Australia News Section

Monthly Archives: AUGUST 2015


Aug 26
posted by admin on 26.08.15 04:34 as General

Honourable Jing Lee attends Teeyan Da Mela

Share this News

Teeyan or Teej is way of celebrating the Sawan (Monsoon) season. In old days, Teeyan used to be celebrated for days and weeks, as a great festival in the Punjabi Culture that exists for the young married woman who go to their maiden homes and go on the swings, buy new clothes and go to the festival, in which they put swings on trees, wore colorful dresses usually ghaghras and lachas matched with Punjabi traditional jewellery Saggi Phull (on head), Pipal Pattiyan (in ears) and singhh tawitiyan (in necks). Even today such events, in Australia, usually aim to promote unity and progress of all Indian-Australians ...


Aug 26

Mann brothers were 'the shinning stars' on a starless night

Share this News

Pioneering Punjabi singers, Harbhajan Mann and his brother Gursevak Mann, were back in Adelaide, South Australia to embark on their 2015 tour entitled 'Satrangi Peengh'. Translated as 'rainbow', the Mann Brothers left those in attendance in a similar state with their energising stage persona and folk lores.

Recognised by most as the stand-out artists of the Punjabi singing industry, Manns managed to capture and strike all the right chords in the hearts of hundreds of their fans. A screaming crowd of Indian Australians packed the Norwood Concert Hall for the Harbhajan Mann and Gursevak Mann's performance as they sang evergreen folk, and entertained with ...


Aug 26

Subcontinent Friends of Labor in New South Wales hosted its annual dinner on 7th August with the Leader of Opposition - The Hon Bill Shorten

Share this News

Subcontinent Friends of Labor in New South Wales hosted its annual dinner on 7th August with the Leader of Opposition, The Hon Bill Shorten. The evening was well attended by many community groups, individuals, state and federal MP’s

In the opening remarks Ms Kaila Murnain, NSW Labor Assistant Secretary applauded the Subcontinent Friends of Labor (SFOL) team. Ms Murnain highlighted the achievements of the group in the party and introduced the President of SFOL, Dr Moninder Singh.

The President Dr Moninder Singh welcomed the guests. Mr Singh highlighted the exemplary achievements of SCFOL group across the country. We have been instrumental in ...


Aug 26

INDIA DAY by Federation of Indian Associations of NSW was a spectacular success

Share this News

India Day to celebrate Indian Independence Day on Saturday 15th August, 2015 in Parramatta was a huge success with 10,000+ people attending it throughout the day, starting at 1PM and finishing at 7.30PM. This was a family event, and alcohol-free event, which they enjoyed with food, fun, culture and kids’ rides culminating in a spectacular firework display, which lit the sky of Parramatta.
A variety of performances, whether it be singing, dancing or tributes to India were thoroughly enjoyed by the attendees. Apart from the entertainment, there were a huge range of activities on offer, including the Parramatta Eels’ hosting a ball throwing competition, face painting, ...


Aug 26

ਆਸਟ੍ਰੇਲੀਆ 'ਚ ਪਰਵਾਸੀਆਂ ਦੇ ਸ਼ੋਸਣ ਨੂੰ ਰੋਕਣ ਤੇ ਇਸ ਕੰਮ ਨੂੰ ਅੰਜ਼ਾਮ ਦੇਣ ਵਾਲੇ ਵਿਰੁੱਧ ਹੋਰ ਸਖਤ ਜੁਰਮਾਨਾ ਕਰਨ ਦੀ ਵਿਉਂਤਵੰਦੀ

Share this News

ਆਸਟ੍ਰੇਲੀਆ 'ਚ ਪਰਵਾਸੀਆਂ ਦੇ ਸ਼ੋਸਣ ਨੂੰ ਰੋਕਣ ਤੇ ਇਸ ਕੰਮ ਨੂੰ ਅੰਜ਼ਾਮ ਦੇਣ ਵਾਲੇ ਵਿਰੁੱਧ ਹੋਰ ਸਖਤ ਜੁਰਮਾਨਾ ਕਰਨ ਦੀ ਵਿਉਂਤਵੰਦੀ ਕੀਤੀ ਜਾ ਰਹੀ ਹੈ। ਇਥੇ ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਆਸਟ੍ਰੇਲੀਆ 'ਚ ਖੇਤੀਬਾੜੀ, ਪੋਲਟਰੀ ਤੇ ਹੋਰ ਵਪਾਰਕ ਅਤੇ ਕੰਮਕਾਜੀ ਥਾਵਾਂ 'ਤੇ ਛਾਪੇ ਮਾਰੇ ਗਏ ਸਨ। ਜਿਸ ਦੌਰਾਨ ਬੇਨਿਯਮੀਆਂ ਸਾਹਮਣੇ ਆਈਆਂ ਸਨ। ਪਰਵਾਸੀ ਤੇ ਉਨ੍ਹਾਂ ਨੂੰ ਕੰਮ 'ਤੇ ਰੱਖਣ ਵਾਲੇ ਕੁਝ ਕਾਰੋਬਾਰੀ ਮਾਲਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਛਾਪੇ 'ਚ ਕਾਮਿਆਂ ਦਾ ਸ਼ੋਸ਼ਣ, ਵੀਜ਼ਾ ਧੋਖਾਧੜੀ ਤੇ ਹੋਰ ਊਣਤਾਈਆਂ ਸਾਹਮਣੇ ਆਈਆਂ ਸਨ।
ਆਸਟ੍ਰੇਲੀਆ ਦੇ ਉਤਪਾਦਕਤਾ ਕਮਿਸ਼ਨ ਦੇ ਚੇਅਰਮੈਨ ਪੀਟਰ ਹੈਰਿਕਸ ਦਾ ਕਹਿਣਾ ਹੈ ਕਿ ਪਰਵਾਸੀਆਂ ਦੇ ਹੋ ਰਹੇ ...


Aug 26


Share this News

ਆਸਟ੍ਰੇਲੀਆ ਦਾ ਟੈਕਸ ਵਿਭਾਗ ਪਰਵਾਸੀਆਂ ਦੇ ਪਿਛਲੇ ਦੋ ਸਾਲਾਂ ਦੇ ਵੀਜ਼ਿਆਂ ਦੀ ਜਾਂਚ ਕਰਨ ਜਾ ਰਿਹਾ ਹੈ। ਬੇਨਿਯਮੀਆਂ ਦੀਆਂ ਆਈਆਂ ਸ਼ਿਕਾਇਤਾਂ ਦੇ ਆਧਾਰ 'ਤੇ ਕਰੀਬ ਦੱਸ ਲੱਖ ਆਸਟ੍ਰੇਲੀਆਈ ਵੀਜ਼ਾ ਕੇਸ ਜਾਂਚ ਪੜਤਾਲ ਦਾ ਹਿੱਸਾ ਬਣਨਗੇ।
ਵੀਜ਼ਾ ਧਾਰਕਾ ਨੇ ਨਾਮ, ਪਤਾ, ਵਿਆਹ, ਤਜਰਬੇ, ਸਪਾਂਸਰਸ਼ਿਪ, ਮਾਈਗ੍ਰੇਸ਼ਨ ਏਜੰਟ ਸੁਪਰ ਨਿਵੇਸ਼ ਭਾਵ ਪਰੋਵੀਡਟੀ ਫੰਡ ਆਦਿ ਦੇ ਕਾਗਜ਼ ਪਰਖੇ ਜਾਣਗੇ। ਇਹ ਜਾਂਚ ਟੈਕਸ ਵਿਭਾਗ, ਇਮੀਗ੍ਰੇਸ਼ਨ ਵਿਭਾਗ ਦੇ ਸਾਂਝੇ ਸਹਿਯੋਗ ਨਾਲ ਕਰੇਗਾ। ਦੋਵੇਂ ਵਿਭਾਗ ਆਪੋ ਵਿੱਚ ਇੱਕ ਦੂਜੇ ਨਾਲ ਕੰਪਿਊਟਰ ਰਾਹੀਂ ਡੇਟਾ ਮੈਚ ਰਾਹੀਂ ਜੁੜ ਗਏ ਹਨ।
ਟੈਕਸ ਵਿਭਾਗ ਨੇ ਇਲੈਕਟੋਨਿਕ ਜਾਂਚ ਰਾਹੀਂ ਵਿਸ਼ਲੇਸ਼ਣ ਕਰਦਿਆਂ ਇਹ ਪਾਇਆ ਕਿ ਵੀਜ਼ਾ ਸ਼੍ਰੇਣੀ 457, ਸਪਾਂਸਰ, ਸਟੂਡੈਂਟ ਤੇ ਕੁਝ ...


Aug 26

ਭਾਰਤ ਦੇ ਵਪਾਰੀ ਗੌਤਮ ਅਡਾਨੀ ਦੀ ਕੋਲੇ ਦੀ ਖਾਨ ਦੇ ਕੰਮ 'ਤੇ ਲੱਗੀ ਰੋਕ

Share this News

ਭਾਰਤ ਦੇ ਵਪਾਰੀ ਗੌਤਮ ਅਡਾਨੀ ਦੀ ਕੋਲੇ ਦੀ ਖਾਨ ਦੇ ਕੰਮ 'ਤੇ ਲੱਗੀ ਰੋਕ ਸੁਰਖੀਆਂ ਵਿੱਚ ਹੈ। ਆਸਟ੍ਰੇਲੀਆ 'ਚ ਇਸ ਮੁੱਦੇ ਨੂੰ ਲੈ ਕੇ ਸਰਕਾਰ ਤੇ ਸਿਆਸਤ ਗਰਮ ਹੈ। ਜ਼ਿਕਰਯੋਗ ਹੋਵੇਗਾ ਕਿ ਗੌਤਮ ਅਡਾਨੀ ਆਸਟ੍ਰੇਲੀਆ ਦੇ ਉੱਤਰੀ ਕੁਈਨਜ਼ਲੈਂਡ 'ਚ ਕੋਲੇ ਦੀ ਖਾਨ ਦਾ ਵੱਡਾ ਪ੍ਰੋਜੈਕਟ ਲਗਾਉਣ ਜਾ ਰਹੀ ਸੀ।
ਪਰੰਤੂ ਆਸਟ੍ਰੇਲੀਆ ਦੇ ਅਸਲ ਬਾਸ਼ੀਦੇ ਤੇ ਕੁਝ ਵਾਤਾਵਰਨ ਪ੍ਰੇਮੀ ਤੇ ਇਸ ਪ੍ਰੋਜੈਕਟ ਵਿਰੁੱਧ ਸਨ। ਉਹਨਾਂ ਦਾ ਮੰਨਣਾ ਹੈ ਕਿ ਵਪਾਰਕ ਅਡਾਨੀ ਕੰਪਨੀ ਕੋਲੇ ਦੀ ਖਣਨ ਮੌਕੇ ਵਾਤਾਵਰਣ ਵਿੱਚ ਵਿਗਾੜ ਪੈਦਾ ਕਰੇਗੀ। ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਵਿਦੇਸ਼ੀ ਕਾਰੋਬਾਰੀ ਨੂੰ ਇਹ ਪ੍ਰੋਜੈਕਟ ਸੌਂਪਿਆ ਗਿਆ ਹੈ।
ਕੁਝ ਲੋਕ ਸਮਾਜ ਸੇਵੀ ਪ੍ਰੋਜੈਕਟ ਵਿਚਲੀਆਂ ਉਣਤਾਈਆਂ ਨੂੰ ...


Aug 26

ਪੰਜਾਬੀ ਸੱਥ ਬ੍ਰਿਸਬੇਨ ਤੇ ਇਡੋਜ਼ ਥੇਟਰ ਨੇ ਮਰਹੂਮ ਕਵੀ ਅਮਰਜੀਤ ਸਿੰਘ ਕਲਸੀ ਦੀ ਯਾਦ ਨੂੰ ਸਮਰਪਿਤ 9ਵਾਂ ਕਵੀ ਦਰਬਾਰ ਕਰਵਾਇਆ

Share this News

ਪੰਜਾਬੀ ਸੱਥ ਬ੍ਰਿਸਬੇਨ ਤੇ ਇਡੋਜ਼ ਥੇਟਰ ਨੇ ਮਰਹੂਮ ਕਵੀ ਅਮਰਜੀਤ ਸਿੰਘ ਕਲਸੀ ਦੀ ਯਾਦ ਨੂੰ ਸਮਰਪਿਤ 9ਵਾਂ ਕਵੀ ਦਰਬਾਰ ਕਰਵਾਇਆ। ਸਪ੍ਰਿੰਗਵੁੱਡ ਵਿਖੇ ਹੋਏ ਇਸ ਸਮਾਗਮ ਵਿੱਚ ਕਰੀਬ ਸੈਂਕੜੇ ਤੋਂ ਵੱਧ ਪੰਜਾਬੀ ਸ਼ਾਇਰ ਤੇ ਸਾਹਿਤ ਪ੍ਰੇਮੀਆਂ ਨੇ ਭਾਗ ਲੈ ਕੇ ਕਾਵਿ ਸ਼ਾਮ ਨੂੰ ਯਾਦਗਾਰੀ ਬਣਾਇਆ।
ਸਮਾਗਮ ਵਿੱਚ ਇਲਾਕੇ ਅੰਦਰ ਸਮਾਜ ਸੁਧਾਰਕ ਤੇ ਸਿੱਖ ਹਲਕਿਆਂ 'ਚ ਭਾਈਚਾਰਿਕ ਸੇਵਾਵਾਂ ਦੇਣ ਵਾਲੇ ਜਰਨੈਲ ਸਿੰਘ ਬਾਸੀ ਤੇ ਪੰਜਾਬ ਤੋਂ ਨਾਮਵਰ ਕਵੀਤਰੀ ਸੁਖਵਿੰਦਰ ਅੰਮ੍ਰਿਤ ਨੂੰ ਵਿਸ਼ੇਸ਼ ਤੌਰ 'ਤੇ ਨਗਦ ਰਾਸ਼ੀ ਨਾਲ 500 ਡਾਲਰ ਨਾਲ ਸਨਮਾਨਿਤ ਕੀਤਾ ਗਿਆ। ਨਿਊਜ਼ੀਲੈਂਡ ਤੋਂ ਕਵੀ ਬਗੀਰਥ ਦੀ ਪੁਸਤਕ 'ਸਤਰੰਗ' ਤੇ ਸ਼ਿਵ ਰਾਜ ਲੁਧਿਆਣੀ ਦੀ ਪੁਸਤਕ 'ਪ੍ਰੀਤ ਮਣੀ' ਲੋਕ ਅਰਪਿਤ ਕੀਤੀ ਗਈ। ...


Aug 26

ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ ਨਿਊ ਸਾਊਥ ਵੇਲਜ਼ ਵੱਲੋਂ ਭਾਰਤ ਦੇਸ਼ ਦੀ ਆਜ਼ਾਦੀ ਦਿਹਾੜੇ ਨੂੰ ਲੈ ਕੇ ਬੀਤੇ ਕੱਲ੍ਹ ਪੈਰਾਮੈਟਾ ਵਿਖੇ ਸਮਾਗਮ ਕਰਵਾਇਆ ਗਿਆ।

Share this News

ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ ਨਿਊ ਸਾਊਥ ਵੇਲਜ਼ ਵੱਲੋਂ ਭਾਰਤ ਦੇਸ਼ ਦੀ ਆਜ਼ਾਦੀ ਦਿਹਾੜੇ ਨੂੰ ਲੈ ਕੇ ਬੀਤੇ ਕੱਲ੍ਹ ਪੈਰਾਮੈਟਾ ਵਿਖੇ ਸਮਾਗਮ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਭਾਰਤੀ ਤਿਰੰਗਾ ਝੰਡਾ ਲਹਿਰਾ ਕੇ ਰਾਸ਼ਟਰੀ ਗੀਤ ਨਾਲ ਕੀਤੀ ਗਈ। ਜਿਸ ਵਿੱਚ ਸੈਂਕੜੇ ਭਾਰਤੀ ਮੂਲ ਦੇ ਭਾਈਚਾਰੇ ਨੇ ਸ਼ਮੂਲੀਅਤ ਕੀਤੀ। ਸਿਡਨੀ ਸ਼ਹਿਰ ਤੋਂ ਬਾਅਦ ਪੈਰਾਮੈਟਾ ਦੂਜਾ ਵੱਡਾ ਸ਼ਹਿਰ ਤੇ ਵਪਾਰਕ ਕੇਂਦਰ ਹੈ। ਇਸ ਇਲਾਕੇ ਅੰਦਰ ਭਾਰਤੀ ਪੰਜਾਬੀਆਂ ਦੀ ਵਧੇਰੇ ਵਸੋਂ ਹੈ।
ਸੰਸਥਾ ਦੇ ਪ੍ਰਧਾਨ ਯਾਦੂ ਸਿੰਘ ਨੇ ਕਿਹਾ ਕਿ ਪ੍ਰਦੇਸ ਵਿੱਚ ਵਸਦਾ ਭਾਰਤੀ ਭਾਈਚਾਰਾ ਆਪਣੇ ਮੂਲ ਦੇਸ਼ ਦੇ ਸੱਭਿਆਚਾਰ ਤੇ ਦੇਸ਼ ਦੀ ਆਜ਼ਾਦੀ ਦਿਹਾੜੇ ਦੇ ਦਿਨ ਨੂੰ ਭੁਲਾ ਨਹੀਂ ਸਕਦਾ। ਸਮਾਗਮ ਵਿੱਚ ਲੋਕਾਂ ...


Aug 26

ਆਸਟ੍ਰੇਲੀਆ ਵਿੱਚ ਕਰੀਬ ਦੋ ਦਰਜਨ ਪੈਟਰੋਲ ਪੰਪਾਂ ਉੱਤੇ ਅਚਨਚੇਤ ਚੈਕਿੰਗ

Share this News

ਆਸਟ੍ਰੇਲੀਆ ਵਿੱਚ ਕਰੀਬ ਦੋ ਦਰਜਨ ਪੈਟਰੋਲ ਪੰਪਾਂ ਉੱਤੇ ਅਚਨਚੇਤ ਚੈਕਿੰਗ ਕੀਤੀ ਗਈ। ਇਹਨਾਂ ਉੱਪਰ ਕੰਮ ਕਰਦੇ ਪਰਵਾਸੀ ਕਾਮਿਆਂ ਨੂੰ ਘੱਟ ਤਨਖ਼ਾਹ ਅਤੇ ਹੋਰ ਬੇਨਿਯਮੀਆਂ ਸਾਹਮਣੇ ਆਈਆਂ ਹਨ। ਇਹ ਮੁਹਿੰਮ ਫੇਅਰ ਵਰਕ ਸਟਾਫ਼ ਨੇ ਕੀਤੀ ਹੈ। ਫੇਅਰ ਵਰਕ ਕੰਮਕਾਜੀ ਥਾਵਾਂ ਉੱਪਰ ਕੰਮ ਹਲਾਤਾ ਦੇ ਹੱਕ ਅਤੇ ਨਿਯਮਾਵਲੀ ਨੂੰ ਵੇਖਦਾ ਹੈ। ਆਸਟ੍ਰੇਲੀਆ ਫੇਅਰ ਵਰਕ ਲਈ ਗਵਰਨਰ ਜਨਰਲ ਵੱਲੋਂ ਨਾਮਜ਼ਦ ਅਜ਼ਾਦ ਜਨਤਕ ਅਧਿਕਾਰੀ ਨੈਟਲੀ ਜੈਮਜ਼ ਅਨੁਸਾਰ ਇਹ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਆਸਟ੍ਰੇਲੀਆਈ ਨਿਯਮਾਂ ਅਨੁਸਾਰ ਸਾਰੇ ਕੰਮ ਹੋ ਰਹੇ ਹਨ। ਉਹਨਾਂ ਕਿਹਾ ਕਿ ਕੰਮ ਸਥਾਨ ਉੱਪਰ ਕਾਨੂੰਨ ਦੀ ਇਕਸਾਰਤਾ ਨੂੰ ਕਾਇਮ ਰੱਖਣ ਤੇ ਇਸ ਦੀ ਅਣਡਿੱਠਤਾ ਨੂੰ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਿਛਲੇ ...



[home] [1] 2 3  [next]1-10 of 22





Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved