India News Section

Monthly Archives: MAY 2016


May 20

ਪੰਜ ਰਾਜਾਂ ’ਚ ਕਾਂਗਰਸ ਨੂੰ ਝਟਕਾ ਆਸਾਮ ’ਚ ਖਿੜਿਆ ‘ਕਮਲ’

Share this News

ਨਵੀਂ ਦਿਲੀ  : ਪੰਜ ਰਾਜਾਂ ਦੇ ਵਿਧਾਨ ਸਭਾ ਚੋਣ ਨਤੀਜਿਆਂ ਵਿ¤ਚ ਕਾਂਗਰਸ ਨੂੰ ਵ¤ਡੀ ਨਮੋਸ਼ੀ ਝ¤ਲਣੀ ਪਈ ਹੈ। ਪ¤ਛਮੀ ਬੰਗਾਲ, ਆਸਾਮ, ਕੇਰਲ ਤੇ ਤਾਮਿਲਨਾਡੂ ਵਿ¤ਚ ਕਾਂਗਰਸ ਚੋਣ ਨਤੀਜਿਆਂ ਵਿ¤ਚ ਬੁਰੀ ਤਰ੍ਹਾਂ ਝੰਬੀ ਗਈ। ਕਾਂਗਰਸ ਨੂੰ ਸਿਰਫ਼ ਪੁ¤ਡੂਚੇਰੀ ਵਿ¤ਚ ਤਿਣਕੇ ਦਾ ਸਹਾਰਾ ਮਿਲਿਆ ਹੈ ਪਰ ਉਹ ਵੀ ਪੂਰਨ ਰੂਪ ਵਿ¤ਚ ਨਹੀਂ। ਸਭ ਤੋਂ ਵ¤ਡਾ ਉਲਟ-ਫੇਰ ਆਸਾਮ ਵਿ¤ਚ ਹੋਇਆ ਹੈ ਜਿ¤ਥੇ ਪਹਿਲੀ ਵਾਰ ਬੀਜੇਪੀ ਦੀ ਸਰਕਾਰ ਬਣੀ ਹੈ।ਪ¤ਛਮੀ ਬੰਗਾਲ ਵਿ¤ਚ ਮਮਤਾ ਬੈਨਰਜੀ, ਤਾਮਿਲਨਾਡੂ ਵਿ¤ਚ ਜੈਲਲਿਤਾ ਤੇ ਆਸਾਮ ਵਿ¤ਚ ਸਰਬੋਨੰਦ ਸੋਨਵਾਲਾ ਦੇ ਮੁ¤ਖ ਮੰਤਰੀ ਬਣਨ ਦਾ ਰਾਹ ਸਾਫ਼ ਹੋ ਗਿਆ ਹੈ। ਕੇਰਲਾ ਵਿ¤ਚ ਵੀ ਖ¤ਬੇ ਪ¤ਖੀਆਂ ਦੀ ਸਰਕਾਰ ਬਣੇਗੀ। ਆਸਾਮ ਵਿ¤ਚ ਬੀਜੇਪੀ ਨੂੰ 66, ਕਾਂਗਰਸ 18 ਤੇ 19, ...


May 20

ਭਾਰਤ 'ਚ ਪਹਿਲੀ ਵਾਰ : ਰਾਜਸਥਾਨ ਦੇ ਫਲੌਦੀ 'ਚ 51 ਡਿਗਰੀ ਪੁੱਜਿਆ ਪਾਰਾ

Share this News

ਨਵੀਂ ਦਿੱਲੀ : ਗਰਮੀ ਰਿਕਾਰਡ 'ਤੇ ਰਿਕਾਰਡ ਬਣਾ ਰਹੀ ਹੈ। ਰਾਜਸਥਾਨ ਦੇ ਫਲੌਦੀ ਵਿਚ ਵੀਰਵਾਰ ਨੂੰ ਤਾਪਮਾਨ 51 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀ ਮੁਤਾਬਕ ਦੇਸ਼ ਵਿਚ ਮੌਸਮ ਦੇ ਉਪਲਬਧ ਰਿਕਾਰਡ  ਪਹਿਲੀ ਵਾਰ ਕਿਸੇ ਜਗ੍ਹਾ ਐਨਾ ਤਾਪਮਾਨ ਦਰਜ ਹੋਇਆ ਹੈ। ਫਲੌਦੀ ਲਗਾਤਾਰ ਦੂਜੇ ਦਿਨ ਦੇਸ਼ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਇੱਥੇ ਬੁਧਵਾਰ ਨੂੰ ਵੀ ਪਾਰਾ 50.5 ਡਿਗਰੀ ਸੀ। ਰਾਜਸਥਾਨ ਦੇ ਹੀ ਚੁਰੂ ਵਿਚ ਵੀ ਪਹਿਲੀ ਵਾਰ ਪਾਰਾ 50 ਤੋਂ ਉਪਰ ਪਹੁੰਚਿਆ। ਇੱਥੇ ਤਾਪਮਾਨ 50.2   ਡਿਗਰੀ ਦਰਜ ਕੀਤਾ ਗਿਆ।  ਇਸ ਤੋਂ ਪਹਿਲਾਂ ਨੌਂ ਜੂਨ 1993 ਨੂੰ  ਇੱਥੇ ਸਭ ਤੋਂ ਜ਼ਿਆਦਾ 49.8 ਡਿਗਰੀ ਪਾਰਾ ਰਿਕਾਰਡ ਕੀਤਾ ਗਿਆ ਸੀ। ਰਿਕਾਰਡ ਅਹਿਮਦਾਬਾਦ ਵਿਚ ...


May 20

ਜੰਗ ਹੋਈ ਤਾਂ ਪਾਕਿਸਤਾਨ ਦੀ ਮਿਜ਼ਾਈਲਾਂ ਤੋਂ ਹਾਰ ਜਾਵੇਗਾ ਭਾਰਤ - ਰੂਸੀ ਪਰਮਾਣੂ ਮਾਹਰ

Share this News

ਨਵੀਂ ਦਿੱਲੀ : ਜੇਕਰ ਭਾਰਤ ਅਤੇ ਪਾਕਿਸਤਾਨ ਦੇ ਵਿਚ ਜੰਗ ਹੋਈ ਤਾਂ ਭਾਰਤ-ਪਾਕਿ ਦੀ ਮਿਜ਼ਾਈਲਾਂ ਤੋਂ ਹਾਰ ਜਾਵੇਗਾ। ਰੂਸ ਦੇ ਇਕ ਪਰਮਾਣੂ ਮਾਹਰ ਨੇ ਇਹ ਦਾਅਵਾ ਕੀਤਾ ਹੈ । ਮਾਹਰ ਦਾ ਮੰਨਣਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚ ਲੜਾਈ ਲੱਗਦੀ ਹੈ ਤਾਂ ਭਾਰਤ, ਪਾਕਿਸਤਾਨ ਦੀ ਮਿਜ਼ਾਈਲਾਂ ਨਾਲ ਅਪਣਾ ਬਚਾਅ ਨਹੀਂ ਕਰ ਸਕੇਗਾ।  ਉਨ੍ਹਾਂ ਕਿਹਾ ਕਿ ਭਾਰਤ ਬੇਸ਼ੱਕ ਹੀ ਅਪਣੇ ਰੱਖਿਆ ਖੇਤਰ ਦੇ ਵਿਕਾਸ ਦੇ ਲਈ ਕਾਫੀ ਪੈਸਾ ਖ਼ਰਚ ਕਰ ਰਿਹਾ ਹੋਵੇ।  ਲੇਕਿਨ ਉਸ ਦੇ ਲਈ ਪਾਕਿਸਤਾਨ ਦੀ ਮਿਜ਼ਾਈਲਾਂ ਤੋਂ ਬਚਣਾ ਬਹੁਤ ਮੁਸ਼ਕਲ ਹੋਵੇਗਾ। ਕਾਰਨੇਗੀ ਮਾਸਕੋ ਸੈਂਟਰ ਵਿਚ ਪਰਮਾਣੂ ਅਪ੍ਰਸਾਰ ਦੇ ਪ੍ਰੋਗਰਾਮ ਦੇ ਸੀਨੀਅਰ ਰਿਸਰਚਰ ਪੇਤਰ ਤੋਪੀਚਕਾਨੋਵ ਦਾ ਕਹਿਣਾ ਹੈ ਕਿ ਭਾਰਤ ਅਪਣੇ ਪਰਮਾਣੂ ਹਥਿਆਰਾਂ ...


May 20

ਦਿੱਲੀ ਸਰਕਾਰ ਨੇ ਪੰਜਾਬੀ ਭਾਸ਼ਾ ਬਾਰੇ ਨੋਟੀਫਿਕੇਸ਼ਨ ਵਾਪਸ ਲਿਆ

Share this News

ਨਵੀਂ ਦਿੱਲੀ : ਪੰਜਾਬੀ ਅਕਾਦਮੀ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਵਿਧਾਇਕ ਅਤੇ ਗੁਰਭੇਜ ਸਿੰਘ ਗੁਰਾਇਆ (ਸਕੱਤਰ ਪੰਜਾਬੀ ਅਕਾਦਮੀ ਦਿੱਲੀ) ਦੀ ਅਗਵਾਈ ਹੇਠ ਪੰਜਾਬੀ ਲੇਖਕਾਂ ਤੇ ਬੁੱਧੀਜੀਵੀਆਂ ਦਾ ਇਕ ਵਫ਼ਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਉਨ੍ਹਾਂ ਦੇ ਦਫਤਰ 'ਚ ਮਿਲਿਆ | ਇਸ ਵਫਦ ਵਿਚ ਪ੍ਰੋ: ਜਸਵਿੰਦਰ ਸਿੰਘ (ਪੰਜਾਬੀ ਯੂਨੀਵਰਸਿਟੀ ਪਟਿਆਲਾ), ਪ੍ਰੋ: ਮਨਜੀਤ ਸਿੰਘ (ਦਿੱਲੀ ਯੂਨੀਵਰਸਿਟੀ ਦਿੱਲੀ) ਅਤੇ ਪ੍ਰੋ: ਸੁਖਦੇਵ ਸਿੰਘ ਸਿਰਸਾ (ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ) ਆਦਿ ਸ਼ਾਮਿਲ ਸਨ | ਇਸ ਵਫਦ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਸਿੱਖਿਆ ਵਿਭਾਗ ਦਿੱਲੀ ਸਰਕਾਰ ਦਾ ਉਹ ਨੋਟੀਫਿਕੇਸ਼ਨ ਵਾਪਸ ਲੈਣ ਦੀ ਬੇਨਤੀ ਕੀਤੀ, ਜਿਸ ਅਧੀਨ ਦਿੱਲੀ ਦੇ ਸਕੂਲਾਂ ਵਿਚ 9ਵੀਂ ਜਮਾਤ ਤੋਂ ਪੰਜਾਬੀ, ...


May 20

ਪ੍ਰਸ਼ਾਂਤ ਕਿਸ਼ੋਰ ਛੱਡ ਸਕਦੇ ਹਨ ਕਾਂਗਰਸ ਦਾ ਸਾਥ !

Share this News

ਨਵੀਂ ਦਿੱਲੀ : ਲੋਕ ਸਭਾ ਵਿੱਚ ਮੋਦੀ ਸਰਕਾਰ ਅਤੇ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਨਿਤਿਸ਼ ਕੁਮਾਰ ਨੂੰ ਵੱਡੀ ਕਾਮਯਾਬੀ ਦਿਵਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦਾ ਸਾਥ ਛੱਡ ਸਕਦੇ ਹਨ। ਸੂਤਰਾਂ ਦੇ ਮੁਤਾਬਕ ਕੰਮ ਕਰਨ ਦੀ ਆਜ਼ਾਦੀ ਨਾ ਮਿਲਣ ਕਾਰਨ ਨਾਰਾਜ਼ ਕਿਸ਼ੋਰ ਅਤੇ ਕਾਂਗਰਸ ਦੇ ਵਿੱਚ ਦੂਰੀਆਂ ਵਧ ਗਈਆਂ ਹਨ। ਕਾਂਗਰਸ ਨੇ ਪ੍ਰਸ਼ਾਂਤ ਨੂੰ ਯੂ.ਪੀ. ਅਤੇ ਪੰਜਾਬ ਚੋਣਾਂ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਪ੍ਰਸ਼ਾਂਤ ਨੂੰ ਯੂ.ਪੀ. ਅਤੇ ਪੰਜਾਬ ਚੋਣਾਂ ਵਿੱਚ ਆਪਣੇ ਤਰੀਕੇ ਨਾਲ ਕੰਮ ਕਰਨ ਦੀ ਆਜ਼ਾਦੀ ਨਹੀਂ ਮਿਲ ਰਹੀ ਹੈ। ਪ੍ਰਸ਼ਾਂਤ ਇਸ ਬਾਰੇ ਵਿੱਚ ਨਾਰਾਜ਼ਗੀ ਜਤਾਉਂਦੇ ਰਹੇ ਹਨ। ਉਨ੍ਹਾਂ ਦੇ ਕਰੀਬੀ ਸੂਤਰ ਦਾ ਕਹਿਣਾ ਹੈ ਕਿ ਹੁਣ ਪਾਣੀ ਸਿਰ ਤੋਂ ...


May 20

ਲੋਕਾਂ ਦੀਆਂ ਮੁਸ਼ਕਲਾਂ ਸੁਣਦੀ ਡੂੰਘੇ ਗੰਦੇ ਨਾਲੇ 'ਚ ਡਿੱਗੀ ਭਾਜਪਾ ਸੰਸਦ ਮੈਂਬਰ ਦੀ ਹਾਲਤ ਸਥਿਰ

Share this News

ਅਹਿਮਦਾਬਾਦ : ਸੋਮਵਾਰ ਨੂੰ ਇੱਕ ਨਾਲੇ 'ਚ ਡਿੱਗ ਕੇ ਜ਼ਖਮੀ ਹੋਈ ਗੁਜਰਾਤ ਦੇ ਜਾਮਨਗਰ ਤੋਂ ਭਾਜਪਾ ਦੀ ਲੋਕ ਸਭਾ ਸੰਸਦ ਮੈਂਬਰ ਪੂਨਮ ਮਾਦਾਮ ਦੀ ਹਾਲਤ ਸਥਿਰ ਬਣੀ ਹੋਈ ਹੈ। ਹਾਦਸੇ ਤੋਂ ਬਾਅਦ ਪੂਨਮ ਨੂੰ ਇੱਥੇ ਸਥਿਤ ਸਰ ਐਚ.ਐਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। 
ਜ਼ਿਕਰਯੋਗ ਹੈ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ ਪੂਨਮ ਜਾਮਨਗਰ 'ਚ ਉਸ ਥਾਂ ਦਾ ਨਿਰੀਖਣ ਕਰ ਰਹੀ ਸੀ ਜਿੱਥੇ ਤੋੜ-ਭੰਨ ਹੋਈ ਸੀ। ਪੂਨਮ ਗੁਜਰਾਤ ਦੇ ਜਾਮਨਗਰ ਸ਼ਹਿਰ ਦੇ ਜੱਲਾਰਾਮਨਗਰ ਖੇਤਰ ਗਈ ਸੀ, ਜਿੱਥੇ ਲੋਕ ਜਾਮਨਗਰ ਨਗਰ ਨਿਗਮ ਵੱਲੋਂ 237 ਰਿਹਾਇਸ਼ੀ ਇਕਾਈਆਂ ਨੂੰ ਤੋੜੇ ਜਾਣ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ। ਉਹ ਇਕ ਰਿਹਾਇਸ਼ੀ ਇਕਾਈ ਦੇ ਬਾਹਰ ...


May 20

ਪੱਤਰਕਾਰ ਹੱਤਿਆਕਾਂਡ ਦੀ ਨਿਤੀਸ਼ ਵੱਲੋਂ ਸੀ.ਬੀ.ਆਈ. ਜਾਂਚ ਦਾ ਐਲਾਨ

Share this News

ਪਟਨਾ : ਗਯਾ ਰੋਡਰੇਜ਼ ਅਤੇ ਫਿਰ ਸੀਵਾਨ ਵਿੱਚ ਪੱਤਰਕਾਰ ਰਾਜਦੇਵ ਰੰਜਨ ਹੱਤਿਆਕਾਂਡ ਮਾਮਲੇ ਨੂੰ ਲੈ ਕੇ ਵਿਵਾਦਾਂ ਵਿੱਚ ਆਈ ਬਿਹਾਰ ਸਰਕਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆ ਕੇ ਦੋਵਾਂ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ। ਨਿਤੀਸ਼ ਨੇ ਪੱਤਰਕਾਰ ਰਾਜਦੇਵ ਦੀ ਹੱਤਿਆ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਦੀ ਗੱਲ ਵੀ ਕਹੀ। ਨਿਤੀਸ਼ ਨੇ ਬਿਹਾਰ ਵਿੱਚ ਕਾਨੂੰਨ ਪ੍ਰਬੰਧ ਵਿਗੜਨ ਅਤੇ ਜੰਗਲਰਾਜ ਦੇ ਬੀ.ਜੇ.ਪੀ. ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੋਵਾਂ ਮਾਮਲਿਆਂ ਵਿੱਚ ਸਖਤ ਕਾਰਵਾਈ ਕੀਤੀ ਹੈ। ਗਯਾ ਵਿੱਚ ਜੇ.ਡੀ.ਯੂ. ਵਿਧਾਇਕ ਮਨੋਰਮਾ ਦੇਵੀ ਦੇ ਬੇਟੇ ਰਾਕੀ ਦੁਆਰਾ ਰੋਡਰੇਜ਼ ਦੀ ਘਟਨਾ ਵਿੱਚ 12ਵੀਂਂ ਦੇ ਵਿਦਿਆਰਥੀ ਦੀ ...


May 20

ਮਾਲਿਆ ਸ਼ਰਤਾਂ ਸਹਿਤ ਭਾਰਤ ਪਰਤਣ ਲਈ ਤਿਆਰ

Share this News

ਮੁੰਬਈ : ਬੈਂਕਾਂ ਦਾ ਹਜ਼ਾਰਾਂ ਕਰੋੜ ਦਾ ਕਰਜ਼ਾ ਨਹੀਂ ਚੁਕਾਉਣ ਦੇ ਮਾਮਲੇ ਵਿੱਚ ਡਿਫਾਲਟਰ ਐਲਾਨੇ ਜਾ ਚੁੱਕੇ ਮਾਲਿਆ ਨੇ ਕਿਹਾ ਹੈ ਕਿ ਉਹ ਭਾਰਤ ਆਉਣਾ ਚਾਹੁੰਦੇ ਹਨ ਬਸਰਤੇ ਉਨ੍ਹਾਂ ਦੀ ਸੁਰੱਖਿਆ ਅਤੇ ਆਜ਼ਾਦੀ ਦਾ ਸਰਕਾਰ ਨੂੰ ਪੂਰਾ ਭਰੋਸਾ ਦੇਣਾ ਹੋਵੇਗਾ। ਬੀਤੇ ਦਿਨ ਯੂ.ਬੀ.ਐੱਲ. ਦੀ ਬੋਰਡ ਮੀਟਿੰਗ ਹੋਈ ਸੀ, ਜਿਸ ਦੀ ਪ੍ਰਧਾਨਗੀ ਲਈ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਖੁਦ  ਵਿਜੇ ਮਾਲਿਆ ਇੱਕ ਬੈਠਕ ਵਿੱਚ ਸ਼ਾਮਲ ਹੋਏ। ਨਿਰਦੇਸ਼ਕਾਂ ਦੇ ਅਨੁਸਾਰ ਮਾਲਿਆ ਤੇ ਬਕਾਇਆ ਕਰਜ਼ਾ ਚੁਕਾਉਣ ਦੇ ਲਈ ਬੈਂਕਾਂ ਦਾ ਦਬਾਅ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਐਸੇ ਵਿੱਚ ਮਾਲਯਾ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਸਟੇਟ ਬੈਂਕ ਨੂੰ ਸਮਝੌਤੇ ਦਾ ਨਵਾਂ ਆਫ਼ਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਉਮੀਦ ...


May 20

ਰਿਸ਼ੀ ਕਪੂਰ ਵੱਲੋਂ ਗਾਂਧੀ ਪਰਿਵਾਰ 'ਤੇ ਵੱਡਾ ਸਵਾਲ

Share this News

ਮੁੰਬਈ : ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਅਚਾਨਕ ਗਾਂਧੀ ਪਰਿਵਾਰ 'ਤੇ ਭੜਕ ਉੱਠੇ। ਦੇਸ਼ 'ਚ ਕਈ ਥਾਵਾਂ ਦਾ ਨਾਮ ਗਾਂਧੀ ਪਰਿਵਾਰ ਨਾਲ ਸਬੰਧਤ ਲੀਡਰਾਂ ਦੇ ਨਾਂ 'ਤੇ ਰੱਖੇ ਜਾਣ ਤੋਂ ਨਾਰਾਜ ਹਨ। ਉਨ੍ਹਾਂ ਟਵੀਟ ਕਰ ਗਾਂਧੀ ਪਰਿਵਾਰ 'ਤੇ ਨਿਸ਼ਾਨਾ ਸਾਧਿਆ ਹੈ। ਗੁੱਸੇ 'ਚ ਆਏ ਇੱਥੋਂ ਤੱਕ ਕਹਿ ਗਏ, ''ਬਾਪ ਦਾ ਮਾਲ ਸਮਝ ਰੱਖਿਆ ਸੀ।''
ਰਿਸ਼ੀ ਕਪੂਰ ਦੀ ਇਹ ਨਾਰਾਜ਼ਗੀ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੇ ਨਾ 'ਤੇ ਕਈ ਥਾਵਾਂ ਦਾ ਨਾ ਰੱਖਣ ਕਾਰਨ ਜ਼ਿਆਦਾ ਹੈ। ਉਨ੍ਹਾਂ ਇੱਕ ਟਵੀਟ 'ਚ ਲਿਖਿਆ, ''ਕਾਂਗਰਸ ਨੇ ਐਸੇਟ੍ਰਸ ਦਾ ਨਾਮ ਗਾਂਧੀ ਫੈਮਿਲੀ 'ਤੇ ਰੱਖਿਆ ਹੈ, ਇਸ ਨੂੰ ਬਦਲ ਦੇਣਾ ਚਾਹੀਦਾ ਹੈ। ਬਾਂਦਰਾ/ਵਰਲੀ ਸੀ-ਲਿੰਕ ਦਾ ਨਾਮ ਲਤਾ ਮੰਗੇਸ਼ਕਰ ਜਾਂ ਜੇ.ਆਰ.ਡੀ. ਟਾਟਾ ਲਿੰਕ ਰੋਡ ...


May 20

ਗੋਧਰਾ ਕਾਂਡ ਦੇ ਮੁੱਖ ਦੋਸ਼ੀ ਫਾਰੂਕ ਭਾਣਾ 14 ਸਾਲ ਬਾਅਦ ਗ੍ਰਿਫ਼ਤਾਰ

Share this News

ਅਹਿਮਦਾਬਾਦ : ਗੁਜਰਾਤ ਦੇ ਗੋਧਰਾ ਕਾਂਡ ਦਾ ਮਾਸਟਰਮਾਈਂਡ ਫਾਰੁਕ ਭਾਣਾ ਗ੍ਰਿਫ਼ਤਾਰ ਹੋ ਗਿਆ ਹੈ। ਗੁਜਰਾਤ ਏ.ਟੀ.ਐਸ. ਨੇ ਫਾਰੁਕ ਨੂੰ ਕਲੋਲ ਤੋਂ ਗ੍ਰਿਫਤਾਰ ਕੀਤਾ ਹੈ। ਸਾਲ 2002 'ਚ ਗੋਧਰਾ ਸਟੇਸ਼ਨ 'ਤੇ ਟ੍ਰੇਨ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਸੀ। ਇਸ ਕਾਂਡ ਲਈ ਕੈਰੋਸਿਨ ਤੇਲ ਫਾਰੁਕ ਨੇ ਹੀ ਉਪਲੱਬਧ ਕਰਵਾਇਆ ਸੀ। ਗੋਧਰਾ ਦਾ ਐਮ.ਸੀ. ਤੇ ਕਾਰਪੋਰੇਟਰ ਰਿਹਾ ਫਾਰੁਕ 14 ਸਾਲ ਬਾਅਦ ਗ੍ਰਿਫਤ 'ਚ ਆਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਜਰਾਤ ਏ.ਟੀ.ਐਸ. ਨੇ ਉਸ ਨੂੰ ਕਲੋਲ ਟੋਲ ਬੂਥ ਨੇੜਿਓਂ ਫੜਿਆ। ਫਾਰੁਕ ਭਾਣਾ 'ਤੇ ਹਥਿਆਰਾਂ ਦੀ ਸਪਲਾਈ ਕਰਨ ਤੇ ਟ੍ਰੇਨ ਸਾੜਨ ਲਈ ਕੈਰੋਸਿਨ ਪਹੁੰਚਾਉਣ ਦਾ ਇਲਜ਼ਾਮ ਹੈ। 
ਪਿਛਲੇ 14 ਸਾਲਾਂ ਤੋਂ ਉਹ ਲਗਾਤਾਰ ਫਰਾਰ ਚੱਲ ਰਿਹਾ ਸੀ। ਗੁਜਰਾਤ ...[home] [1] 2 3  [next]1-10 of 26

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved