Australia News Section

Monthly Archives: SEPTEMBER 2014


Sep 23

ਨਿਊਜ਼ੀਲੈਂਡ ਦੀ ਸੰਸਦ ਵਿਚ ਪੁੱਜੇ ਤਿੰਨ ਭਾਰਤੀ

Share this News

ਮੈਲਬੋਰਨ : ਨਿਊਜ਼ੀਲੈਂਡ ਵਿਚ ਹਾਲ ਹੀ ਵਿਚ  ਹੋਈਆਂ ਆਮ ਚੋਣਾਂ ਵਿਚ ਇਕ ਮਹਿਲਾ ਸਮੇਤ ਭਾਰਤੀ ਮੂਲ ਦੇ ਤਿੰਨ ਨੇਤਾ ਸੰਸਦ ਮੈਂਬਰ ਬਣੇ ਹਨ।  ਕੰਵਲਜੀਤ ਸਿੰਘ  ਬਖ਼ਸ਼ੀ, ਡਾਕਟਰ ਪਰਮਜੀਤ ਪਰਮਾਰ ਅਤੇ ਮਹੇਸ਼ ਬਿੰਦਰਾ ਦੇਸ਼ ਦੀ 121 ਮੈਂਬਰੀ ਸੰਸਦ ਦੇ ਮੈਂਬਰ ਚੁਣੇ ਗਏ ਹਨ।
 ਦਿੱਲੀ ਦੇ ਜੰਮਪਲ ਬਖ਼ਸ਼ੀ ਅਤੇ ਪੁਣੇ ਤੋਂ ਗਰੈਜੂਏਟ ਪਰਮਾਰ ਨੇ ਸੱਤਾਧਾਰੀ ਨੈਸ਼ਨਲ ਪਾਰਟੀ ਦੇ ਉਮੀਦਵਾਰ ਵਜੋਂ ਚੋਣਾਂ ਲਡ਼ੀਆਂ ਸਨ ਜਦਕਿ ਮੁੰਬਈ ਵਿਚ ਪੈਦਾ ਹੋਏ ਬਿੰਦਰਾ ਨਿਊਜ਼ੀਲੈਂਡ ਫ਼ਰਸਟ ਪਾਰਟੀ ਦੇ ਉਮੀਦਵਾਰ ਸਨ।
ਬਖ਼ਸ਼ੀ ਤੀਜੀ ਵਾਰ ਸੰਸਦ ਵਿਚ ਆਏ ਹਨ ਜਦਕਿ ਪਰਮਾਰ ਅਤੇ ਬਿੰਦਰਾ ਅਪਣਾ ਪਹਿਲਾ ਕਾਰਜਕਾਲ ਸ਼ੁਰੂ ਕਰ ਰਹੇ ਹਨ। ਬਖ਼ਸ਼ੀ ਨਿਊਜ਼ੀਲੈਂਡ ਦੀ ਸੰਸਦ ਵਿਚ ਪਹਿਲੇ ਭਾਰਤੀ ਅਤੇ ਪਹਿਲੇ ...


Sep 17
posted by admin on 17.09.14 05:29 as General

$20 BILLION PLAN TO TRANSFORM NSW – HAVE YOUR SAY

Share this News

Parramatta residents are urged to get involved and have your say on the Government’s Rebuilding NSW plan to unlock $20 billion in infrastructure funding through a long-term lease of 49 per cent of the "poles and wires”.
Member for Parramatta, Geoff Lee MP said the recently released discussion paper is the first step of the consultation process.
"This unique opportunity will generate the investment needed to build the infrastructure of the future to keep NSW and Parramatta moving in the right direction,” Geoff said.
"The Government wants to know your views and hopes you will join this discussion on planning for our future infrastructure needs,” said Geoff.
The consultation ...


Sep 12

ਸਿਡਨੀ ਪਾਰਲੀਮੈਂਟ 'ਚ ਹਿੰਦ ਐਕਸਪ੍ਰੈਸ ਦੀ ਹੋਈ ਘੁੰਢ ਚੁਕਾਈ

Share this News

ਸਿਡਨੀ : ਭਾਰਤੀ ਜਿਥੇ ਵੀ ਜਾਂਦੇ ਹਨ ਉਹ ਕਦੇ ਵੀ ਆਪਣੀ ਮਾਤ ਭਾਸ਼ਾ ਨੂੰ ਨਹੀਂ ਭੁੱਲਦੇ ਸਗੋਂ ਵਿਦੇਸ਼ਾਂ 'ਚ ਆਪਣੀ ਮਾਤ ਭਾਸ਼ਾ ਨੂੰ ਉਭਾਰਦੇ ਹਨ। ਇਸ ਲੜੀ ਅਧੀਨ ਆਸਟ੍ਰੇਲੀਆ 'ਚ ਦਿਨ ਪ੍ਰਤੀ ਦਿਨ ਵਧ ਰਹੀ ਭਾਰਤੀਆਂ ਦੀ ਗਿਣਤੀ ਨੂੰ ਧਿਆਨ 'ਚ ਰੱਖਦਿਆਂ ਭਾਰਤੀਆਂ ਦੀ ਭਾਰੀ ਮੰਗ 'ਤੇ ਨਿਊ ਵੇਲਜ਼ ਦੀ ਸੰਸਦ 'ਚ ਹਿੰਦ ਐਕਸਪ੍ਰੈਸ ਦੀ ਘੁੰਢ ਚੁਕਾਈ ਕੀਤੀ ਗਈ। ਇਸ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਹਿੰਦ ਐਕਸਪ੍ਰੈਸ ਨੂੰ ਸ਼ੁੱਭ-ਇਛਾਵਾਂ ਦੇਣ ਲਈ ਪਹੁੰਚੇ ਆਸਟ੍ਰੇਲੀਆ ਦੇ ਮਾਣਯੋਗ ਸਿਟੀਜ਼ਨਸ਼ਿਪ ਤੇ ਕਮਿਊਨੀਟੀ ਮੰਤਰੀ ਵਿਕਟਰ ਡੋਮਾਨੀਲੋ, ਮਾਣਯੋਗ ਮੰਤਰੀ ਜੀਓਫਲੀ, ਫੈਡਰਲ ਮੰਤਰੀ ਜੂਲੀ ਓਨਜ, ਐਮ.ਪੀ.ਮੈਨਾਈ ਮਾਣਯੋਗ ਮੀਲਾਨੀ ਗਿਬਨਜ਼, ਐਮ.ਪੀ. ਸਟਰੈਟਫੀਲਡ ਚਾਰਲਸ ਕੈਸੂਸੀਲੀ, ਡਿਪਟੀ ਮੇਅਰ ਹੋਰਨਸਬੀ ਗੁਰਦੀਪ ਸਿੰਘ, ਅਜ਼ੈਜ ਖਾਨ, ਬਲਵਿੰਦਰ ਰੂਬੀ,  ...


Sep 12

ਮਾਪਿਆਂ ਦੇ ਮੁੜ ਪੱਕੇ ਵਸੇਵੇਂ ਲਈ ਪਟੀਸ਼ਨ ਦਾਇਰ

Share this News

ਸਿਡਨੀ : ਲਿਬਰਲ ਸਰਕਾਰ ਵੱਲੋਂ ਪਿਛਲੇ ਦਿਨੀਂ ਨਿਯਮਾਂ ਵਿਚ ਕੀਤੀ ਫੇਰਬਦਲੀ ਨਾਲ ਮਾਪਿਆਂ ਨੂੰ ਪੱਕੇ ਕਰਨ ਦੇ ਨਿਯਮ ਸਬੰਧੀ ਅੱਜ ਪਟੀਸ਼ਨ ਪਾਈ ਗਈ ਹੈ | ਪ੍ਰਦੇਸ਼ ਐਕਸਪ੍ਰੈੱਸ ਤੋਂ ਜੁਗਨਦੀਪ ਜਵਾਹਰਵਾਲਾ ਅਤੇ ਅਮਨਦੀਪ ਗਰੇਵਾਲ ਨੇ 5 ਹਜ਼ਾਰ ਤੋਂ ਵਧੇਰੇ ਹਸਤਾਖਰਾਂ ਨਾਲ ਇਹ ਪਟੀਸ਼ਨ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਚ ਮੰਤਰੀ ਕਰੇਗ ਲੋਨਡੀ ਦੇ ਸਪੁਰਦ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜੁਗਨਦੀਪ ਜਵਾਹਰਵਾਲਾ ਅਤੇ ਅਮਨਦੀਪ ਗਰੇਵਾਲ ਨੇ ਕਿਹਾ ਕਿ ਮੌਜੂਦਾ ਸਰਕਾਰ ਲਿਬਰਲ ਪਾਰਟੀ ਦੀ ਹੈ, ਇਸ ਲਈ ਅਸੀਂ ਆਪਣੀ ਪਟੀਸ਼ਨ ਵੀ ਲਿਬਰਲ ਪਾਰਟੀ ਦੇ ਮੰਤਰੀ ਨੂੰ ਹੀ ਦਿੱਤੀ | ਦੂਸਰੀ ਸਰਕਾਰ ਵੱਲੋਂ ਖ਼ਤਮ ਕੀਤੀ ਪੇਰਟਸ਼ ਵੀਜ਼ਾ ਸਬ ਕਲਾਸ 103 ਜਿਸ ਵਿਚ ਮਾਪਿਆਂ ਨੂੰ ਪੱਕੇ ਕਰਨਾ ਸੀ, ਪੂਰੀ ਤਰ੍ਹਾਂ ...


Sep 6

ਟੋਨੀ ਅਬੋਟ ਖੇਡਾਂ ਸੰਬੰਧੀ ਸਚਿਨ ਨਾਲ ਕਰਨਗੇ ਗੱਲ

Share this News

ਸਿਡਨੀ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਅਬੋਟ ਵੀਰਵਾਰ ਨੂੰ ਭਾਰਤ ਦੇ ਦੌਰੇ 'ਤੇ ਪਹੁੰਚ ਰਹੇ ਹਨ। ਦੋਹਾਂ ਦੇਸ਼ਾਂ ਦਰਮਿਆਨ ਪ੍ਰਮਾਣੂੰ ਊਰਜਾ ਸਹਿਯੋਗ 'ਤੇ ਤਾਂ ਗੱਲ ਹੋਵੇਗੀ ਹੀ ਨਾਲ ਹੀ ਟੋਨੀ ਅਬੋਟ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨਾਲ ਵੀ ਮੁਲਾਕਾਤ ਕਰਨਗੇ। ਦੋਹਾਂ ਦਰਮਿਆਨ ਖੇਡਾਂ ਦੀ ਦਸ਼ਾ-ਦਿਸ਼ਾ ਸੁਧਾਰਨ 'ਤੇ ਗੱਲ ਹੋਵੇਗੀ। ਟੋਨੀ ਅਬੋਟ ਅਤੇ ਸਚਿਨ ਤੇਂਦੁਲਕਰ ਦਰਿਮਆਨ ਹੋਣ ਵਾਲੀ ਮੁਲਾਕਾਤ ਅਹਿਮ ਅਤੇ ਦਿਲਚਸਪ ਮੰਨਿਆ ਜਾ ਰਿਹਾ ਹੈ। ਆਸਟ੍ਰੇਲੀਆ ਦੀ ਜ਼ਮੀਨ 'ਤੇ ਆਪਣੇ ਬੱਲੇ ਨਾਲ ਖੂਬ ਜਲਵਾ ਦਿਖਾ ਚੁੱਕੇ ਸਚਿਨ ਹੁਣ ਰਾਜ ਸਭਾ ਦੇ ਮੈਂਬਰ ਹਨ। ਕ੍ਰਿਕਟ ਦੀ ਦੁਨੀਆ 'ਤੇ ਆਸਟ੍ਰੇਲੀਆ ਸਾਲਾਂ ਪਹਿਲਾਂ 'ਨੰਬਰ ਵਨ' ਦਰਜੇ 'ਤੇ ਕਬਜ਼ਾ ਕਰ ਚੁੱਕਿਆ ਹੈ, ਅਜਿਹੇ 'ਚ ਇਹ ਦੇਖਣ ਵਾਲੀ ਗੱਲ ਹੋਵੇਗੀ ...


Sep 6

ਪੰਜਾਬੀ ਮੂਲ ਦੇ ਰਮਨ ਭੱਲਾ ਨੂੰ ਲਿਬਰਲ ਪਾਰਟੀ ਵੱਲੋਂ ਮਿਲੀ ਟਿਕਟ

Share this News

ਸਿਡਨੀ : ਆਸਟ੍ਰੇਲੀਆ ਵਿਚ ਵਸਦੇ ਪੰਜਾਬੀਆਂ ਦਾ ਉਸ ਵੇਲੇ ਮਾਣ ਨਾਲ ਸਿਰ ਹੋਰ ਉੱਚਾ ਹੋਇਆ, ਜਦ ਪਹਿਲੀ ਵਾਰ ਪੰਜਾਬੀ ਮੂਲ ਦੇ ਰਮਨ ਭੱਲਾ ਨੂੰ ਲਿਬਰਲ ਪਾਰਟੀ ਵੱਲੋਂ ਬਲੈਕਟਾਊਨ ਇਲਾਕੇ ਤੋਂ ਚੋਣ ਲੜਨ ਲਈ ਟਿਕਟ ਦਿੱਤੀ ਗਈ। ਵਰਨਣਯੋਗ ਹੈ ਕਿ ਬਲੈਕਟਾਊਨ ਇਲਾਕਾ ਪੰਜਾਬੀਆਂ ਦਾ ਗੜ੍ਹ ਹੈ। 39 ਸਾਲਾ ਰਮਨ ਭੱਲਾ ਲੁਧਿਆਣਾ ਨਾਲ ਸੰਬੰਧਿਤ ਹੈ ਅਤੇ 13 ਕੁ ਸਾਲ ਪਹਿਲਾਂ ਪਰਿਵਾਰ ਸਮੇਤ ਆਸਟ੍ਰੇਲੀਆ ਆ ਵਸੇ ਸਨ। ਰਮਨ ਭੱਲਾ ਪਿਛਲੇ ਸਾਲਾਂ ਵਿਚ ਪਾਰਟੀ ਲਈ ਬਹੁਤ ਸਰਗਰਮ ਰਹੇ ਹਨ। ਇੰਗਲੈਂਡ ਤੋਂ ਖੜ੍ਹੇ ਰਮਨ ਭੱਲਾ ਕਿੱਤੇ ਵਜੋਂ ਮੁੱਖ ਲੇਖਕਾਰ ਹਨ। ਲੇਬਰ ਪਾਰਟੀ ਵੱਲੋਂ ਪੰਜਾਬੀਆਂ ਨੂੰ ਟਿਕਟ ਮਿਲਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ। ਰਾਜਨੀਤਕ ਸਫਰ ਵਿਚ ਪੰਜਾਬੀਆਂ ਦਾ ਇਹ ਮਹੱਤਵਪੂਰਨ ...


Sep 6

ਸਿਡਨੀ 'ਚ ਪੰਜਾਬੀ ਬਣ ਗਿਆ ਡਿਪਟੀ ਮੇਅਰ

Share this News

ਸਿਡਨੀ : ਪੰਜਾਬੀ ਭਾਂਵੇ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਜਾ ਵਸਣ ਆਪਣੀ ਲਗਨ ਅਤੇ ਮਿਹਨਤ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਿਚ ਕਾਮਯਾਬ ਹੋਏ ਹਨ। ਇਸ ਤਰ੍ਹਾਂ ਦੀ ਹੀ ਇਕ ਮਿਸਾਲ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਮਿਲੀ, ਜਿਥੇ ਪੰਜਾਬ ਦੇ ਪਟਿਆਲਾ ਜ਼ਿਲੇ ਨਾਲ ਸੰਬੰਧ ਰੱਖਣ ਵਾਲੇ ਗੁਰਦੀਪ ਸਿੰਘ ਹੁਰਾ ਨੂੰ ਹੋਰ੍ਨਸਬੀ ਸ਼ਹਿਰ ਕੌਸਲ ਦੇ ਡਿਪਟੀ ਮੇਅਰ ਵਜੋ ਚੁਣੇ ਜਾਣ ਨਾਲ ਆਸਟ੍ਰੇਲੀਆ ਵਸਦਾ ਪੂਰਾ ਭਾਰਤੀ ਭਾਈਚਾਰਾ ਫਖਰ ਮਹਿਸੂਸ ਕਰ ਰਿਹਾ ਹੈ। ਗੁਰਦੀਪ ਸਿੰਘ ਲਗਭਗ 21 ਸਾਲਾਂ ਤੋ ਆਸਟ੍ਰੇਲੀਆ ਵਿਖੇ ਭਾਰਤੀ ਭਾਈਚਾਰੇ ਵਿਚ ਵਿਚਰ ਰਹੇ ਹਨ ਅਤੇ ਕਈ ਸੰਸਥਾਵਾਂ ਨਾਲ ਜੁੜੇ ਹੋਏ ਹਨ।ਪੇਸ਼ੇ ਵਜੋ ਇਕ ਸਿਵਲ ਇਨਜੀਨੀਅਰ ਹਨ ਅਤੇ ਪਹਿਲੇ ਸਿੱਖ ਜਿੰਨਾ ਨੂੰ ਲਿਬਰਲ ਪਾਰਟੀ ਵਲੋਂ ਚੋਣ ...[home] 1-7 of 7

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved