਾਨੂੰਨੀ ਮਾਹਰਾਂ ਦੇ ਅਨੁਸਾਰ ਕੇਸ ਦਾ ਫੈਸਲਾ ਆਉਣ ਲਈ ਦੋ ਜਾਂ ਤਿੰਨ ਸਾਲ ਤੱਕ ਸਮਾਂ ਲੱਗ ਸਕਦਾ ਹੈ। ਅਦਾਲਤ ...


May 7

ਆਸਟਰੇਲੀਆ-ਭਾਰਤ ਸਥਾਪਤ ਕਰਨਗੇ ਪਹਿਲੀ ਖੇਡ ਯੂਨੀਵਰਸਿਟੀ - ਹਰਿੰਦਰ ਸਿੱਧੂ

Share this News

ਸਿਡਨੀ : ਸ਼ੁੱਕਰਵਾਰ ਨੂੰ ਆਸਟਰੇਲੀਆ ਦੀ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਦੱਸਿਆ ਕਿ ਆਸਟਰੇਲੀਆ ਤੇ ਭਾਰਤ ਮਿਲ ਕੇ ਪਹਿਲੀ ਖੇਡ ਯੂਨੀਵਰਸਿਟੀ ਸਥਾਪਤ ਕਰਨ ਲਈ ਉਪਰਾਲੇ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮਨੀਪਲ 'ਚ ਇਸ ਨੂੰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਦੀ ਸਾਂਝ ਮੁੱਢ ਤੋਂ ਹੀ ਹੈ ਅਤੇ ਉਹ ਇਸ ਦੀ ਜੜ੍ਹਾਂ ਨੂੰ ਹੋਰ ਵੀ ਮਜ਼ਬੂਤ ਕਰਨ ਜਾ ਰਹੇ ਹਨ। ਆਸਟਰੇਲੀਆ 'ਚ ਪੰਜਾਬੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮੂਲ ਦੇ ਆਸਟਰੇਲੀਅਨਜ਼ ਪਿਛਲੇ ਇਕ ਦਹਾਕੇ ਤੋਂ ਤਿੰਨ ਗੁਣਾ ਵਧੇ ਹਨ। ਉਨ੍ਹਾਂ ਕਿਹਾ ਕਿ ਸਟੂਡੈਂਟ ਵੀਜ਼ਾ ਅਤੇ ਮਾਈਗ੍ਰੇਸ਼ਨ 'ਚ ਹੋ ਰਹੀਆਂ ਤਬਦੀਲੀਆਂ ਨਾਲ ਕੋਈ ਗਲਤ ਪ੍ਰਭਾਵ ਨਹੀਂ ਪਵੇਗਾ।


May 7

ਆਸਟ੍ਰੇਲੀਆ 'ਚ ਮਾਪਿਆਂ ਨੂੰ ਬੁਲਾਉਣ ਸਬੰਧੀ ਵੀਜ਼ਾ ਨਿਯਮਾਂ 'ਚ ਵੱਡਾ ਫੇਰਬਦਲ

Share this News

ਸਿਡਨੀ : ਆਸਟ੍ਰੇਲੀਆ  ਸਰਕਾਰ ਵੱਲਂੋ ਬੀਤੇ ਕੁਝ ਦਿਨਾਂ ਤੋਂ ਵੱਖ-ਵੱਖ ਵੀਜ਼ਾ ਨਿਯਮਾਂ 'ਚ ਵੱਡਾ ਰੱਦੋਬਦਲ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਪਹਿਲਾਂ 457 ਵੀਜ਼ਾ ਸਬਕਲਾਸ, ਨਾਗਰਿਕਤਾ ਸਬੰਧੀ ਨਵੇਂ ਕਾਨੂਨ 'ਤੇ ਹੁਣ ਮਾਪਿਆਂ ਨੂੰ ਬੁਲਾਉਣ ਸਬੰਧੀ ਵੀਜ਼ੇ ਲਈ ਤਜਵੀਜ਼ ਪੇਸ਼ ਕੀਤੀ ਗਈ ਹੈ।¢ ਮਾਪਿਆਂ ਨੂੰ ਆਸਟ੫ੇਲੀਆ ਬੁਲਾਉਣ ਸਬੰਧੀ ਨਵੀਂ ਤਜਵੀਜ਼ ਤਹਿਤ ਹੁਣ ਮਾਪਿਆਂ ਨੂੰ ਬੁਲਾਉਣ ਦਾ ਸਾਰਾ ਬੋਝ ਬੱਚਿਆਂ ਦੇ ਮੋਿਢਆਂ 'ਤੇ ਪਾ ਦਿੱਤਾ ਗਿਆ ਤੇ ਸਰਕਾਰ ਨਵੇਂ ਵੀਜ਼ਾ ਨਿਯਮਾਂ ਰਾਹੀਂ ਖਜ਼ਾਨਾ ਭਰਨ ਦੇ ਰੌਂਅਚ ਵੀ ਵਿਖਾਈ ਦੇ ਰਹੀ ਹੈ।¢ਸੱਤਾਧਾਰੀ ਲਿਬਰਲ ਪਾਰਟੀ ਦੇ ਸਹਾਇਕ ਆਵਾਸ ਮੰਤਰੀ ਨੇ ਮਾਪਿਆਂ ਨੂੰ ਆਸਟ੫ੇਲੀਆ ਬੁਲਾਉੁੇਣ ਸਬੰਧੀ ਨਵੇਂ ਵੀਜ਼ੇੇ ਦੀਆਂ ਤਜਵੀਜ਼ਾਂ ਪੇਸ਼ ਕਰਦਿਆਂ ਦੱਸਿਆ ਕਿ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ...[home] 1-6 of 6

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved