Punjab News Section
Sep 5

ਟੁੱਟਣ ਲੱਗੇ ਡੇਰਾ ਸਿਰਸਾ ਦੇ ਜ਼ਿੰਦਰੇ

ਸਿਰਸਾ : ਪੰਜਾਬ-ਹਰਿਆਣਾ ਹਾਈਕੋਰਟ ਨੇ ਸੌਦਾ ਸਾਧ ਦੇ ਸਿਰਸਾ ਡੇਰੇ ਦੇ ਮੁੱਖ ਸਥਾਨਾਂ ਦੀ ਤਲਾਸ਼ੀ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਈਕੋਰਟ ਤੋਂ ਹਰੀ ਝੰਡੀ ਮਿਲਦਿਆਂ ਹੀ ਹਰਿਆਣਾ ਪੁਲਿਸ ਨੇ ਤਾਲੇ ਤੋੜਨ ਲਈ 22 ਲੁਹਾਰ ਵੀ ਕਿਰਾਏ ’ਤੇ ਲੈ ਲਏ। ਡੇਰਾ ਸਿਰਸਾ ਦੀ ਤਲਾਸ਼ੀ ਸਬੰਧੀ ਹਰਿਆਣਾ ਸਰਕਾਰ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਹਾਈਕੋਰਟ ਨੇ ਪਟੀਸ਼ਨ ਸਵੀਕਾਰ ਕਰਦਿਆਂ ਤਲਾਸ਼ੀ ਮੁਹਿੰਮ ਲਈ ਸਾਬਕਾ ਸੈਸ਼ਨ ਜੱਜ ਐਸ.ਕੇ. ਪੰਵਾਰ ਨੂੰ ਕਮਿਸ਼ਨਰ ਨਿਯੁਕਤ ਕੀਤਾ ਹੈ। ਹਰਿਆਣਾ ਸਰਕਾਰ ਨੇ ਹਾਈਕੋਰਟ ਵਿੱਚ 29 ਅਗਸਤ ਨੂੰ ਹੋਈ ਸੁਣਵਾਈ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਨੇ ਕਈ ਜ਼ਿਲ੍ਹਿਆਂ ਵਿੱਚ ਸੌਦਾ ਸਾਧ ਦੇ ਡੇਰਿਆਂ ਦੀ ਜਾਂਚ ਕਰਵਾਈ ਹੈ। ਇਨ੍ਹਾਂ ਥਾਵਾਂ ਤੋਂ ਕਈ ਇਤਰਾਜ਼ਯੋਗ ਵਸਤਾਂ ਬਰਾਮਦ ਹੋਈਆਂ ਹਨ। ਹਰਿਆਣਾ ਸਰਕਾਰ ਨੇ ਕਿਹਾਕਿ ਸੌਦਾ ਸਾਧ ਦੇ ਮੁੱਖ ਡੇਰੇ ਸਿਰਸਾ ਵਿੱਚੋਂ ਤਲਾਸ਼ੀ ਦੌਰਾਨ ਪਾਰਦਰਸ਼ਤਾ ਸਬੰਧੀ ਕੋਈ ਸਵਾਲ ਨਾ ਉਠੇ ਇਸ ਲਈ ਇਥੋਂ ਦੇ ਦੋ ਡੇਰਿਆਂ ਦੀ ਜਾਂਚ ਨਿਆਂਇਕ ਅਧਿਕਾਰੀ ਦੀ ਨਿਗਰਾਨੀ ਹੇਠ ਕਰਵਾਈ ਜਾਵੇ। ਉਸ ਸਮੇਂ ਸੁਣਵਾਈ ਕਰ ਰਹੇ ਜੱਜ ਸੂਰਿਆ ਕਾਂਤ ਨੇ ਇਹ ਮਾਮਲਾ ਹਾਈਕੋਰਟ ਦੇ ਮੁੱਖ ਜੱਜ ਨੂੰ ਰੈਫਰ ਕਰ ਦਿੱਤਾ ਸੀ। 3 ਸਤੰਬਰ ਨੂੰ ਜਸਟਿਸ ਐਸਐਸ ਸਾਰੋਂ ਦੇ ਰਿਟਾਇਰਡ ਹੋ ਜਾਣ ਤੋਂ ਬਾਅਦ ਇਹ ਮਾਮਲਾ ਫੁੱਲ ਬੈਂਚ ਨੂੰ ਦੁਬਾਰਾ ਸੌਂਪਿਆ ਗਿਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀ ਕਿਹਾ ਹੈ ਕਿ ਸੌਦਾ ਸਾਧ ਵਿਰੁੱਧ ਜੋ ਵੀ ਕਾਰਵਾਈ ਕੀਤੀ ਜਾਵੇਗੀ, ਉਸ ਮਾਮਲੇ ਵਿੱਚ ਸਰਕਾਰ ਹਾਈਕੋਰਟ ਦੇ ਹੁਕਮਾਂ ਤੋਂ ਬਿਨਾਂ ਕੋਈ ਕਦਮ ਨਹੀਂ ਚੁੱਕੇਗੀ।


Viewers  205
   Share this News

posted by: ANITA GERARD
15.11.17 14:02

ਕਰਜ਼ਾ! ਕਰਜ਼ਾ !! ਕਰਜ਼ਾ !!!
ਕੀ ਤੁਸੀਂ ਇੱਕ ਸਨਮਾਨਯੋਗ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਲੋਨ ਕੰਪਨੀ ਦੀ ਭਾਲ ਕਰ ਰਹੇ ਹੋ ਜਿਹੜਾ ਜੀਵਨ ਕਾਲ ਦੇ ਮੌਕੇ ਲਈ ਲੋਨ ਦਿੰਦਾ ਹੈ. ਅਸੀਂ ਬਹੁਤ ਸਾਰੇ ਤੇਜ਼ ਅਤੇ ਆਸਾਨ ਤਰੀਕੇ ਨਾਲ, ਨਿੱਜੀ ਕਰਜ਼ੇ, ਕਾਰ ਲੋਨ, ਮੋਰਟਗੇਜ ਕਰਜ਼ੇ, ਵਿਦਿਆਰਥੀ ਲੋਨ, ਕਾਰੋਬਾਰੀ ਕਰਜ਼ੇ, ਨਿਵੇਸ਼ ਲੋਨ, ਕਰਜ਼ੇ ਦੀ ਇਕਸਾਰਤਾ ਅਤੇ ਹੋਰ ਬਹੁਤ ਸਾਰੀਆਂ ਕਿਸਮਾਂ ਦੀਆਂ ਕਿਸਮਾਂ ਦੀ ਪੇਸ਼ਕਸ਼ ਕਰਦੇ ਹਾਂ. ਕੀ ਤੁਹਾਨੂੰ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਂ ਦੁਆਰਾ ਰੱਦ ਕਰ ਦਿੱਤਾ ਗਿਆ ਹੈ? ਕੀ ਤੁਹਾਨੂੰ ਇੱਕ ਇੱਕਠਿਆਂ ਕਰਜ਼ੇ ਜਾਂ ਮੌਰਗੇਜ ਦੀ ਲੋੜ ਹੈ? ਆਪਣੀ ਹੋਰ ਵਿੱਤੀ ਮੁਸ਼ਕਲਾਂ ਨੂੰ ਅਤੀਤ ਦੀ ਗੱਲ ਕਰਨ ਲਈ ਇੱਥੇ ਆਉਣ ਦੀ ਕੋਈ ਹੋਰ ਨਾ ਵੇਖੋ. ਅਸੀਂ ਵਿਅਕਤੀਆਂ ਅਤੇ ਕੰਪਨੀਆਂ ਲਈ ਫੰਡ ਉਧਾਰ ਦਿੰਦੇ ਹਾਂ ਜਿਨ੍ਹਾਂ ਨੂੰ 2% ਦੀ ਦਰ ਨਾਲ ਵਿੱਤੀ ਸਹਾਇਤਾ ਚਾਹੀਦੀ ਹੈ ਲੋੜੀਂਦੀ ਕੋਈ ਸਮਾਜਕ ਸੁਰੱਖਿਆ ਨੰਬਰ ਨਹੀਂ ਅਤੇ ਕੋਈ ਕ੍ਰੈਡਿਟ ਚੈੱਕ ਦੀ ਲੋੜ ਨਹੀਂ, 100% ਦੀ ਗਾਰੰਟੀ ਦਿੱਤੀ ਗਈ. ਮੈਂ ਇਸ ਮਾਧਿਅਮ ਦੀ ਵਰਤੋਂ ਤੁਹਾਨੂੰ ਸੂਚਤ ਕਰਨਾ ਚਾਹੁੰਦਾ ਹਾਂ ਕਿ ਅਸੀਂ ਭਰੋਸੇਮੰਦ ਅਤੇ ਸਹਾਇਕ ਸਹਾਇਤਾ ਪ੍ਰਦਾਨ ਕਰਦੇ ਹਾਂ ਅਤੇ ਅਸੀਂ ਤੁਹਾਨੂੰ ਇੱਕ ਕਰਜ਼ਾ ਦੇਣ ਲਈ ਖੁਸ਼ ਹੋਵਾਂਗੇ
ਫਿਰ ਸਾਨੂੰ ਇੱਕ ਈ-ਮੇਲ ਭੇਜੋ: (anitagerardloanfirm@gmail.com) ਲੋਨ ਲਈ ਅਰਜ਼ੀ ਦੇ ਲਈ

reply


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved