Punjab News Section

MUKTSAR

Oct 29

ਬਾਦਲ ਨੂੰ ਮੈਂ ਸੂਤ ਕਰਾਂਗਾ, ਤੁਸੀਂ ਪ੍ਰਵਾਹ ਨਾ ਕਰੋ - ਕੈਪਟਨ

Share this News

ਸ੍ਰੀ ਮੁਕਤਸਰ ਸਾਹਿਬ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ 'ਕਿਸਾਨ ਰੱਥ ਯਾਤਰਾ' ਦੇ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿੱਚ ਪੜਾਅ ਦੌਰਾਨ ਲੋਕਾਂ ਨੂੰ ਆਪਣੀ ਵਿਸ਼ੇਸ਼ ਗੱਡੀ ਉਪਰੋਂ ਹੀ ਪੰਦਰਾਂ ਮਿੰਟ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਝੋਨਾ ਨਹੀਂ ਖ਼ਰੀਦ ਰਹੀ ਤੇ ਕਿਸਾਨਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਬੈਠੇ ਕਿਸਾਨਾਂ ਨੂੰ 13-13 ਦਿਨ ਬੀਤ ਚੁੱਕੇ ਹਨ। ਕੈਪਟਨ ਨੇ ਦਾਅਵਾ ਕੀਤਾ ਕਿ ਜਦ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ 5 ਹਾੜ੍ਹੀਆਂ ਤੇ 5 ਸਾਉਣੀਆਂ ਸਰਕਾਰ ਨੇ ਤੁਰੰਤ ਫ਼ਸਲਾਂ ਖ਼ਰੀਦੀਆਂ ਅਤੇ ਪੈਸੇ ਦਿੱਤੇ। ਉਨ੍ਹਾਂ ਕਿਹਾ, 'ਕੋਈ ਗੱਲ ਨਹੀਂ, ਤੁਸੀਂ ਕੋਈ ਪ੍ਰਵਾਹ ਨਾ ਕਰੋ। ਸਿਰਫ਼ ...Aug 19

ਚੋਣਾਂ ਦਾ ਮੌਸਮ, ਨੇਤਾਵਾਂ ਦਾ ਹਾਲ, 'ਆਪਣੀ ਡਫ਼ਲੀ - ਆਪਣਾ ਰਾਗ'

Share this News

ਜੰਡਿਆਲਾ ਗੁਰੂ : 2017 ਦੀ ਜੰਗ ਸ਼ੁਰੂ ਹੋ ਚੁੱਕੀ ਹੈ ਅਤੇ ਵਿਧਾਨ ਸਭਾ ਦੀਆਂ ਚੋਣਾਂ ਲਈ ਹਰ ਕੋਈ ਪਾਰਟੀ ਆਪਣੇ ਜਿੱਤਣ ਦੇ ਦਾਵੇ ਠੋਕ ਰਹੀ ਹੈ ਅਤੇ ਆਪੋ ਆਪਣੇ ਪਰ ਵਿੱਚ ਲੱਗ ਗਈ ਹੈ। ਸਾਰੀਆਂ ਪਾਰਟੀਆਂ ਇੱਕ ਦੂਜੇ ਨੂੰ ਘੇਰਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਕਿਸੇ ਨਾ ਕਿਸੇ ਗੱਲ ਤੋਂ ਇੱਕ ਦੂਜੇ ਦੇ ਪੜਦੇ ਜਾਹਿਰ ਕਰਨ ਵਿੱਚ ਲੱਗੀਆਂ ਰਹਿੰਦੀਆਂ ਹਨ, ਇੱਕ ਦੂਜੇ ਤੇ ਚਿੱਕੜ ਸੁੱਟ ਰਹੀਆਂ ਹਨ, ਜਦੋਂ ਵੀ ਕੋਈ ਪਾਰਟੀ ਗਲਤੀ ਕਰਦੀ ਹੈ ਤਾਂ ਉਸ ਦੀ ਗਲਤੀ ਨੂੰ ਇੱਕ ਮੁੱਦਾ ਬਣਾ ਲਿਆ ਜਾਂਦਾ ਹੈ, ਜੋ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਦਾ ਹੈ ਲੋਕ ਇਹਨਾਂ ਦੀਆਂ ਗੱਲਾਂ ਤੇ ਹੱਸਦੇ ਹਨ ਅਤੇ ਕਹਿੰਦੇ ਹਨ ਕਿ ...Aug 4

ਕਾਂਗਰਸ ਪਾਰਟੀ ਵੱਲੋਂ ਲੰਬੀ ਵਿਖੇ ਭਰਵੀਂ ਰੈਲੀ ਨਾਲ ਚੋਣ ਮੈਦਾਨ ਭਖਿਆ

Share this News

ਲੰਬੀ : ਕਾਂਗਰਸ ਪਾਰਟੀ ਵੱਲੋਂ ਲੰਬੀ ਵਿਖੇ ਭਰਵੀਂ ਰੈਲੀ ਕਰਨ ਨਾਲ ਹਲਕੇ ਵਿਚ ਚੋਣ ਮੈਦਾਨ ਹੁਣੇ ਤੋਂ ਹੀ ਪੂਰੀ ਤਰਾਂ ਭਖ ਗਿਆ ਹੈ । ਇਸ ਰੈਲੀ ਵਿਚ ਸੰਗਰੂਰ ਤੋਂ ਕਾਂਗਰਸ ਦੇ ਸਾਬਕਾ ਮੈਂਬਰ ਪਾਰਲੀਮੈਂਟ ਵਿਜੈਇੰਦਰ ਸਿੰਗਲਾ, ਮਨਪ੍ਰੀਤ ਸਿੰਘ ਬਾਦਲ, ਸ੍ਰੀ ਮੁਕਤਸਰ ਸਾਹਿਬ ਦੀ ਵਿਧਾਇਕਾ ਕਰਨ ਕੌਰ ਬਰਾੜ, ਪੀਪੀਸੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਅਤੇ ਸੀਨੀਅਰ ਆਗੂ ਜਗਪਾਲ ਸਿੰਘ ਅਬੁਲ ਖੁਰਾਣਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਦਕਿ ਕਾਂਗਰਸੀ ਵਰਕਰਾਂ ਦਾ ਵੱਡਾ ਇਕੱਠ ਨਜਰ ਆਇਆ । ਰੈਲੀ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਬਾਦਲ ਨੇ "ਜਾਗ ਪੰਜਾਬੀ ਜਾਗ, ਤੇਰੀ ਪੱਗ ਨੂੰ ਲੱਗਿਆ ਦਾਗ’’ ਟੋਟਕਾ ਬੋਲਦਿਆਂ ਕਿ ਕਿਹਾ ਹੁਣ ਇਤਿਹਾਸ ਬਦਲਣ ਦਾ ਸਮਾਂ ਆ ਗਿਆ ਹੈ ...Jul 13

ਪੰਜਾਬ ਵਿਧਾਨ ਸਭਾ ਚੋਣਾਂ 'ਚ ਅੱਤਵਾਦੀ ਹਮਲੇ ਦਾ ਖ਼ਤਰਾ

Share this News

ਸ੍ਰੀ ਮੁਕਤਸਰ ਸਾਹਿਬ : ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅੱਤਵਾਦੀ ਹਮਲੇ ਹੋਣ ਦੀ ਸੂਚਨਾ ਦਿੱਤੀ ਹੈ, ਪਰ ਪੰਜਾਬ ਸਰਕਾਰ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਤਰ੍ਹਾਂ ਚੌਕਸ ਹੈ। ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਹੈ ਕਿ ਸੂਬੇ ਵਿੱਚ ਅਮਨ ਅਤੇ ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਨਾਲ ਚੌਕਸ ਹੈ। ਮਲੋਟ ਵਿਧਾਨ ਸਭਾ ਹਲਕੇ ਵਿਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਦਹਿਸ਼ਤੀ ਹਮਲੇ ਬਾਰੇ ਮੀਡੀਆ ਰਿਪੋਰਟਾਂ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸੂਬੇ ਵਿੱਚ ਅਮਨ ਅਮਾਨ ...May 12

ਬਾਦਲ ਨੇ ਪੰਜਾਬੀਆਂ ਨੂੰ ਦੱਸਿਆ 'ਲਾਈਲੱਗ'

Share this News

ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੇ ਪਿੰਡ ਮਰਾੜ੍ਹ ਕਲਾਂ ਵਿੱਚ ਸੰਗਤ  ਦਰਸ਼ਨ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ  ਪਾਰਟੀ ਨੂੰ ਦਿੱਤੇ ਜਾ ਰਹੇ ਸਮਰਥਨ ’ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬੀ ਲਾਈਲੱਗ  ਹਨ। ਉਨ੍ਹਾਂ ਅੱਗੇ ਕਿਹਾ, ‘‘ਉਹ ਇਹ ਨਹੀਂ ਸੋਚਦੇ ਕਿ ਕੌਣ ਆਪਣਾ ਹੈ ਅਤੇ ਕੌਣ ਬੇਗਾਨਾ।  ਜਿਹੜਾ ਚਾਰ ਗੱਲਾਂ ਕਰ ਲੈਂਦਾ ਹੈ ਉਸੇ ਦੇ ਮਗਰ ਲੱਗ ਜਾਂਦੇ ਹਨ। ਹੁਣ ਕੇਜਰੀਵਾਲ ਮਗਰ  ਲੱਗੇ ਫਿਰਦੇ ਹਨ। ਹਾਲਾਂਕਿ ਕੇਜਰੀਵਾਲ ਨੇ ਪਾਣੀਆਂ ਦੇ ਮੁੱਦੇ ‘ਤੇ ਸਪੱਸ਼ਟ ਪੰਜਾਬ ਦਾ  ਵਿਰੋਧ ਕੀਤਾ ਹੈ।’’
ਸ੍ਰੀ ਬਾਦਲ ਨੇ ਲੋਕਾਂ ਸੱਦਾ ਦਿੱਤਾ ਕਿ ਹੁਣ ਪੰਜਾਬੀਆਂ ਨੂੰ ਪਾਣੀ ਦੀ ਖਾਤਰ ਲੜਨ ਵਾਸਤੇ  ਤਿਆਰ ਰਹਿਣਾ ਚਾਹੀਦਾ ਹੈ। ਬਾਅਦ ਵਿੱਚ ...Jan 22

ਸ੍ਰੀ ਮੁਕਤਸਰ ਸਾਹਿਬ ਦਰਬਾਰ ਸਾਹਿਬ ਪ੍ਰਕਰਮਾ ‘ਚ ਬੈਠੀ ਔਰਤ ਦੀ ਲੱਤ ‘ਚ ਅਚਾਨਕ ਲੱਗੀ ਗੋਲੀ

Share this News

ਸ੍ਰੀ ਮੁਕਤਸਰ ਸਾਹਿਬ : ਸਥਾਨਕ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਅੱਜ ਅਚਾਨਕ ਚੱਲੀ ਗੋਲੀ ਨਾਲ ਇੱਕ ਔਰਤ ਮਾਮੂਲੀ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਬੂੜਾਗੁੱਜਰ ਰੋਡ ਵਾਸੀ ਪਰਮਜੀਤ ਕੌਰ ਪਤਨੀ ਹਰਬੰਸ ਸਿੰਘ ਹੋਰ ਜਾਣ ਪਛਾਣ ਦੀਆਂ ਔਰਤਾਂ ਨਾਲ ਬਾਅਦ ਦੁਪਹਿਰ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਬੈਠੀ ਸੀ ਕਿ ਅਚਾਨਕ ਤੇਜ਼ ਆ ਕੇ ਗੋਲੀ ਦਾ ਛੱਰ੍ਹਾ ਉਸ ਦੀ ਲੱਤ ‘ਤੇ ਵਜਾ, ਜਿਸ ਨਾਲ ਉਸ ਦੀ ਲੱਤ ‘ਤੇ ਜ਼ਖ਼ਮ ਹੋ ਗਿਆ। ਮਾਮਲੇ ਦੀ ਸੂਚਨਾ ਮਿਲਣ ਉਪਰੰਤ ਉਪ ਕਪਤਾਨ ਪੁਲਿਸ ਕੰਵਲਪ੍ਰੀਤ ਸਿੰਘ ਚਹਿਲ ਅਤੇ ਥਾਣਾ ਸਿਟੀ ਇੰਚਾਰਜ ਅਸ਼ੋਕ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ। ਥਾਣਾ ਸਿਟੀ ਇੰਚਾਰਜ ...Jan 18

ਮਾਘੀ ਮੇਲੇ 'ਤੇ ਮਘੀ ਪੰਜਾਬ ਦੀ ਸਿਆਸਤ

Share this News

ਸ੍ਰੀ ਮੁਕਤਸਰ ਸਾਹਿਬ : ਗੁਰੂ ਗੋਬਿੰਦ ਸਿੰਘ ਨੂੰ ਬੇਦਾਵਾ ਦੇ ਕੇ ਆਏ ਚਾਲੀ ਸਿੰਘਾਂ ਵੱਲੋਂ ਖਿਦਰਾਣੇ ਦੀ ਢਾਬ ਉੱਤੇ ਸ਼ਹੀਦੀ ਪਾ ਕੇ ਟੁੱਟੀ ਗੰਢ ਲੈਣ ਦੇ ਸਤਿਕਾਰ ਵਿੱਚ ਲੱਗਣ ਵਾਲਾ ਮਾਘੀ ਦਾ ਮੇਲਾ ਸਿਆਸੀ ਪਾਰਟੀਆਂ ਦੀ ਚੁਣਾਵੀ ਸਿਆਸਤ ਦਾ ਸ਼ਕਤੀ ਪ੍ਰਦਰਸ਼ਨ ਹੋ ਨਿਬੜਿਆ। ਇਸ ਜੰਗ ਵਿੱਚ ਇਕੱਠ ਜੁਟਾਉਣ ਅਤੇ ਦੂਸਰੀਆਂ ਪਾਰਟੀਆਂ ਦਾ ਧਿਆਨ ਖਿੱਚਣ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ (ਆਪ) ਕੇਂਦਰ ਵਿੱਚ ਦਿਖਾਈ ਦਿੱਤੀ। ਅਕਾਲੀ ਦਲ ਅਤੇ ਕਾਂਗਰਸ ਦਾ ਪੂਰਾ ਜ਼ੋਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ 'ਆਪ' ਦਾ ਰਾਹ ਰੋਕਣ ਉੱਤੇ ਕੇਂਦਰਿਤ ਰਿਹਾ। ਕਿਸੇ ਵੀ ਪਾਰਟੀ ਨੇ ਫਰਵਰੀ ਵਿੱਚ ਹੋਣ ਜਾ ਰਹੀ ਖਡੂਰ ਸਾਹਿਬ ਹਲਕੇ ਦੀ ਉਪ ਚੋਣ ਬਾਰੇ ਵੀ ਗੱਲ ਨਹੀਂ ਕੀਤੀ। ...Jan 2

ਸਰੱਹਦ ਪੂਰੀ ਤਰਾਂ ਨਾਲ ਸੀਲ ਕਰਨ ਲਈ ਕਿਹਾ ਜਾਵੇਗਾ ਭਾਰਤ ਸਰਕਾਰ ਨੂੰ - ਸੁਖਬੀਰ

Share this News

ਸ਼੍ਰੀ ਮੁਕਤਸਰ ਸਾਹਿਬ  : ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪਠਾਨਕੋਟ ਦੀ ਘਟਨਾ ਨੂੰ ਬੇਹੱਦ ਮੰਦਭਾਗੀ ਦੱਸਦਿਆਂ ਕਿਹਾ ਹੈ ਕਿ ਭਾਰਤ-ਪਾਕਿਸਤਾਨ ਸਰੱਹਦ ਤੇ ਬਰਸਾਤੀ ਨਦੀ ਨਾਲਿਆਂ, ਚੋਆਂ ਕਾਰਨ ਅਤੇ ਕੰਡਿਆਲੀ ਤਾਰ ਨੂੰ ਹੋਏ ਨੁਕਸਾਨ ਕਾਰਨ ਬਣੀਆਂ ਨਾਜੁੱਕ ਥਾਂਵਾਂ ਨੂੰ ਪੂਰੀ ਤਰਾਂ ਸੀਲ ਕਰਕੇ ਸਰਹੱਦ ਤੇ ਚੌਕਸੀ ਵਧਾਉਣ ਲਈ ਭਾਰਤ ਸਰਕਾਰ ਨੂੰ ਕਿਹਾ ਜਾਵੇਗਾ ਤਾਂ ਜੋ ਮੁੜ ਤੋਂ ਪਾਕਿਸਤਾਨ ਵਾਲੇ ਪਾਸਿਓ ਘੁਸਪੈਠ ਨੂੰ ਪੂਰੀ ਤਰਾਂ ਨਾਲ ਰੋਕਿਆ ਜਾ ਸਕੇ। 
ਅੱਜ ਇੱਥੇ ਪੰਜਾਬ ਐਗਰੋ ਦੇ ਚੇਅਰਮੈਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿੰ੍ਰਗ ਕਮੇਟੀ ਦੇ ਮੈਂਬਰ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਦੇ ਛੋਟੇ ਭਰਾ ਜੱਥੇਦਾਰ ਕਰਨੈਲ ਸਿੰਘ ਦੇ ਸ਼ਰਧਾਂਜਲੀ ਸਮਾਗਮ ਵਿਚ ਸ਼ਿਰਕਤ ਕਰਨ ਤੋਂ ...Jan 2

ਅਕਾਲੀ ਦਲ ਵੱਲੋਂ ਮਾਘੀ ਮੇਲਾ ਕਾਨਫ਼ਰੰਸ 75 ਕਿੱਲਿਆਂ ਵਿੱਚ ਕਰਨ ਦਾ ਅੈਲਾਨ

Share this News

ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਸ ਵਾਰ ਮਾਘੀ ਦੇ ਪਵਿੱਤਰ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਇੱਕਠ ਪੱਖੋਂ ਇਤਿਹਾਸਕ ਹੋਵੇਗੀ ਅਤੇ 2017 ਚੋਣਾਂ ਦੀ ਜੰਗ ਦੀ ਆਰੰਭਤਾ ਦਾ ਐਲਾਨ ਹੋਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਜਿੰਨ੍ਹਾਂ ਲੋਕਾਂ ਦੀ ਹੋਰ ਕਿਤੇ ਕੋਈ ਪੁੱਛ ਪ੍ਰਤੀਤ ਨਹੀਂ ਹੈ ਉਹੀ ਲੋਕ ਆਮ ਆਦਮੀ ਪਾਰਟੀ ਵੱਲ ਜਾ ਰਹੇ ਹਨ। ਅੱਜ ਇੱਥੇ ਭਾਈ ਮਹਾਂ ਸਿੰਘ ਦਿਵਾਨ ਹਾਲ ਵਿਖੇ ਸ: ਸੁਖਬੀਰ ਸਿੰਘ ਬਾਦਲ ਨੇ ਮਾਘੀ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਬੁਲਾਈ ਵਰਕਰ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਦੀ ਅਕਾਲੀ ਕਾਨਫਰੰਸ ਪਾਰਟੀ ਦੀਆਂ ...Jan 2

ਪਾਰਟੀ ਮੀਟਿੰਗ ਵਿੱਚ ਰਾਜਾ ਵੜਿੰਗ ਤੇ ਰਘਬੀਰ ਪ੍ਰਧਾਨ ਹੋਏ ਤੜਿੰਗ

Share this News

ਮੁਕਤਸਰ ਸਾਹਿਬ : ਇਥੇ ਮੇਲਾ ਮਾਘੀ ਕਾਨਫ਼ਰੰਸ ਸਬੰਧੀ ਰੱਖੀ ਕਾਂਗਰਸ ਦੀ ਮੀਟਿੰਗ ਦੌਰਾਨ ਗਿੱਦੜਬਾਹਾ ਦੇ ਸਾਬਕਾ ਵਿਧਾਇਕ ਰਘੁਬੀਰ ਸਿੰਘ ਪ੍ਰਧਾਨ ਤੇ ਗਿੱਦੜਬਾਹਾ ਤੋਂ ਮੌਜੂਦਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਆਲ ਇੰਡੀਆ ਯੂਥ ਕਾਂਗਰਸ ਵਿਚਕਾਰ ਤੰੂ-ਤੰੂ, ਮੈਂ-ਮੈਂ ਇੰਨੀ ਵੱਧ ਗਈ ਕਿ ਸੀਨੀਅਰ ਆਗੂਆਂ ਦੀ ਹਾਜ਼ਰੀ 'ਚ ਹੀ ਵਰਕਰਾਂ ਨੂੰ ਕਿਸੇ ਦੋ ਧੜਿਆਂ 'ਚ ਲੜਾਈ ਤੋਂ ਪਹਿਲਾਂ ਬਣਦਾ ਦਿ੍ਸ਼ ਵੇਖਣ ਨੂੰ ਮਿਲਿਆ | ਵਰਨਣਯੋਗ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਵੇਂ ਹੀ ਮੀਟਿੰਗ ਦੌਰਾਨ ਪਹੰੁਚੇ ਤਾਂ ਰਘੁਬੀਰ ਪ੍ਰਧਾਨ ਆਪਣੇ ਸੰਬੋਧਨ ਉਪਰੰਤ ਬੈਠ ਰਹੇ ਸਨ | ਇਸ ਦੌਰਾਨ ਪ੍ਰਤੱਖਦਰਸ਼ੀਆਂ ਅਨੁਸਾਰ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ 'ਚੋਂ ਕੱਢੇ ਆਗੂਆਂ ਲਈ ਕਾਂਗਰਸ 'ਚ ਕੋਈ ਜਗ੍ਹਾ ਨਹੀਂ | ਜਦ ...
[home] [1] 2  [next]1-10 of 16


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved