Internatinoal News Section

Monthly Archives: MAY 2015


May 28

ਟੈਕਸਾਸ ਵਿੱਚ ਅਚਾਨਕ ਹੜ੍ਹ- ਦੋ ਦੀ ਮੌਤ- ਹਜ਼ਾਰਾਂ ਮਕਾਨ ਰੁੜੇ

Share this News

ਸੇਨ ਮਾਰਕੋਸ  : ਅਮਰੀਕਾ ਦੇ ਮੱਧ ਪੱਛਮ ਵਿੱਚ ਹੋਈ ਰਿਕਾਰਡ ਤੋੜ ਬਾਰਸ਼ ਦੇ ਕਾਰਨ ਆਮ ਤੌਰ ’ਤੇ ਸੁਕੀਆਂ ਰਹਿਣ ਵਾਲੀਆਂ ਨਦੀਆਂ ਵਿੱਚ ਅਚਾਨਕ ਹੜ੍ਹ ਆ ਗਏ ਹਨ ਅਤੇ ਤੂਫਾਨ ਆ ਰਹੇ ਹਨ। ਇਸ ਕਾਰਨ ਘੱਟੋ ਘੱਟ 2000 ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪਿਆ ਹੈ। ਟੈਕਸਾਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਦੇ ਕਾਰਨ ਟੈਕਸਾਸ ਦੇ ਹਿਊਸਟਨ ਵਿੱਚ ਇੱਕ ਘਰ ਤਬਾਹ ਹੋ ਗਿਆ। ਇਸ ਦੌਰਾਨ ਉਕਲਾਹੋਮਾ ਵਿੱਚ ਇੱਕ ਫਾਇਰ ਬ੍ਰਿਗੇਡ ਕਰਮਚਾਰੀ ਹੜ੍ਹ ਨਾਲ 10 ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮਾਰਿਆ ਗਿਆ।  ਇਸ ਤੋਂ ਇਲਾਵਾ ਬਲੈਕੋ ਨਦੀ ਦੇ ਕੋਲ ਹੜ੍ਹ ਪ੍ਰਭਾਵਤ ਇਲਾਕੋ ਤੋਂ ਇੱਕ ਹੋਰ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਨਦੀ ਦਾ ਪੱਧਰ ...


May 28

ਪਾਕਿਸਤਾਨ ਤੋਂ ਪ੍ਰਮਾਣੂ ਬੰਬ ਖਰੀਦ ਕੇ ਅਮਰੀਕਾ ’ਤੇ ਸੁੱਟਾਂਗੇ - ਇਰਾਕੀ ਬਾਗੀ

Share this News

ਸੀਰੀਆ  : ਇਰਾਕੀ ਬਾਗੀਆਂ (ਇਸਲਾਮਿਕ ਸਟੇਟ) ਨੇ ਦਾਅਵਾ ਕੀਤਾ ਹੈ ਕਿ ਉਹ ਪਾਕਿਸਤਾਨ ਤੋਂ ਪ੍ਰਮਾਣੂ ਬੰਬ ਖਰੀਦਣ ਦੇ ਕਾਫੀ ਨੇੜੇ ਪਹੁੰਚ ਗਿਆ ਹੈ। ਇਰਾਕੀ ਬਾਗੀਆਂ ਨੇ ਧਮਕੀ ਦਿੱਤੀ ਹੈ ਕਿ ਉਹ ਇਹ ਬੰਬ ਅਮਰੀਕਾ ਦੇ ਵਿਰੋਧ ਵਿੱਚ ਵਰਤੇਗਾ। ਡੇਲੀ ਮੇਲ ਦੀ ਰਿਪੋਰਟ ਅਨੁਸਾਰ ਇਰਾਕੀ ਬਾਗੀਆਂ ਨੇ ਕਿਹਾ ਹੈ ਕਿ ਅਸੀਂ ਹਮੇਸ਼ਾਂ ਕਹਿੰਦੇ ਰਹੇ ਹਾਂ ਕਿ ਅਮਰੀਕਾ ਨੂੰ ਸਬਕ ਸਿਖਾਉਣਾ ਸਾਡਾ ਪਹਿਲਾ ਮਿਸ਼ਨ ਹੈ। ਪੂਰੀ ਦੁਨੀਆਂ ’ਚ ਮੁਹਿੰਮ ਚਲਾਉਣ ਦੀ ਗੱਲ ਕਰਦਿਆਂ ਕਿਹਾ ਗਿਆ ਹੈ ਕਿ ਇਸਲਾਮਕ ਸਟੇਟ ਦਾ ਸਾਮਰਾਜ ਲਗਾਤਾਰ ਕਈ ਦੇਸ਼ਾਂ ਦੀਆਂ ਹੱਦਾਂ ਪਾਰ ਕਰਦਾ ਜਾ ਰਿਹਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਜੰਗਲ ਦੀ ਅੱਗ ਤੇਜੀ ਨਾਲ ਫੈਲ ਜਾਂਦੀ ਹੈ, ਉਸੇ ਤਰ੍ਹਾਂ ਅਸੀਂ ਵੀ ...


May 28

ਜਾਨਲੇਵਾ ਹਮਲੇ 'ਚ ਵਾਲ-ਵਾਲ ਬਚੇ ਲੀਬੀਆ ਦੇ ਪ੍ਰਧਾਨ ਮੰਤਰੀ

Share this News

ਤ੍ਰਿਪੋਲੀ : ਕੌਮਾਂਤਰੀ ਮਾਨਤਾ ਪ੍ਰਾਪਤ ਲੀਬੀਆ ਦੇ ਪ੍ਰਧਾਨ ਮੰਤਰੀ (ਪ੍ਰੀਮੀਅਰ) ਅਬਦੁੱਲਾ ਅਲ-ਥਿੰਨੀ ਬੰਦੂਕਧਾਰੀਆਂ ਦੇ ਜਾਨਲੇਵਾ ਹਮਲੇ 'ਚੋਂ ਵਾਲ-ਵਾਲ ਬਚ ਗਏ। ਸ਼੍ਰੀ ਥਿੰਨੀ ਪੂਰਬੀ ਸ਼ਹਿਰ ਤੋਬੁੱਕ 'ਚ ਸੰਸਦ ਦੇ ਸੈਸ਼ਨ ਵਿਚ ਹਿੱਸਾ ਲੈ ਕੇ ਨਿਕਲੇ ਸਨ ਕਿ ਕਈ ਕਾਰਾਂ ਵਿਚ ਸਵਾਰ ਬੰਦੂਕਧਾਰੀ ਹਮਲਾਵਰਾਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਜਾਣਕਾਰੀ ਨਿਊਜ਼ ਚੈਨਲ ਅਲ ਅਰਬੀਆ ਨੇ ਦਿੱਤੀ।


May 22

ਇਕ ਭਾਰਤੀ ਦੀ ਗਲਤੀ ਲਈ ਪੂਰਾ ਦੇਸ਼ ਮੰਗ ਰਿਹਾ ਹੈ ਬ੍ਰਿਟੇਨ ਦੀ ਕੁੜੀ ਤੋਂ ਮੁਆਫੀਆਂ

Share this News

ਲੰਡਨ : ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਟ੍ਰੇਨ ਵਿਚ ਪੰਜਾਬ ਪੁਲਸ ਦੇ ਹੋਮਗਾਰਡ ਦੀ ਬਦਸਲੂਕੀ ਦਾ ਸ਼ਿਕਾਰ ਹੋਣ ਬ੍ਰਿਟੇਨ ਦੀ ਵਿਦਿਆਰਥਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਹਿਲਾ ਸੈਲਾਨੀ ਨਾਲ ਭਾਰਤ ਵਿਚ ਅਸ਼ਲੀਲਤਾ ਹੋਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਭਾਰਤ ਨੂੰ ਸ਼ਰਮਸਾਰ ਕਰ ਦਿੱਤਾ। ਉਸ ਇਕ ਭਾਰਤੀ ਦੀ ਗਲਤੀ ਲਈ ਪੂਰਾ ਦੇਸ਼ ਮੁਆਫੀਆਂ ਮੰਗ ਰਿਹਾ ਹੈ ਪਰ ਮਹਿਲਾ ਸੈਲਾਨੀ ਉਸ ਘਟਨਾ ਤੋਂ ਇੰਨੀਂ ਸਦਮੇ ਵਿਚ ਹੈ ਕਿ ਉਹ ਕਿਸੇ ਨੂੰ ਮੁਆਫ ਕਰਨ ਲਈ ਤਿਆਰ ਨਹੀਂ ਹੈ। ਸਗੋਂ ਉਸ ਦਾ ਸਵਾਲ ਹੈ ਕਿ ਜੇਕਰ ਕਿਸੇ ਭਾਰਤੀ ਨਾਲ ਇੰਗਲੈਂਡ ਵਿਚ ਅਜਿਹਾ ਹੁੰਦਾ ਤਾਂ ਉਹ ਵੀ ਭੁੱਲ ਜਾਂਦਾ ਤੇ ਮੁਆਫੀ ਨੂੰ ਸਵੀਕਾਰ ਕਰ ...


May 22

ਲੰਡਨ 'ਚ ਭਾਰਤੀ ਮੂਲ ਦੀ ਟੀ. ਵੀ. ਅਦਾਕਾਰ ਨੂੰ ਮਿਲੇ 117 500 ਪੌਂਡ

Share this News

ਲੰਡਨ : ਭਾਰਤੀ ਮੂਲ ਦੀ ਪ੍ਰਸਿੱਧ ਟੈਲੀਵੀਜ਼ਨ ਅਦਾਕਾਰ ਉਨ੍ਹਾਂ ਬ੍ਰਿਟਿਸ਼ ਹਸਤੀਆਂ 'ਚ ਸ਼ਾਮਲ ਹੈ, ਜਿਨ੍ਹਾਂ ਨੂੰ ਫੋਨ ਹੈਕਿੰਗ ਮਾਮਲੇ 'ਚ ਮਿਰਰ ਅਖਬਾਰ ਸਮੂਹ ਵਲੋਂ 12 ਲੱਖ ਪੌਂਡ ਦਾ ਮੁਆਵਜ਼ਾ ਮਿਲਿਆ ਹੈ। ਇਸ ਸਮੂਹ 'ਤੇ ਜਨਤਕ ਹਸਤੀਆਂ ਦਾ ਫੋਨ ਹੈਕ ਕਰਨ ਦਾ ਦੋਸ਼ ਹੈ। ਸ਼ੋਭਨਾ ਗੁਲਾਟੀ ਨੇ ਲੰਡਨ ਦੇ ਹਾਈਕੋਰਟ 'ਚ ਤਿੰਨ ਹਫਤੇ ਦੀ ਸੁਣਵਾਈ ਤੋਂ ਬਾਅਦ ਨੁਕਸਾਨ ਦੀ ਭਰਪਾਈ ਦੇ ਰੂਪ 'ਚ 117,500 ਪੌਂਡ ਮਿਲੇ ਹਨ।
ਟੀਵੀ ਸ਼ੋਅ 'ਕੋਰੋਨੇਸ਼ਨ ਸਟ੍ਰੀਟ' 'ਚ ਸੁਨੀਤਾ ਅਲਾਹਨ ਦੇ ਕਿਰਦਾਰ ਦੇ ਰੂਪ 'ਚ ਬ੍ਰਿਟੇਨ ਦੀ ਪ੍ਰਸਿੱਧ ਸ਼ੋਬਨਾ, ਸਾਬਕਾ ਇੰਗਲੈਂਡ ਫੁੱਟਬਾਲਰ ਸਟਾਰ ਪਾਲ ਗੈਸਕੋਗਨੀ ਅਤੇ 6 ਹੋਰ ਨੂੰ ਕੁਲ 12 ਲੱਖ ਪੌਂਡ ਦਾ ਮੁਆਵਜ਼ਾ ਦੇਣ ਦਾ ਅਦਾਲਤੀ ਫੈਸਲਾ ਆਇਆ ਹੈ। ਜੱਜ ...


May 22

ਇੱਕ ਭਾਰਤੀ ਦਿੰਦਾ ਸੀ ਲਾਦੇਨ ਨੂੰ ਪੈਸਾ

Share this News

ਵਾਸ਼ਿੰਗਟਨ : ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦੀ ਡਾਇਰੀ ਨਾਲ ਖੁਲਾਸਾ ਹੋਇਆ ਹੈ ਕਿ ਅੱਤਵਾਦੀ ਜਥੇਬੰਦੀ ਨੂੰ ਇੱਕ ਭਾਰਤੀ ਤੋਂ ਵੀ ਚੰਦਾ ਮਿਲਦਾ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਥਿਤ ਐਬਟਾਬਾਦ 'ਚ ਲਾਦੇਨ ਨੂੰ ਮਾਰਨ ਪਿੱਛੋਂ ਅਮਰੀਕੀ ਕਮਾਂਡੋਜ਼ ਨੇ ਕੁਝ ਦਸਤਾਵੇਜ਼ ਜ਼ਬਤ ਕੀਤੇ ਸਨ, ਜਿਨ੍ਹਾ 'ਚ ਇਹ ਡਾਇਰੀ ਵੀ ਸੀ।
ਅਮਰੀਕੀ ਸੰਸਥਾ ਦੇ ਦਸਤਾਵੇਜ਼ਾਂ ਅਨੁਸਾਰ ਮਦੀਨਾ ਦੇ ਭਾਰਤੀ ਦੋਸਤ ਨੇ 2.92 ਲੱਖ ਪਾਕਿਸਤਾਨੀ ਰੁਪਏ ਅੱਤਵਾਦੀ ਜਥੇਬੰਦੀ ਨੂੰ ਭੇਜੇ ਸਨ ਅਤੇ ਇਸ ਮਗਰੋਂ ਜੁਲਾਈ 2 ਨੂੰ 3.15 ਲੱਖ ਡਾਲਰ ਹੋਰ ਦਿੱਤੇ। ਉਸ 'ਚੋਂ 5 ਹਜ਼ਾਰ ਰੁਪਏ ਸੁਨੇਹਾ ਦੇਣ ਵਾਲੇ ਨੂੰ ਟਿੱਪ ਦੇ ਰੂਪ 'ਚ ਦਿੱਤੇ ਗਏ।
ਲਾਡੇਨ ਦੀ ਡਾਇਰੀ 'ਚ ਅਜਿਹੇ ਲੈਣ-ਦੇਣ ਦਾ ਦਰਜਨਾਂ ਥਾਵਾਂ 'ਤੇ ਜ਼ਿਕਰ ਹੈ। ਕੁਝ ...


May 12

ਪਾਕਿ ਦੀ ਮਦਦ ਨਾਲ ਮਾਰਿਆ ਗਿਆ ਸੀ ਓਸਾਮਾ ਬਿਨ ਲਾਦੇਨ

Share this News

ਇਸਲਾਮਾਬਾਦ : ਅਲਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਨੂੰ ਅਮਰੀਕਾ ਨੇ ਪਾਕਿਸਤਾਨ ਦੇ ਸਹਿਯੋਗ ਨਾਲ ਹੀ ਮਾਰਿਆ ਸੀ। ਪਾਕਿਸਤਾਨ ਦੇ ਹੀ ਇੱਕ ਸਾਬਕਾ ਖੁਫ਼ੀਆ ਅਧਿਕਾਰੀ ਨੇ 159 ਕਰੋੜ ਰੁਪਏ (25 ਮਿਲੀਅਨ ਡਾਲਰ) ਦੇ ਇਨਾਮ ਦੇ ਲਾਲਚ 'ਚ ਅਮਰੀਕੀ ਖੁਫ਼ੀਆ ਏਜੰਸੀ ਨੂੰ ਓਸਾਮਾ ਦੇ ਟਿਕਾਣੇ ਬਾਰੇ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਵਾਸ਼ਿੰਗਟਨ ਨੇ ਪਾਕਿਸਤਾਨ ਨਾਲ ਸੰਪਰਕ ਕੀਤਾ ਸੀ। ਅਮਰੀਕੀ ਨੇਵੀ ਦਸਤੇ ਨੇ ਓਸਾਮਾ ਨੂੰ ਐਬਟਾਬਾਦ 'ਚ ਦੋ ਮਈ 2011 ਦੀ ਰਾਤ ਨੂੰ ਮਾਰ ਸੁੱਟਿਆ ਸੀ।
ਅਮਰੀਕਾ ਦੇ ਖੋਜੀ ਪੱਤਰਕਾਰ ਸਿਮੋਰ ਹਰਸ਼ ਨੇ ਲੰਡਨ ਰੀਵਿਉ ਆਫ਼ ਬੁਕਸ 'ਚ ਪ੍ਰਕਾਸ਼ਿਤ ਆਪਣੇ ਤਾਜ਼ਾ ਲੇਖ 'ਚ ਇਹ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਹੈ ...


May 12

ਗੋਰਿਆਂ ਦੇ ਦੇਸ਼ 'ਚ ਰੁਜ਼ਗਾਰ ਪੈਦਾ ਕਰੇਗੀ ਭਾਰਤਵੰਸ਼ੀ ਪ੍ਰੀਤੀ

Share this News

ਲੰਡਨ : ਬਰਤਾਨੀਆਂ ਨੂੰ ਬੇਰੁਜ਼ਗਾਰੀ ਤੋਂ ਮੁਕਤ ਕਰਾਉਣ ਦੀ ਜ਼ਿੰਮੇਵਾਰੀ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਦੇ ਮੋਢਿਆਂ 'ਤੇ ਹੋਵੇਗੀ। ਵਿਥੌਮ ਤੋਂ ਲਗਾਤਾਰ ਦੂਜੀ ਵਾਰੀ ਸੰਸਦ ਮੈਂਬਰ ਚੁਣੀ ਗਈ ਪਟੇਲ ਨੂੰ ਪ੍ਰਧਾਨ ਮੰਤਰੀ ਡੈਵਿਡ ਕੈਮਰਨ ਨੇ ਰੁਜ਼ਗਾਰ ਮੰਤਰੀ ਬਣਾਇਆ ਹੈ। ਕੈਮਰਨ ਕੈਬਨਿਟ 'ਚ ਸ਼ਾਮਲ ਉਹ ਇਕੋ ਇਕ ਭਾਰਤਵੰਸ਼ੀ ਹੈ। ਇੰਫੋਸਿਸ ਦੇ ਸੰਸਥਾਪਕਾਂ 'ਚੋਂ ਇੱਕ ਐਨ ਨਾਰਾਇਣਮੂਰਤੀ ਦੇ ਜਵਾਈ ਤੇ ਰਿਚਮੰਡ ਤੋਂ ਪਹਿਲੀ ਵਾਰ ਸੰਸਦ ਮੈਂਬਰ ਬਣੇ ਰਿਸ਼ੀ ਸੁਨਾਕ ਨੂੰ ਕੈਬਨਿਟ 'ਚ ਥਾਂ ਨਹੀਂ ਮਿਲੀ।
ਇਸ ਵਾਰੀ ਭਾਰਤੀ ਮੂਲ ਦੇ 10 ਵਿਅਕਤੀ ਹਾਊਸ ਆਫ਼ ਕਾਮਨਸ ਪਹੁੰਚਣ 'ਚ ਕਾਮਯਾਬ ਰਹੇ ਹਨ। ਇਨ੍ਹਾਂ 'ਚੋਂ ਪੰਜ ਨੇ ਹੁਕਮਰਾਨ ਕੰਜ਼ਰਵੇਟਿਵ ਤੇ ਪੰਜ ਨੇ ਲੇਬਰ ...


May 12

ਚੀਨ ਨੇ ਮਹਿਜ਼ 19 ਦਿਨਾਂ 'ਚ ਖੜ੍ਹੀ ਕਰ ਦਿੱਤੀ 57 ਮੰਜ਼ਿਲਾ ਇਮਾਰਤ

Share this News

ਬੀਜਿੰਗ : ਚੀਨ ਦੇ ਹੁਨਾਨ ਸੂਬੇ ਵਿੱਚ ਇਕ ਕੰਸਟਰਕਸ਼ਨ ਕੰਪਨੀ ਨੇ 57 ਮੰਜ਼ਿਲਾਂ ਇਮਾਰਤ ਮਹਿਜ਼ 19 ਦਿਨਾਂ ਵਿੱਚ ਖੜ੍ਹੀ ਕਰ ਦਿੱਤੀ। ਕੰਪਨੀ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਉਸ ਦਾ ਨਾਂ ਦੁਨੀਆ ਦੀ ਫਾਸਟੈਸਟ ਬਿਲਡਰ ਵਿੱਚ ਸ਼ਾਮਲ ਹੋ ਗਿਆ ਹੈ ? ਇਹ ਕੰਪਨੀ ਦੁਨੀਆ ਦੀ ਸਭ ਤੋਂ ਉੱਚੀ ਸਕਾਈਸਕ੍ਰੇਪਰ, 220 ਮੰਜ਼ਿਲਾਂ ਇਮਾਰਤ ਨੂੰ 3 ਮਹੀਨਿਆਂ ਵਿੱਚ ਤਿਆਰ ਕਰਕੇ ਰਿਕਾਰਡ ਬਣਾਉਣਾ ਚਾਹੁੰਦੀ ਹੈ। ਚਾਂਗਸ਼ਾ ਵਿੱਚ ਬਣੀ ਇਸ ਇਮਾਰਤ ਦੀਆਂ ਰੋਜ਼ਾਨਾ ਤਿੰਨ ਮੰਜ਼ਿਲਾਂ ਦਾ ਨਿਰਮਾਣ ਕੀਤਾ ਗਿਆ। ਇਸ ਦੇ ਲਈ 15000 ਤੋਂ ਜ਼ਿਆਦਾ ਟਰੱਕਾਂ ਦੇ ਵਿੱਚ ਸਾਮਾਨ ਮੰਗਵਾਇਆ ਗਿਆ। ਇਸ ਨੂੰ ਤਿਆਰ ਕਰਨ ਲਈ ਮਾਡਿਊਲ ਤਕਨੀਕ ਦੀ ਵਰਤੋਂ ਕੀਤੀ ਗਈ। ਇਹ ...


May 12

ਨਿਸ਼ਾਨੇ 'ਤੇ ਸੀ ਸ਼ਰੀਫ਼, ਪਰ ਮਾਰੇ ਗਏ ਦੋ ਸਫ਼ੀਰ

Share this News

ਇਸਲਾਮਾਬਾਦ : ਪਾਕਿਸਤਾਨ ਵਿੱਚ ਫੌਜ ਦਾ ਐੱਮ.ਆਈ.17 ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਵਿੱਚ ਨਾਰਵੇ ਅਤੇ ਫਿਲਪੀਨਜ਼ ਦੇ ਰਾਜਦੂਤ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਘਟਨਾ ਗਿਲਗਿਤ-ਬਾਲਿਟੀਦਸਤਾਨ ਦੀ ਨਲਟਰ ਵਾਦੀ ਵਿੱਚ ਵਾਪਰੀ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਕਿਹਾ ਕਿ ਉਸ ਨੇ ਹੈਲੀਕਾਪਟਰ ਸੁੱਟਿਆ ਹੈ, ਜਦੋਂ ਕਿ ਪਾਕਿਸਤਾਨੀ ਫੌਜ ਨੇ ਇਸ ਨੂੰ ਹਾਦਸਾ ਦੱਸਿਆ ਹੈ। ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅੱਜ ਮਿਲੀਮਤ ਜਾਣ ਦਾ ਪ੍ਰੋਗਰਾਮ ਟਾਲ ਦਿੱਤਾ। ਉਨ੍ਹਾਂ ਨੇ ਦੇਸ਼ ਵਿੱਚ ਇੱਕ ਦਿਨਾਂ ਰਾਸ਼ਟਰੀ ਸ਼ੋਕ ਐਲਾਨ ਕੀਤਾ ਹੈ। ਹਾਦਸੇ ਵਿੱਚ ਨਾਰਵੇ ਦੇ ਰਾਜਦੂਤ ਲਿਏਫ ਲਾਰਸਨ, ਫਿਲੀਪਾਂਜ ਦੇ ਰਾਜਦੂਤ ਡੋਮਿੰਗੋ ਡੀ - ਲੂਸੀਨੇਰੀਓ ਦੇ ਨਾਲ ਮਲੇਸ਼ੀਆ ...[home] [1] 2  [next]1-10 of 18

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved