You are Here
Home > Video Section
Contact to Advertisement - Supreet K Singh - +61 - 408 463 954

Star of the month
Apr 14


ਕੇਜਰੀਵਾਲ ਵੱਲੋਂ ਭਗਵੰਤ ਮਾਨ ਦੇ ਹੱਕ ਵਿੱਚ ਲੋਕ ਸਭਾ ਹਲਕਾ ਸੰਗਰੂਰ 'ਚ ਕੀਤੇ ਗਏ ਰੋਡ ਸ਼ੋਅ ਦੌਰਾਨ ਹਲਕੇ ਦੇ ਲੋਕਾਂ ਨੇ ਹਜ਼ਾਰਾਂ ਦੀ ਤਦਾਧ ਵਿੱਚ ਪਹੁੰਚ ਕੇ ਇਸ ਰੋਡ ਸ਼ੋਅ ਨੂੰ ਸਫਲ ਤਾਂ ਬਣਾਇਆ ਹੀ ਹੈ ਅਤੇ ਨਾਲ ਹੀ ਮੁੱਢ ਤੋਂ ਚੱਲੀਆਂ ਆ ਰਹੀਆਂ ਸਿਆਸੀ ਪਾਰਟੀਆਂ ਨੂੰ ਇਹ ਵੀ ਸੰਕੇਤ ਦੇ ਦਿੱਤੇ ਹਨ ਕਿ ਹੁਣ ਉਹਨਾਂ ਦੀਆਂ ਚਲਾਕੀਆਂ, ਲਾਰੇ ਅਤੇ ਝੂਠੇ ਵਾਅਦੇ ਨਹੀਂ ਚੱਲਣੇ, ਜਿਨ੍ਹਾਂ ਦੇ ਸਹਾਰੇ ਉਹ ਦੇਸ਼ ਦੀ ਭੋਲੀ-ਭਾਲੀ ਜਨਤਾ ਨੂੰ ਪਿਛਲੇ 60 ਵਰ੍ਹਿਆਂ ਤੋਂ ਲੁਟਦੇ ਆ ਰਹੇ ਹਨ, ਕਿਉਂਕਿ ਹੁਣ ਉਹਨਾਂ ਨੂੰ ਇੱਕ ਆਦਰਸ਼ ਵਿਕਲਪ ਜਿਸ ਦੀ ਉਹਨਾਂ ਨੂੰ ਭਾਲ ਸੀ ਉਹ ਮਿਲ ਗਿਆ ਹੈ। ਹੁਣ ਉਹ ਇਮਾਨਦਾਰੀ ਦੀ ਰਾਜਨੀਤੀ ਕਰਨ ਵਾਲੇ ਨੂੰ ਹੀ ਜਿਤਾਉਣਗੇ। ਲੋਕਾਂ ਦੇ ਇਸ ਭਾਰੀ ਇਕੱਠ ਵਿਚੋਂ ਪੈ ਰਹੀ ਹੇਠ ਲਿਖੇ ਸ਼ਬਦਾਂ ਦੀ ਗੂੰਜ ਨੇ ਵਿਰੋਧੀਆਂ ਦੇ ਪੈਰਾਂ ਹੇਠਾਂ ਜਮੀਨ ਖਿਸਕਾ ਦਿੱਤੀ :-
ਇਸ ਨਏ ਇਨਕਲਾਬ ਕੋ ਕਿਆ ਕੋਈ ਰੋਕ ਪਾਏਗਾ,
ਇਸ ਨਏ ਇਨਕਲਾਬ ਕੋ ਨਹੀਂ ਕੋਈ ਰੋਕ ਪਾਏਗਾ,
ਨਇਆ ਖੂਨ, ਨਈ ਸੋਚ, ਨਇਆ ਇਨਕਲਾਬ ਆਏਗਾ।
ਆਮ ਆਦਮੀ ਕਰੇਗਾ ਰਾਜ ਅਬ,
ਆਮ ਆਦਮੀ ਪਹਿਚਾਨ ਬਨਾਏਗਾ।
ਇਸ ਕੇ ਸਾਮਨੇ ਪੰਜਾ ਜਾਂ ਆਏ ਤੱਕੜੀ
ਬੋ ਝਾੜੂ ਸੇ ਪੋਚਾ ਜਾਏਗਾ
ਮਾਨ ਅਪਣਾ ਅਸੀਂ ਮਾਨ ਦੇ
30 ਅਪ੍ਰੈਲ ਕੋ ਸਮਝਾਇਆ ਜਾਏਗਾ,
ਆਪਣਾ ਚੋਣ ਨਿਸ਼ਾਨ ''ਝਾੜੂ'' ਮੋਹਰ ਲਾ ਕੇ ਕਰੋ ਸਭ 'ਤੇ ਭਾਰੂ
ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ




your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 









RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved