Punjab News Section

SHAHID BHAGAT SINGH NAGAR

Apr 8

ਏਜੰਟਾਂ ਦਾ ਸ਼ਿਕਾਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਸੜਨ ਨੂੰ ਮਜਬੂਰ

Share this News

ਨਵਾਂਸ਼ਹਿਰ : 24 ਸਾਲ ਦੇ ਤਰਸੇਮ ਸਿੰਘ ਨੂੰ ਉਮੀਦ ਸੀ ਕਿ ਜਰਮਨੀ ਜਾ ਕੇ ਉਨ੍ਹਾਂ ਦੀ ਕਿਸਮਤ ਬਦਲ ਜਾਵੇਗੀ। ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਬਾਂਗ ਪਿੰਡ ਵਿੱਚ ਰਹਿਣ ਵਾਲੇ ਤਰਸੇਮ ਇਸ ਸੁਪਨੇ ਦੇ ਨਾਲ ਜਰਮਨੀ ਦੇ ਸਫਰ ਉੱਤੇ ਰਵਾਨਾ ਹੋ ਗਏ। ਇਸ ਸਫਰ ਨੇ ਸਹੀ ਵਿੱਚ ਹੀ ਤਰਸੇਮ ਦੀ ਜਿੰਦਗੀ ਬਦਲ ਦਿੱਤੀ, ਇਹ ਵੱਖ ਗੱਲ ਹੈ ਕਿ ਅਜਿਹੇ ਬਦਲਾਅ ਦੀ ਉਨ੍ਹਾਂ ਨੂੰ ਕਦੇ ਚਾਹਤ ਨਹੀਂ ਰਹੀ ਹੋਵੇਗੀ। ਜਰਮਨੀ ਲੈ ਜਾਣ ਦਾ ਵਾਅਦਾ ਕਰਕੇ ਟਰੈਵਲ ਏਜੰਟ ਉਨ੍ਹਾਂ ਨੂੰ ਲੀਬੀਆ ਲੈ ਗਿਆ ਅਤੇ ਫਿਰ ਮਾਲਟਾ ਵਿੱਚ ਉਨ੍ਹਾਂ ਨੂੰ ਸੁੱਟ ਦਿੱਤਾ। ਇੱਥੇ ਵਲੇਟਾ ਵਿੱਚ ਕਰੀਬ ਇੱਕ ਮਹੀਨੇ ਤੱਕ ਦਰ-ਦਰ ਦੀਆਂ ਠੋਕਰਾਂ ਖਾਣ ਤੋਂ ਬਾਅਦ ਹੁਣ ਤਰਸੇਮ ਨੂੰ 6 ...Jul 15

ਸਹੁਰਿਆਂ ਤੋਂ ਦੁਖੀ 2 ਨੌਜਵਾਨਾਂ  ਨੇ ਕੀਤੀ ਖ਼ੁਦਕੁਸ਼ੀ

Share this News

ਨਵਾਂਸ਼ਹਿਰ : ਦੋ ਵੱਖ-ਵੱਖ ਥਾਵਾਂ 'ਤੇ ਦੋ ਨੌਜਵਾਨਾਂ ਨੇ ਸਹੁਰਾ ਪਰਿਵਾਰਾਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਪਹਿਲੀ ਘਟਨਾ 'ਚ ਸਲੋਹ ਰੋਡ ਵਾਸੀ ਮ੍ਰਿਤਕ ਗੁਰਵਿੰਦਰ ਸਿੰਘ ਦੇ ਭਰਾ ਬਲਦੀਪ ਸਿੰਘ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ  ਕਿ ਉਸ ਦੇ ਭਰਾ ਦਾ ਵਿਆਹ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਪਿੰਡ ਸ਼ੇਖੂਪੁਰ ਨਿਵਾਸੀ ਕੁਲਵਿੰਦਰ ਕੌਰ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਭਾਬੀ ਕੁਲਵਿੰਦਰ ਕੌਰ ਗਰੀਸ ਚਲੀ ਗਈ। ਦੋ ਮਹੀਨੇ ਪਹਿਲਾਂ ਕੁਲਵਿੰਦਰ ਕੌਰ ਗਰੀਸ ਤੋਂ ਵਾਪਸ ਆਈ ਅਤੇ ਉਨ੍ਹਾਂ ਕੋਲ ਰਹਿਣ ਲੱਗੀ, ਪਰ ਲਗਭਗ ਦਸ ਦਿਨ ਪਹਿਲਾਂ ਕੁਲਵਿੰਦਰ ਕੌਰ ਨੂੰ ਉਸ ਦੇ ਪੇਕੇ ਨਾਲ ਸ਼ੇਖੂਪੁਰ ਲੈ ਗਏ ਅਤੇ ...
[home] 1-2 of 2


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved