Punjab News Section

FIROZPUR

Aug 4

ਮਨਪ੍ਰੀਤ ਮੇਰੇ ਵਿਰੁਧ ਜਲਾਲਾਬਾਦ ਹਲਕੇ ਤੋਂ ਚੋਣ ਲੜੇ - ਸੁਖਬੀਰ

Share this News

ਜਲਾਲਾਬਾਦ : ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜੇ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਬਾਦਲ ਉਨ੍ਹਾਂ ਵਿਰੁਧ ਜਲਾਲਾਬਾਦ ਹਲਕੇ ਤੋਂ ਚੋਣ ਲੜਨਾ ਚਾਹੇ ਤਾਂ ਉਹ ਇਸ ਦਾ ਸਵਾਗਤ ਕਰਨਗੇ। ਉਨ੍ਹਾਂ ਕਿਹਾ ਕਿ ਮਨਪ੍ਰੀਤ ਵਲੋਂ ਲੋੜ ਲੜਨ ਨਾਲ ਇਹ ਵੀ ਸਾਫ਼ ਹੋ ਜਾਵੇਗਾ ਕਿ ਲੋਕਾਂ ਦਾ ਸਮਰਥਨ ਪੂਰੀ ਤਰ੍ਹਾਂ ਨਾਲ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਹੈ ਕਿਉਂਕਿ ਪਿਛਲੇ 9 ਸਾਲਾਂ ਵਿਚ ਕੀਤੇ ਗਏ ਵਿਕਾਸ ਕਾਰਜਾਂ ਨੇ ਪੰਜਾਬ ਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁਕਿਆ ਹੈ ਅਤੇ ਖ਼ੁਸ਼ਹਾਲ ਬਣਾਇਆ ਹੈ। ਇਥੇ ਜਲਾਲਾਬਾਦ ਹਲਕੇ ਦੇ ਦੋ ਦਿਨਾ ਸੰਗਤ ਦਰਸ਼ਨ ਪ੍ਰੋਗਰਾਮ ਦੇ ਪਹਿਲੇ ਦਿਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ...Jun 24

ਹੁਸੈਨੀਵਾਲਾ ਸਰਹੱਦ 'ਤੇ ਰਿਟਰੀਟ ਸੈਰੇਮਨੀ ਦੌਰਾਨ ਭਿੜੇ ਭਾਰਤ-ਪਾਕਿ ਦੇ ਜਵਾਨ

Share this News

ਫਿਰੋਜ਼ਪੁਰ : ਭਾਰਤ ਅਤੇ ਪਾਕਿਸਤਾਨ ਸਰਹੱਦ ਉੱਤੇ ਰੋਜ਼ਾਨਾ ਹੋਣ ਵਾਲੀ ਰੀਟਰੀਟ ਸਮਾਗਮ ਦੌਰਾਨ ਭਾਰਤ ਅਤੇ ਪਾਕਿਸਤਾਨ ਜਵਾਨ ਕੇਵਲ ਇਕ ਦੂਜੇ ਵਿਰੁੱਧ ਸਰੀਰਕ ਭਾਸ਼ਾ ਵਿਚ ਗੁੱਸਾ ਦਿਖਾਉਂਦੇ ਹਨ ਪਰ ਪਿਛਲੇ ਦਿਨੀਂ ਕੁਝ ਅਜਿਹਾ ਹੋਇਆ, ਜਿਸ ਦਾ ਵੀਡੀਓ ਵਾਇਰਲ ਹੋ ਗਿਆ ਹੈ। ਅਸਲ ਵਿਚ ਫਿਰੋਜ਼ਪੁਰ ਸਰਹੱਦ ਉੱਤੇ ਜਦੋਂ ਹਰ ਰੋਜ਼ ਦੀ ਤਰ•ਾਂ ਰੀਟਰੀਟ ਸਮਾਗਮ ਪੂਰਾ ਹੋਇਆਂ ਤਾਂ ਇਕ ਭਾਰਤੀ ਜਵਾਨ ਦੀ ਕੋਹਣੀ ਪਾਕਿਸਤਾਨੀ ਰੇਂਜਰ ਦੇ ਲੱਗ ਗਈ। ਇਸ ਗੱਲ ਨੂੰ ਲੈ ਕੇ ਦੋਵੇਂ ਜਵਾਨ ਆਪਸ ਵਿਚ ਘਸੁੰਨ ਮੁੱਕੀ ਹੋ ਗਏ। ਜਦੋਂ ਝਗੜਾ ਸ਼ਾਂਤ ਨਹੀਂ ਹੋਇਆ ਤਾਂ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਦੌੜ ਕੇ ਦੋਵਾਂ ਜਵਾਨਾਂ ਨੂੰ ਹਟਾਇਆ। ਹਾਲਾਂਕਿ ਇਸ ਝਗੜੇ ਨੂੰ ਲੈ ਕੇ ਕੋਈ ਰਸਮੀ ਬਿਆਨ ਨਹੀਂ ...Mar 24

ਕੈਪਟਨ ਵੱਲੋਂ ਪੰਜਾਬ ਨੂੰ ਅਕਾਲੀਆਂ ਤੋਂ ਮੁਕਤ ਕਰਾਉਣ ਦਾ ਹੋਕਾ

Share this News

ਬੰਗਾ : ਅਕਾਲੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਹੈ। ਬੱਸਾਂ ਦਾ ਕਾਰੋਬਾਰ, ਰੇਤ ਬਜਰੀ ‘ਤੇ ਇਨ੍ਹਾਂ ਨੇ ਕਬਜ਼ਾ ਕਰ ਲਿਆ ਹੈ। ਖਟਕੜ ਕਲਾਂ ਵਿਖੇ ਸ਼ਹੀਦਾਂ ਨੂੰ ਸਿਜਦਾ ਕਰਨ ਉਪਰੰਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ ਪਰਿਵਾਰਾਂ ਨੂੰ ਲੁੱਟਣ ਦਾ ਠੇਕਾ ਦੇ ਦਿੱਤਾ ਹੈ। ਨਸ਼ਿਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਅੱਜ ਭਗਤ ਸਿੰਘ ਦੀ ਰੂਹ ਵੀ ਪੰਜਾਬ ਦੇ ਹਾਲਾਤ ਦੇਖ ਕੇ ਦੁਖੀ ਹੁੰਦੀ ਹੋਵੇਗੀ।  ਕੈਪਟਨ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਬਾਦਲ ਸਰਕਾਰ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣਦੀ ...Mar 24

ਸ਼ਹੀਦ ਭਗਤ ਸਿੰਘ ਨੂੰ 'ਭਾਰਤ ਰਤਨ' ਦੇਣ ਲਈ ਕੇਂਦਰ ਨੂੰ ਕੀਤੀ ਜਾਵੇਗੀ ਸਿਫਾਰਸ਼ - ਸੁਖਬੀਰ

Share this News

ਫਿਰੋਜਪੁਰ : ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਨੂੰ ਭਾਰਤ ਰਤਨ ਸਨਮਾਨ ਨਾਲ ਸਨਮਾਨਿਤ ਕਰਨ ਦੀ ਵਕਾਲਤ ਕਰਦਿਆਂ ਕਿਹਾ ਹੈ ਕਿ ਇਹੀ ਹੀ ਕੌਮੀ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ। ਉਹ ਅੱਜ ਇੱਥੇ ਹੂਸੈਨੀਵਾਲਾ ਵਿਖੇ ਸਹੀਦ ਭਗਤ ਸਿੰਘ, ਸਹੀਦ ਰਾਜਗੁਰੂ, ਸਹੀਦ ਸੁਖਦੇਵ, ਰਾਜ ਮਾਤਾ ਅਤੇ ਸ੍ਰੀ ਬੀ. ਕੇ. ਦੱਤ ਦੀਆਂ ਸਮਾਧਾਂ ਤੇ ਸਰਧਾਂਜਲੀ ਭੇਂਟ ਕਰਨ ਅਤੇ ਇੱਥੇ ਸਥਾਪਤ ਅਮਰ ਸ਼ਹੀਦ ਜਯੋਤੀ ਨੂੰ ਪ੍ਰਜਲਿਤ ਕਰਨ ਤੋਂ ਬਾਅਦ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਮੋਹਾਲੀ ਵਿਖੇ ਬਣੇ ਅੰਤਰ ਰਾਸ਼ਟਰੀ ਹਵਾਈ ਅੱਡੇ ਦਾ ਨਾਂਅ ਵੀ ਸਹੀਦ ਭਗਤ ਸਿੰਘ ਦੇ ਨਾਂਅ ਤੇ ਰੱਖਿਆ ...Mar 24

ਕਦ ਬਣੇਗਾ ਭਗਤ ਸਿੰਘ ਦੇ ਸੁਪਨਿਆਂ ਵਾਲਾ 'ਭਾਰਤ' ?

Share this News

ਫਿਰੋਜ਼ਪੁਰ : ਦੇਸ਼ ਅਜ਼ਾਦੀ ਦੇ ਪਰਵਾਨਿਆਂ ਨੂੰ ਸਿਜ਼ਦਾ ਕਰ ਰਿਹਾ। ਮਹਾਨ ਸਪੂਤ ਤੇ ਸੂਰਬੀਰ ਯੋਧੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਅੱਜ ਸ਼ਹਾਦਤ ਦਿਹਾੜਾ ਹੈ। 23 ਮਾਰਚ 1931 ਨੂੰ ਅੰਗਰੇਜ਼ ਸਰਕਾਰ ਨੇ ਇਹਨਾਂ ਸੂਰਮਿਆਂ ਨੂੰ ਫਾਂਸੀ ਲਗਾਈ ਸੀ। ਅੱਜ ਹੁਸੈਨੀਵਾਲਾ ‘ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੀ ਸਮਾਧ ‘ਤੇ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਮੰਗ ਕੀਤੀ ਜਾ ਰਹੀ ਹੈ ਕਿ ਦੇਸ਼ ਦੇ ਇਹਨਾਂ ਸੂਰਬੀਰਾਂ ਦੀ ਸ਼ਹਾਦਤ ਦੇ ਦਿਨ ਨੂੰ ਦੇਸ਼ ਦਿਵਸ ਵਜੋਂ ਮਨਾਇਆ ਜਾਵੇ।
ਦੇਸ਼ ਦੇ ਮਹਾਨ ਯੋਧੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਹੂਸੈਨੀਵਾਲਾ ਵਿਖੇ ਹੋਏ ਸੂਬਾ ਪੱਧਰੀ ਸਮਾਰੋਹ ਦੌਰਾਨ ਸ਼ਰਧਾਂਜਲੀ ਦੇਣ ਪਹੁੰਚੇ। ...Mar 8

ਚੰਬਲ ਦੇ ਘੜਿਆਲ ਹੁਣ ਛੇਤੀ ਹੀ ਪੰਜਾਬ ਦੀ ਸਤਲੁਜ ਅਤੇ ਵਿਆਸ ਨਦੀ 'ਚ ਤੈਰਦੇ ਦਿਸਣਗੇ

Share this News

ਫ਼ਿਰੋਜ਼ਪੁਰ : ਮੱਧ ਪ੍ਰਦੇਸ਼ ਦੀ ਚੰਬਲ ਨਦੀ ਦੇ ਘੜਿਆਲ ਹੁਣ ਛੇਤੀ ਹੀ ਪੰਜਾਬ ਦੀ ਸਤਲੁਜ ਅਤੇ ਵਿਆਸ ਨਦੀ 'ਚ ਤੈਰਦੇ ਦਿਸਣਗੇ। ਚੰਬਲ ਦੇ ਦੇਵਰੀ ਸਥਿਤ ਪਨਾਹਗਾਹ ਤੋਂ ਨਵਜਾਤ 30 ਘੜਿਆਲਾਂ ਦੇ ਬੱਚੇ ਪੰਜਾਬ ਦੀ ਹਰਿਕੇ ਪਨਾਹਗਾਹ ਵਿਖੇ ਭੇਜੇ ਜਾ ਰਹੇ ਹਨ, ਜੋ ਕਿ ਇਨ੍ਹਾਂ ਘੜਿਆਲਾਂ ਦਾ ਦੂਜਾ ਘਰ ਬਣੇਗਾ।
ਮੁਰੈਨਾ ਦੇ ਚੰਬਲ ਘੜਿਆਲ ਪਨਾਹਗਾਹ ਦੀ ਜੰਗਲਾਤ ਮੰਡਲ ਅਧਿਕਾਰੀ ਪੀ.ਪੀ. ਟਿਟਰੇ ਨੇ ਕਿਹਾ ਕਿ ਮੱਧ ਪ੍ਰਦੇਸ਼ ਦੀ ਚੰਬਲ ਨਦੀ ਦੇ 435 ਕਿਲੋਮੀਟਰ ਖੇਤਰ 'ਚ ਘੜਿਆਲਾਂ ਨੂੰ ਵਿਸ਼ੇਸ਼ ਤੌਰ 'ਤੇ ਸਾਂਭਿਆ ਜਾਂਦਾ ਹੈ। ਇੱਥੇ ਲਗਭਗ ਇਕ ਹਜ਼ਾਰ ਘੜਿਆਲ ਹਨ।ਉੁਨ੍ਹਾਂ ਕਿਹਾ ਕਿ ਉੁਨ੍ਹਾਂ ਨੇ ਕੇਂਦਰੀ ਜੰਗਲਾਤ ਮੰਤਰਾਲਾ ਕੋਲੋਂ ਘੜਿਆਲਾਂ ਦੇ 50 ਬੱਚੇ ਪੰਜਾਬ ਦੇ ਫ਼ਿਰੋਜ਼ਪੁਰ ਸਥਿਤ ਹਰੀਕੇ ਪਨਾਹਗਾਹ ਦੀ ...Mar 8

ਕਨ੍ਹੱਈਆ ਦਾ ਪੰਜਾਬ ਵੱਲ ਰੁਖ !

Share this News

ਫਿਰੋਜਪੁਰ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਵਿਦਿਆਰਥੀ ਸੰਗਠਨ ਦਾ ਪ੍ਰਧਾਨ ਕਨ੍ਹਈਆ ਕੁਮਾਰ ਦੇ ਪੰਜਾਬ ਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਕਨ੍ਹਈਆ ਕੁਮਾਰ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਫਿਰੋਜਪੁਰ ਦੇ ਹੁਸੈਨੀਵਾਲਾ ਵਿਖੇ ਪਹੁੰਚ ਸਕਦਾ ਹੈ। 
ਇਸ ਸੰਬੰਧੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵਲੋਂ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਸੀ। ਫੈਡਰੇਸ਼ਨ ਦੇ ਪ੍ਰਧਾਨ ਸੱਯਦ ਵਲੀ ਉੱਲਾ ਖਦਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸ਼ਹੀਦੀ ਦਿਹਾੜੇ ਸੰਬੰਧੀ ਕਨ੍ਹਈਆ ਨਾਲ ਗੱਲ ਕੀਤੀ ਸੀ, ਜਿਸ ਤੋਂ ਬਾਅਦ ਕਨ੍ਹਈਆ ਨੇ ਇਸ 'ਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ, ਹਾਲਾਂਕਿ ਕਨ੍ਹਈਆ ...Mar 6

ਹੁਣ ਤਾਂ ਨੈਸ਼ਨਲ ਹਾਈਵੇ 'ਤੇ ਸਟਾਲਾਂ ਲਗਾ ਕੇ ਸ਼ਰੇਆਮ ਵਿਕਣ ਲੱਗੀ ਸ਼ਰਾਬ..

Share this News

ਫ਼ਾਜ਼ਿਲਕਾ : ਸ਼ਰਾਬ ਨੂੰ ਨਸ਼ਾ ਨਾ ਮੰਨਣ ਦਾ ਬਿਆਨ ਦੇਣ ਵਾਲੇ ਪੰਜਾਬ ਦੇ ਸਿਹਤ ਮੰਤਰੀ ਦੇ ਜੱਦੀ ਹਲਕੇ ਫ਼ਾਜ਼ਿਲਕਾ ਅੰਦਰ ਸ਼ਰਾਬ ਤਾਂ ਹੁਣ ਮੰੂਗਫਲੀ ਤੇ ਰਿਓੜੀਆਂ ਦੀ ਤਰ੍ਹਾਂ ਨੈਸ਼ਨਲ ਹਾਈਵੇ ਤੇ ਆਮ ਵਿਕਣੀ ਸ਼ੁਰੂ ਹੋ ਗਈ ਹੈ | ਇਕ ਪਾਸੇ ਪੰਜਾਬ 'ਚ ਨਸ਼ਿਆਂ ਦੀ ਵਿਕਰੀ ਦਾ ਮੁੱਦਾ ਸਾਰੇ ਦੇਸ਼ ਅੰਦਰ ਗਰਮਾਇਆ ਹੋਇਆ ਹੈ, ਪੰਜਾਬ ਦੀ ਜਵਾਨੀ ਨਸ਼ਿਆਂ ਵਿਚ ਗ਼ਰਕ ਹੋਣ ਤੋਂ ਬਾਅਦ ਜਿੱਥੇ ਸੁਰੱਖਿਆ ਫ਼ੋਰਸਾਂ ਵਿਚ ਪੰਜਾਬੀਆਂ ਦੀ ਗਿਣਤੀ ਘਟੀ ਹੈ, ਪੰਜਾਬੀ ਨੌਜਵਾਨ ਸਰੀਰਕ ਤੌਰ 'ਤੇ ਪਹਿਲੀਆਂ ਪੀੜੀਆਂ ਨਾਲੋਂ ਹੁਣ ਕਮਜ਼ੋਰ ਜਾਪਦੇ ਹਨ, ਨਸ਼ਿਆਂ ਖਿਲਾਫ਼ ਸਮਾਜਿਕ ਅਤੇ ਸਿਆਸੀ ਆਗੂ ਰੋਲਾ ਪਾਉਂਦੇ ਨਹੀ ਥੱਕਦੇ ਅਤੇ ਦੂਜੇ ਪਾਸੇ ਅਜਿਹੇ ਹਾਲਾਤ ਹੋਣ ਦੇ ਬਾਵਜੂਦ ਹੁਣ ਸ਼ਰਾਬ ਦਾ ਖੁੱਲੇ੍ਹਆਮ ...Mar 3

ਖਲੀ ਦਾ ਖੇਡ ਮੈਦਾਨ ਕਾਂਗਰਸ ਦੀ ਰੈਲੀ ਹੋ ਨਿੱਬੜਿਆ

Share this News

ਫਿਰੋਜ਼ਪੁਰ: ਰੈਸਲਰ ‘ਦ ਗ੍ਰੇਟ ਖਲੀ’ ਦੀ ਧਮਾਕੇਦਾਰ ਫਾਈਟ ਦੇਖਣ ਪਹੁੰਚੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਫਾਈਟ ਦੇਖ ਕੇ ਹੀ ਵਾਪਸ ਪਰਤਣਾ ਪਿਆ। ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ‘ਚ ਕਾਂਗਰਸੀਆਂ ਨੇ ਰੈਸਲਿੰਗ ਦੇ ਨਾਮ ‘ਤੇ ਭੀੜ ਇਕੱਠੀ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਭਾਸ਼ਣ ਸੁਣਾਇਆ। ਕਾਂਗਰਸ ਦੇ ਇਸ ਪੈਂਤੜੇ ਤੋਂ ਲੋਕ ਕਾਫੀ ਨਿਰਾਸ਼ ਦਿਖੇ।
ਅੱਜ ਫ਼ਿਰੋਜ਼ਪੁਰ ‘ਚ ਵਰਲਡ ਦਾ ਗ੍ਰੇਟ ਖਲੀ ਦੇ ਮੁਕਾਬਲੇ ਹੇਠ ਇਕੱਠੀ ਕੀਤੀ ਜਨਤਾ ਨੂੰ ਸਿਆਸੀ ਰੈਸਲਿੰਗ ਦੇ ਦਾਅ ਵਿਖਾਏ ਗਏ। ਲੋਕਾਂ ਨੂੰ ਗ੍ਰੇਟ ਖਲੀ ਦੀ ਬਜਾਏ ਕੈਪਟਨ ਅਮਰਿੰਦਰ ਦਾ ਸਿਆਸੀ ਦੰਗਲ ਦੇਖਣਾ ਪਿਆ। ਭਾਵੇਂ ਕੈਪਟਨ ਦੇ ਉੱਠਦਿਆਂ ਹੀ ਨਿਰਾਸ਼ ਹੋਏ ਲੋਕ ਸਟੇਡੀਅਮ ਵਿੱਚੋਂ ਬਾਹਰ ਨਿਕਲਣੇ ਸ਼ੁਰੂ ਹੋਏ ਗਏ ਪਰ ਖੇਡਾਂ ਦੇ ...Jan 30

ਭੀਮ ਟਾਂਕ ਹੱਤਿਆ ਕਾਂਡ ਦੇ ਦੋਸ਼ੀ ਸ਼ਿਵ ਕੁਮਾਰ ਡੋਡਾ ਨੇ ਪੁਲਿਸ ਸਾਹਮਣੇ ਆਤਮ-ਸਮਰਪਣ ਕੀਤਾ

Share this News

ਫਾਜ਼ਿਲਕਾ : ਅਬੋਹਰ ਦੇ ਦਲਿਤ ਯੁਵਕ ਭੀਮ ਟਾਂਕ ਦੀ ਹੱਤਿਆ ਦੇ ਦੋਸ਼ੀ ਸ਼ਿਵ ਲਾਲ ਡੋਡਾ ਨੇ ਸ਼ੁੱਕਰਵਾਰ ਨੂੰ ਫ਼ਾਜ਼ਿਲਕਾ ਦੇ ਐਸ.ਐਸ.ਪੀ. ਇੰਦਰ ਮੋਹਨ ਸਿੰਘ ਭੱਟੀ ਸਾਹਮਣੇ ਆਤਮਸਮਰਪਣ ਕਰ ਦਿੱਤਾ, ਵੀਰਵਾਰ 21 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ਿਵ ਡੋਡਾ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ ਤੇ ਇਸ ਤੋਂ ਪਹਿਲਾਂ ਕਿ ਪੁਲਿਸ ਕੋਈ ਹੋਰ ਕਾਰਵਾਈ ਕਰਦੀ ਡੋਡਾ ਨੇ ਹਥਿਆਰ ਸੁੱਟ ਦਿੱਤੇ। 
ਵਿਧਾਨ ਸਭਾ ਹਲਕਾ ਅਬੋਹਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਅਤੇ ਸ਼ਰਾਬ ਦੇ ਵੱਡੇ ਵਪਾਰੀ ਸ਼ਿਵ ਡੋਡਾ ਦੇ ਫਾਰਮ ਹਾਊਸ ਤੇ ਹੀ ਭੀਮ ਟਾਂਕ ਦੀ ਟੋਟੇ-ਟੋਟੇ ਕਰਕੇ ਹੱਤਿਆ ਕੀਤੀ ਗਈ ਸੀ, ਉਸ ਵੇਲੇ ਹੀ ਇੱਕ ਹੋਰ ਯੁਵਕ ਗੁਰਜੰਟ ਸਿੰਘ ਉਰਫ਼ ਜੰਟਾ ਦੀ ...
[home] [1] 2  [next]1-10 of 20


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved