India News Section

Monthly Archives: APRIL 2016


Apr 23

ਨਵਜੋਤ ਸਿੰਘ ਸਿੱਧੂ ਅਤੇ ਮੈਰੀਕਾਮ ਸਮੇਤ 6 ਸ਼ਖ਼ਸੀਅਤਾਂ ਰਾਜ ਸਭਾ ਲਈ ਨਾਮਜ਼ਦ

Share this News

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਆਗੂ ਨਵਜੋਤ ਸਿੰਘ ਸਿੱਧੂ, ਸੁਬਰਾਮਣੀਅਮ ਸਵਾਮੀ ਤੇ ਸਾਬਕਾ ਕੌਮੀ ਸਲਾਹਕਾਰ ਕੌਂਸਲ ਦੇ ਮੈਂਬਰ ਨਰਿੰਦਰ ਯਾਦਵ ਨੂੰ ਰਾਜ ਸਭਾ ਲਈ ਨਾਮਜ਼ਦ ਕਰ ਲਿਆ ਗਿਆ। ਨਵੇਂ ਚੁਣੇ ਗਏ ਹੋਰ ਰਾਜ ਸਭਾ ਮੈਂਬਰਾਂ 'ਚ ਮਲਿਆਲਮ ਅਦਾਕਾਰ ਸੁਰੇਸ਼ ਗੋਪੀ, ਪੱਤਰਕਾਰ ਸਵੱਪਨ ਦਾਸਗੁਪਤਾ ਤੇ ਬਾਕਸਰ ਮੈਰੀਕਾਮ ਦੇ ਨਾਂਅ ਸ਼ਾਮਲ ਹਨ। ਗ੍ਰਹਿ ਮੰਤਰਾਲੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਨਰਿੰਦਰ ਮੋਦੀ ਸਰਕਾਰ ਦੀਆਂ ਸਿਫਾਰਸ਼ਾਂ ਪਿੱਛੋਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵੱਖ-ਵੱਖ ਖੇਤਰਾਂ ਜਿਵੇਂ ਸਾਹਿਤ, ਸਾਇੰਸ, ਖੇਡਾਂ, ਕਲਾ ਤੇ ਸਮਾਜ ਸੇਵਾ ਵਾਲੀਆਂ ਛੇ ਸ਼ਖ਼ਸ਼ੀਅਤਾਂ ਨੂੰ ਰਾਜ ਸਭਾ ਲਈ ਨਾਮਜ਼ਦ ਕਰ ਲਿਆ। ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਨਾਮਜ਼ਦਗੀਆਂ ਸਬੰਧੀ ਨੋਟੀਫਿਕੇਸ਼ਨ ਛੇਤੀ ਜਾਰੀ ਕਰ ਦਿੱਤਾ ਜਾਏਗਾ। ਜ਼ਿਕਰਯੋਗ ਹੈ ...


Apr 23

ਭਾਰਤ ਵਿੱਚ ਵਧ ਰਿਹਾ ਜਲ ਸੰਕਟ 2050 ਤੱਕ ਵਿਦੇਸ਼ਾਂ ਤੋਂ ਮੰਗਵਾਉਣਾ ਪੈ ਸਕਦੈ ਪਾਣੀ

Share this News

ਮੁੰਬਈ : ਜੇਕਰ ਆਉਣ ਵਾਲੇ ਸਮੇਂ ਵਿੱਚ ਦੇਸ਼ ਨੂੰ ਪੀਣ ਦਾ ਪਾਣੀ ਵਿਦੇਸ਼ਾਂ ਤੋਂ ਖਰੀਦ ਕੇ ਮੰਗਵਾਉਣਾ ਪਿਆ ਤਾਂ ਹੈਰਾਨ ਹੋਣ ਦੀ ਜ਼ਰੂਰਤ ਨਹੀਂ ਹੈ। ਤੇਜ਼ੀ ਨਾਲ ਗਾਇਬ ਹੋ ਰਹੇ ਜ਼ਮੀਨ ਅੰਦਰਲੇ ਪਾਣੀ ਦੀ ਸਥਿਤੀ 'ਤੇ ਗੌਰ ਕਰੀਏ ਤਾਂ ਸਾਲ 2050 ਤੱਕ ਪ੍ਰਤੀ ਵਿਅਕਤੀ ਦੇ ਲਈ 3,120 ਲੀਟਰ ਪਾਣੀ ਹੀ ਬਚੇਗਾ। 
2001 ਦੇ ਅੰਕੜਿਆਂ ਨੂੰ ਦੇਖੀਏ ਤਾਂ ਅੱਜ ਦੀ ਤਸਵੀਰ ਕਾਫੀ ਗੰਭੀਰ ਹੈ। ਦੇਸ਼ ਵਿੱਚ ਪ੍ਰਤੀ ਵਿਅਕਤੀ ਜ਼ਮੀਨ ਅੰਦਰਲੇ ਪਾਣੀ ਦੀ ਉਪਲਬਧੀ 5120 ਲੀਟਰ ਹੋ ਗਈ ਹੈ। 1951 ਵਿੱਚ ਇਹ ਉਪਲੱਬਧਤਾ 14,180 ਲੀਟਰ ਸੀ। 1951 ਦੀ ਉਪਲਬਧਤਾ ਦਾ ਹੁਣ ਇਹ 35 ਫ਼ੀਸਦੀ ਹੀ ਰਹਿ ਗਈ ਹੈ। 1991 ਵਿੱਚ ਇਹ ਅੱਧ 'ਤੇ ਪਹੁੰਚ ਗਈ ਸੀ। ਅਨੁਮਾਨ ਮੁਤਾਬਕ ...


Apr 23

ਦਿੱਲੀ ਦੇ ਸਿਨੇਮਾਘਰਾਂ ਨੇ ਫ਼ਿਲਮ ਸੰਤਾ-ਬੰਤਾ ਦੇ ਸਾਰੇ ਸ਼ੋਅ ਕੀਤੇ ਰੱਦ

Share this News

ਨਵੀਂ ਦਿੱਲੀ : ਦਿੱਲੀ ਦੇ ਸਿਨੇਮਾਘਰਾਂ ਨੇ ਸ਼ੁੱਕਰਵਾਰ ਨੂੰ ਹਿੰਦੀ ਫ਼ਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮਟਿਡ ਦੀ ਸਕਰੀਨਿੰਗ ਬੰਦ ਕਰ ਦਿੱਤੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੇ ਦਿੱਲੀ ਵਿੱਚ ਪੰਜ ਥਾਵਾਂ ਉੱਤੇ ਫ਼ਿਲਮ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਦਿੱਲੀ ਦੇ ਸਮੂਹ ਸਿਨੇਮਾਘਰਾਂ ਤੋਂ ਫ਼ਿਲਮ ਹਟਾ ਦਿੱਤੀ ਗਈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਰੋਸ ਪ੍ਰਦਰਸ਼ਨ ਲਈ ਜਿੱਥੇ ਦੱਖਣ ਦਿੱਲੀ ਦੇ ਨਹਿਰੂ ਪਲੇਸ ਵਿਖੇ ਸੱਤਿਅਮ ਸਿਨੇਮਾ ਤੇ ਕਮਾਨ ਸੰਭਾਲੀ, ਉੱਥੇ ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਪੱਛਮੀ ਦਿੱਲੀ 'ਚ ਸੁਭਾਸ਼ ਨਗਰ ਦੇ ਮਿਰਾਜ ਸਿਨੇਮਾ, ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ ਨੇ ਉੱਤਰੀ ਦਿੱਲੀ 'ਚ ਨੇਤਾ ਜੀ ਸੁਭਾਸ਼ ...


Apr 23

ਸਮੁੰਦਰ ਦੇ ਅੰਦਰ ਦੌੜੇਗੀ ਭਾਰਤ ਦੀ ਪਹਿਲੀ ਬੁਲੇਟ ਟਰੇਨ

Share this News

ਨਵੀਂ ਦਿੱਲੀ : ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ ਰਾਹੀਂ ਮੁੰਬਈ ਤੋਂ ਅਹਿਮਦਾਬਾਦ ਜਾਣ ਵਾਲੇ ਯਾਤਰੀ ਸਮੁੰਦਰ ਦੇ ਅੰਦਰ ਯਾਤਰਾ ਕਰਨ ਦਾ ਰੋਮਾਂਚ ਅਨੁਭਵ ਕਰ ਸਕਣਗੇ। ਬੁਲੇਟ ਟਰੇਨ ਯੋਜਨਾ 3ਚ ਸ਼ਾਮਿਲ ਰੇਲਵੇ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਮੁੰਬਈ ਤੋਂ ਅਹਿਮਦਾਬਾਦ ਦੇ ਵਿਚਕਾਰ 508 ਕਿਲੋਮੀਟਰ ਲੰਬੇ ਰੇਲ ਕਾਰੀਡੋਰ 'ਚ ਸਮੁੰਦਰ ਦੇ ਅੰਦਰ ਕਰੀਬ 21 ਕਿਲੋਮੀਟਰ ਦੀ ਸੁਰੰਗ ਬਣਾਈ ਗਈ ਹੈ। ਸੂਤਰਾਂ ਅਨੁਸਾਰ ਮੁੰਬਈ ਤੋਂ ਅਹਿਮਦਾਬਾਦ ਦਾ ਸਫ਼ਰ ਸਿਰਫ਼ ਦੋ ਘੰਟੇ 'ਚ ਪੂਰਾ ਹੋਵੇਗਾ। ਜੇ.ਆਈ.ਸੀ.ਏ. ਦੀ ਪ੍ਰੋਜੈਕਟ ਰਿਪੋਰਟ ਦੇ ਅਨੁਸਾਰ ਠਾਦੇ ਤੇ ਵਿਰਾਰ ਦੇ ਵਿਚਕਾਰ ਇਹ ਬੁਲੇਟ ਰੇਲ-ਗੱਡੀ 21 ਕਿਲੋਮੀਟਰ ਲੰਬੀ ਸਮੁੰਦਰੀ ਸੁਰੰਗ ਨਾਲ ਗੁਜਰੇਗੀ। ਇਸ ਬੁਲੇਟ ਰੇਲ-ਗੱਡੀ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 97.636 ਕਰੋੜ ਰੁਪਏ ਹੈ ਤੇ ...


Apr 23

ਨਿਤੀਸ਼ ਨੇ ਉਹ ਕੰਮ ਕਰ ਦਿਖਾਇਆ, ਜੋ ਮੋਦੀ ਵੀ ਨਾ ਕਰ ਸਕਿਆ

Share this News

ਪਟਨਾ : ਬਿਹਾਰ ਕਾਂਗਰਸ ਨੇ ਸੂਬੇ ਵਿੱਚ ਪੂਰਨ ਸ਼ਰਾਬਬੰਦੀ ਲਾਗੂ ਕਰਨ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਕਾਂਗਰਸ ਨੇ ਕਿਹਾ ਕਿ ਇਸ ਕਦਮ ਨਾਲ ਪ੍ਰਦੇਸ਼ ਦੇ ਲੋਕਾਂ ਲਈ ਚੰਗੇ ਦਿਨ ਆ ਗਏ ਹਨ। ਪ੍ਰਦੇਸ਼ ਕਾਂਗਰਸ ਉੱਪ ਪ੍ਰਧਾਨ ਰਾਮਚੰਦਨ ਭਾਰਤੀ ਨੇ ਕਿਹਾ ਕਿ ਬਿਹਾਰ 'ਚ ਪੂਰਨ ਸ਼ਰਾਬਬੰਦੀ ਤੋਂ ਬਾਅਦ ਸੂਬੇ ਦੇ ਵੱਖ-ਵੱਖ ਖੇਤਰਾਂ ਤੋਂ ਲੋਕਾਂ ਦੀ ਜ਼ਿੰਦਗੀ ਵਿੱਚ ਸੁੱਖ-ਸ਼ਾਂਤੀ ਦੀਆਂ ਖ਼ਬਰਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਸ਼ਰਾਬਬੰਦੀ ਤੋਂ ਬਾਅਦ ਚੰਗੇ ਦਿਨ ਆ ਗਏ। ਨਿਤੀਸ਼ ਦੀ ਇਸ ਕੋਸ਼ਿਸ਼ ਤੋਂ ਸਾਫ ਹੋ ਗਿਆ ਹੈ ਕਿ ਉਨ੍ਹਾਂ ਨੇ ਉਹ ਕੰਮ ਕਰ ਦਿਖਾਇਆ ਹੈ, ਜੋ ਮੋਦੀ ਆਪਣੇ ਕਾਰਜਕਾਲ 'ਚ ਵੀ ਨਾ ਕਰ ਸਕੇ। ਕਾਂਗਰਸ ...


Apr 23

ਓਮਾਨ ਵਿੱਚ ਗਰਭਵਤੀ ਭਾਰਤੀ ਨਰਸ ਦਾ ਕਤਲ, ਪਾਕਿਸਤਾਨੀ ਗੁਆਂਢੀ 'ਤੇ ਸ਼ੱਕ

Share this News

ਨਵੀਂ ਦਿੱਲੀ : ਓਮਾਨ ਵਿੱਚ ਇੱਕ ਭਾਰਤੀ ਨਰਸ ਦਾ ਕਤਲ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਇਸ ਗਰਭਵਤੀ ਨਰਸ ਨੂੰ ਚਾਕੂਆਂ ਨਾਲ ਮਾਰ ਦਿੱਤਾ ਗਿਆ ਸੀ। ਇਸ ਔਰਤ ਦੀ ਪਹਿਚਾਣ ਚਿੱਕੂ ਰਾਬਰਟ ਦੇ ਤੌਰ 'ਤੇ ਕੀਤੀ ਗਈ ਹੈ, ਜੋ ਕਿ ਕੇਰਲ ਦੀ ਰਹਿਣ ਵਾਲੀ ਸੀ। ਇੱਥੇ ਉਹ ਸਲਾਹ ਸ਼ਹਿਰ ਦੇ 'ਬਦਰ ਅਲ ਸਮਾ ਹੋਲਪਿਟਲਮ' ਵਿੱਚ ਕੰਮ ਕਰਦੀ ਸੀ। ਇਸ ਮਾਮਲੇ ਵਿੱਚ ਪੁਲਸ ਨੇ ਉਸਦੇ ਗੁਆਂਢੀ ਪਾਕਿਸਤਾਨੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦਾ ਕਤਲ ਕੰਮ 'ਤੇ ਜਾਣ ਤੋਂ ਪਹਿਲਾਂ ਕਰ ਦਿੱਤਾ ਗਿਆ। 
ਪੁਲਸ ਨੇ ਦੱਸਿਆ ਕਿ ਚਿੱਕੂ ਨੂੰ 12 ਤੋਂ ਵਧੇਰੇ ਵਾਰ ਚਾਕੂ ਮਾਰੇ ਗਏ। ਚਿੱਕੂ ਆਪਣੇ ਪਤੀ ਨਾਲ ਰਹਿੰਦੀ ਸੀ ਅਤੇ ਉਸਦੇ ਵਿਆਹ ਨੂੰ ਅਜੇ 4 ...


Apr 23

ਸੰਸਾਰ ਦੀਆਂ 100 ਪ੍ਰਭਾਵਸ਼ਾਲੀ ਹਸਤੀਆਂ 'ਚ ਰਘੁਰਾਮ ਰਾਜਨ, ਸਾਨੀਆਂ ਮਿਰਜ਼ਾ ਤੇ ਪ੍ਰਿਯੰਕਾ ਚੋਪੜਾ ਸ਼ਾਮਿਲ

Share this News

ਨਵੀਂ ਦਿੱਲੀ : ਟਾਇਮ ਮੈਗਜ਼ੀਨ ਦੀ ਸੰਸਾਰ ਦੀ 100 ਪ੍ਰਭਾਵਸ਼ਾਲੀ ਹਸਤੀਆਂ ਦੀ ਸੂਚੀ 'ਚ ਰਿਜ਼ਰਬ ਬੈਂਕ ਦੇ ਗਵਰਨਰ ਰਘੁਰਾਮ ਰਾਜਨ, ਟੈਨਿਸ ਖਿਡਾਰੀ ਸਾਨੀਆ ਮਿਰਜ਼ਾ, ਅਭਿਨੇਤਰੀ ਪ੍ਰਿਯੰਕਾ ਚੋਪੜਾ, ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਤੇ ਫਲਿਪਕਾਰਡ ਦੇ ਸੰਸਥਾਪਕ ਬਿੰਨੀ ਬੰਸਲ ਤੇ ਸਚਿਨ ਬੰਸਲ ਦਾ ਨਾਮ ਸ਼ਾਮਿਲ ਕੀਤਾ ਗਿਆ ਹੈ। ਟਾਈਮ ਮੈਗਜ਼ੀਨ ਦੀ ਜਾਰੀ ਸਲਾਨਾ ਸੂਚੀ 'ਚ ਅਮਰੀਕੀ ਕੰਪੋਜ਼ਰ ਲਿਨ ਮੈਨੂਏਲ-ਮਿਰਾਂਡਾ, ਆਈ.ਐਮ.ਐਫ. ਦੀ ਪ੍ਰਮੁੱਖ ਕਿਸਟੀਨ ਲੇਗਾਰਡ ਤੇ ਆਸਕਰ ਪੁਰਸਕਾਰ ਵਿਜੇਤਾ ਅਭਿਨੇਤਾ ਲਿਆਨਾਰਦੋ ਦੀ ਕੈਪਰਿਓ ਭਾਰਤੀ ਮੂਲ ਦੇ ਰਾਜ ਪੰਜਾਬੀ ਤੇ ਅਭਿਨੇਤਾ ਅਜੀਤ ਅੰਸਾਰੀ, ਫੇਸਬੁੱਕ ਦੇ ਸੰਸਥਾਪਕ ਜੁਕਰਬਰਗ ਦੀ ਪਤਨੀ ਪ੍ਰਿੰਸਿਲਾ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ, ਫਰਾਂਸ ਦੇ ਰਾਸ਼ਟਰਪਤੀ ਫ੍ਰਾਸਵਾ ਅੋਲੋਂਦ ਆਦਿ ਸ਼ਾਮਿਲ ...


Apr 23

ਉੱਤਰਾਖੰਡ 'ਚ ਮੋਦੀ ਦੀ 'ਲੱਸੀ' !

Share this News

ਨੈਨੀਤਾਲ : ਉਤਰਾਖੰਡ 'ਚ ਰਾਸ਼ਟਰਪਤੀ ਰਾਜ ਬਾਰੇ ਹਾਈਕੋਰਟ ਦੇ ਫ਼ੈਸਲੇ ਮਗਰੋਂ ਵਿਰੋਧੀਆਂ ਨੇ ਕੇਂਦਰ 'ਤੇ ਤਿੱਖੇ ਹਲਮੇ ਕੀਤੇ ਹਨ। ਕਾਂਗਰਸ ਤਰਜਮਾਨ ਰਣਦੀਪ ਸੂਰਜੇਵਾਲਾ ਨੇ ਮੋਦੀ ਸਰਕਾਰ 'ਤੇ ਰਾਸ਼ਟਰਪਤੀ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਫ਼ੈਸਲੇ ਨਾਲ ਮੋਦੀ ਸਰਕਾਰ ਦਾ ਹੰਕਾਰ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਚੋਣਾਂ ਜਿੱਤ ਕੇ ਬਣਾਈ ਜਾਂਦੀ ਹੈ, ਪੈਸੇ ਅਤੇ ਤਾਕਤ ਦੇ ਜ਼ੋਰ ਨਾਲ ਨਹੀਂ। ਕਾਂਗਰਸ ਆਗੂ ਪ੍ਰਿਅੰਕਾ ਚਤੁਰਵੇਦੀ ਨੇ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਹਾਈਕੋਰਟ ਵੱਲੋਂ ਮਾਰੇ ਗਏ ਥੱਪੜ ਨਾਲ ਸਰਕਾਰ ਸੁੰਨ ਹੋ ਗਈ ਹੈ। 
ਆਪ ਦੇ ਤਰਜਮਾਨ ਅਸ਼ੀਸ਼ ਖੇਤਾਨ ਨੇ ਟਵੀਟ ਕੀਤਾ ਕਿ ਇਹ ਫ਼ੈਸਲਾ ਮੋਦੀ ਦੀਆਂ ਉਨ੍ਹਾਂ ਕੋਸ਼ਿਸ਼ਾਂ ...


Apr 23

ਤਿੰਨ ਦੇਸ਼ਾਂ 'ਚ ਪਹੁੰਚੇ ਮੋਮ ਦੇ ਮੋਦੀ

Share this News

ਨਵੀਂ ਦਿੱਲੀ : ਨਰਿੰਦਰ ਮੋਦੀ ਬੁੱਧਵਾਰ ਨੂੰ ਦੁਨੀਆਂ ਦੀਆਂ ਉਨ੍ਹਾਂ ਚੋਣਵੀਆਂ ਹਸਤੀਆਂ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਦੇ ਮੋਮ ਦੇ ਪੁਤਲੇ ਮੈਡਮ ਤੁਸ਼ਾਦ ਮਿਊਜ਼ੀਅਮ ਨੇ ਤਿਆਰ ਕੀਤੇ ਹਨ। ਮੋਦੀ ਦੇ ਤਿੰਨ ਪੁਤਲੇ ਸਿੰਗਾਪੁਰ, ਹਾਂਗਕਾਂਗ ਅਤੇ ਬੈਂਕਾਕ ਵਿੱਚ ਲਗਾਏ ਗਏ ਹਨ। 28 ਅਪ੍ਰੈਲ ਨੂੰ ਇੱਕ ਹੋਰ ਪੁਤਲਾ ਲੰਡਨ ਦੇ ਮਿਊਜ਼ੀਅਮ ਵਿੱਚ ਵੀ ਰੱਖਿਆ ਜਾਵੇਗਾ। ਹਾਲਾਂਕਿ ਇਸ ਦਾ ਉਦਘਾਟਨ ਕਰਨ ਲਈ ਮੋਦੀ ਖੁਦ ਨਹੀਂ ਜਾ ਸਕਣਗੇ। ਮੈਡਮ ਤੁਸ਼ਾਦ ਮਿਊਜ਼ੀਅਮ ਦੇ ਮੁਤਾਬਕ ਮੋਦੀ ਦੇ ਪੁਤਲੇ ਨੂੰ ਬਣਾਉਣ ਵਿੱਚ ਚਾਰ ਮਹੀਨੇ ਦਾ ਸਮਾਂ ਲੱਗਾ। ਇਸ ਦੀ ਲਾਗਤ ਡੇਢ ਕਰੋੜ ਰੁਪਏ ਆਈ। ਮੋਮ ਦੇ ਮੋਦੀ ਉਨ੍ਹਾਂ ਦੇ ਟਰੇਡਮਾਰਕ ਕ੍ਰੀਮ ਕਲਰ ਦੇ ਚੂੜੀਦਾਰ ਕੁੜਤੇ ਅਤੇ ਹਾਫ਼ ਜੈਕਟ ਨਾਲ ਤਿਆਰ ਕੀਤੇ ਗਏ ...


Apr 23

ਪਨਾਮਾ ਪੇਪਰ ਲੀਕ : ਅਮਿਤਾਭ ਬਚਨ 'ਤੇ ਨਵਾਂ ਖੁਲਾਸਾ

Share this News

ਨਵੀਂ ਦਿੱਲੀ : ਪਨਾਮਾ ਪੇਪਰ ਮਾਮਲੇ ਵਿੱਚ ਬਾਲੀਵੁੱਡ ਅਦਾਕਾਰ ਅਮਿਤਾਭ ਬਚਨ ਦੇ ਬਾਰੇ ਵਿੱਚ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਨੇ ਵੱਡਾ ਖੁਲਾਸਾ ਕੀਤਾ ਹੈ। ਅਖ਼ਬਾਰ ਨੇ ਕੁੱਝ ਦਸਤਾਵੇਜ਼ ਜਾਰੀ ਕੀਤੇ ਹਨ, ਜਿਨ੍ਹਾਂ ਦੇ ਅਨੁਸਾਰ ਅਮਿਤਾਭ ਦੋ ਕੰਪਨੀਆਂ ਦੇ ਡਾਇਰੈਕਟਰ ਹਨ ਅਤੇ ਉਹ ਫ਼ੋਨ ਦੇ ਜਰੀਏ ਇਨ੍ਹਾਂ ਦੀ ਬੋਰਡ ਮੀਟਿੰਗ ਵਿੱਚ ਮੌਜੂਦ ਰਹਿੰਦੇ ਸਨ। ਦਸਤਾਵੇਜ਼ ਦੇ ਅਨੁਸਾਰ ਬਿਗ ਬੀ ਟ੍ਰੈੱਪ ਸ਼ਿਪਿੰਗ ਲਿਮਟਿਡ ਅਤੇ ਸੀ ਬਲਾਕ ਸ਼ਿਪਿੰਗ ਕੰਪਨੀ ਦੇ ਡਾਇਰੈਕਟਰ ਹਨ ਅਤੇ 12 ਦਸੰਬਰ 1994 ਨੂੰ ਉਨ੍ਹਾਂ ਨੇ ਬੋਰਡ ਦੀ ਮੀਟਿੰਗ ਵਿੱਚ ਫ਼ੋਨ ਦੇ ਜਰੀਏ ਹਿੱਸਾ ਲਿਆ ਸੀ। ਯਾਦ ਰਹੇ ਕਿ ਟੈਕਸ ਬਚਾਉਣ ਦੇ ਲਈ ਵਿਦੇਸ਼ਾਂ ਵਿੱਚ ਖੋਲੀਆਂ ਗਈਆਂ ਕੰਪਨੀਆਂ ਨੂੰ ਲੈ ਕੇ ਜਾਰੀ ਹੋਏ ਪਨਾਮਾ ਕੀ ਲਾ ...[home] [1] 2 3 4 5 6  [next]1-10 of 51

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved