Punjab News Section

Monthly Archives: AUGUST 2015


Aug 12

ਛੇੜਛਾੜ ਤੋਂ ਤੰਗ ਆ ਕੇ ਆਤਮਦਾਹ ਕਰਨ ਵਾਲੀ ਵਿਦਿਆਰਥਣ ਨੇ ਦਮ ਤੋੜਿਆ

Share this News

ਲਹਿਰਾਗਾਗਾ : ਪੰਜਾਬ 'ਚ ਗੁੰਡਾਗਰਦੀ ਦੇ ਵਰਤਾਰੇ ਨੇ ਇਕ ਹੋਰ ਧੀ ਦਾ ਜੀਵਨ ਸਮਾਪਤ ਕਰ ਦਿੱਤਾ ਹੈ | ਸੰਗਰੂਰ ਜ਼ਿਲ੍ਹੇ 'ਚ ਲਹਿਰਾਗਾਗਾ ਨੇੜਲੇ ਪਿੰਡ ਕਾਲਵੰਜਾਰਾ ਦੀ ਬੇਅੰਤ ਕੌਰ (16), ਜੋ ਕਿ 10ਵੀਂ ਜਮਾਤ ਦੀ ਵਿਦਿਆਰਥਣ ਸੀ, ਨੇ ਅੱਜ ਇੱਥੇ ਸਵੇਰੇ 7.20 'ਤੇ ਪੀ.ਜੀ.ਆਈ. ਹਸਪਤਾਲ 'ਚ ਤੜਫਦਿਆਂ ਦਮ ਤੋੜ ਦਿੱਤਾ | ਡਾਕਟਰਾਂ ਅਨੁਸਾਰ ਲੜਕੀ ਦਾ 70-80 ਫ਼ੀਸਦੀ ਸਰੀਰ ਅੱਗ ਨਾਲ ਝੁਲਸ ਚੁੱਕਾ ਸੀ | ਬੀਤੇ ਕੱਲ੍ਹ ਉਸ ਨੂੰ ਪੀ.ਜੀ.ਆਈ. ਲਿਆਂਦਾ ਗਿਆ ਸੀ | ਲੜਕੀ ਨੂੰ ਅਜਿਹੀ ਹਾਲਤ 'ਚ ਪਹੁੰਚਾਉਣ ਦੇ ਦੋਸ਼ 4 ਲੜਕਿਆਂ 'ਤੇ ਲੱਗ ਰਹੇ ਹਨ, ਜਿਨ੍ਹਾਂ 'ਚੋਂ 3 ਲੜਕੇ ਉਸੇ ਪਿੰਡ ਦੇ, ਜਦਕਿ 1 ਲੜਕਾ ਨੇੜਲੇ ਪਿੰਡ ਦਾ ਦੱਸਿਆ ਜਾ ਰਿਹਾ ਹੈ | ਦੋਸ਼ਾਂ ...Aug 12

ਅਕਾਲੀ ਆਗੂ ਤੇ ਉਸ ਦੇ ਪੁੱਤਰ ਤੋਂ 255 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ

Share this News

ਮੋਗਾ : ਮੋਗਾ ਪੁਲਸ ਵਲੋਂ ਅੱਜ ਜ਼ਿਲ੍ਹੇ ਦੇ ਸੀਨੀਅਰ ਅਕਾਲੀ ਨੇਤਾ, ਬਲਾਕ ਸੰਮਤੀ ਮੈਂਬਰ ਤੇ ਸਾਬਕਾ ਸਰਪੰਚ ਤੇ ਉਸ ਦੇ ਪੁੱਤਰ ਤੋਂ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਬਰਾਮਦ ਕਰਨ 'ਚ ਸਫਲਤਾ ਹਾਸਿਲ ਕੀਤੀ। ਪਿਛਲੇ ਦਿਨੀਂ ਮੋਗਾ ਜ਼ਿਲ੍ਹੇ ਦੇ ਨਵਨਿਯੁਕਤ ਐੱਸ.ਐੱਸ.ਪੀ ਚਰਨਜੀਤ ਸਿੰਘ ਨੇ ਅਹੁਦਾ ਸੰਭਾਲਦਿਆਂ ਜ਼ਿਲ੍ਹੇ ਦੇ ਸਮੂਹ ਸੀਨੀਅਰ ਅਧਿਕਾਰੀਆਂ ਤੇ ਥਾਣਾ ਮੁਖੀਆਂ ਨਾਲ ਮੀਟਿੰਗ ਕਰਕੇ ਨਿਰਦੇਸ਼ ਜਾਰੀ ਕੀਤੇ ਸਨ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੁਲਸ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗਾ ਤੇ ਨਸ਼ਾ ਤਸਕਰੀ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਥਾਣਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਪ੍ਰੇਮ ਸਿੰਘ ਭੰਗੂ, ਸਬ-ਇੰਸਪੈਕਟਰ ਰਾਜਿੰਦਰ ਸਿੰਘ ਵੱਲੋਂ ...Aug 12

ਕੈਪਟਨ ਦਾ ਹਮਾੲਿਤੀ ਬਣਿਆ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ

Share this News

ਚੰਡੀਗੜ੍ਹ : ਲੋਕ ਸਭਾ ਵਿੱਚ ਕਾਂਗਰਸ ਦੇ ੳੁਪ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਪ੍ਰਾਪਤ ਹੁਸ਼ਿਆਰਪੁਰ ਦੇ ਅਮਰਪ੍ਰੀਤ ਸਿੰਘ ਲਾਲੀ ਪੰਜਾਬ ਯੂਥ ਕਾਂਗਰਸ ਦੇ ਸੁੂਬਾਈ ਪ੍ਰਧਾਨ ਬਣ ਗੲੇ ਹਨ ਤੇ ਉਨ੍ਹਾਂ ਨੇ ਕਿਸਾਨ ਮਜ਼ਦੂਰ ਸੈੱਲ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਦੇ ਲੜਕੇ ਕੁਲਦੀਪ ਸਿੰਘ ਜ਼ੀਰਾ ਨਾਲੋਂ 1622 ਵੋਟਾਂ ਵੱਧ ਲੈਕੇ ਪ੍ਰਧਾਨਗੀ ਹਾਸਲ ਕੀਤੀ ਹੈ। ਇਸ ਜਿੱਤ ਨਾਲ ਸਾਬਤ ਹੋ ਗਿਆ ਹੈ ਕਿ ਯੂਥ ਕਾਂਗਰਸ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਦਾ ਅਸਰ ਰਸੂਖ਼ ਹੈ। ਲਾਲੀ ਨੂੰ 4447 ਅਤੇ ਕੁਲਦੀਪ ਸਿੰਘ ਜ਼ੀਰਾ ਨੂੰ 2825 ਵੋਟਾਂ ਮਿਲੀਆਂ। ਇਸ ਨਾਲ ਪ੍ਰਧਾਨਗੀ ਲੲੀ ਹੋਰ ਉਮੀਦਵਾਰਾਂ ਖੁਸ਼ਬਾਜ਼ ਸਿੰਘ ਜਟਾਣਾ ਨੂੰ 1222, ਦੀਪਿੰਦਰ ਸਿੰਘ ਰੰਧਾਵਾ ਨੂੰ 527, ਦਮਨ ਕੌਰ ਬਾਜਵਾ ਨੂੰ 377 ...Aug 12

ਬੁੜੈਲ ਜੇਲ੍ਹ ਕਾਂਡ : ਭਾਈ ਹਵਾਰਾ ਤੇ ਭਾਈ ਭਿਓਰਾ ਨੂੰ ਸਜ਼ਾ - 14 ਦੋਸ਼ੀ ਬਰੀ

Share this News

ਚੰਡੀਗਡ਼੍ਹ : ਯੂਟੀ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਅਨੁਭਵ ਸ਼ਰਮਾ ਨੇ ਬੂਡ਼ੈਲ ਜੇਲ੍ਹ ਬਰੇਕ ਕਾਂਡ ਵਿੱਚ ਜਗਤਾਰ ਸਿੰਘ ਹਵਾਰਾ ਅਤੇ ਪਰਮਜੀਤ ਸਿੰਘ ਭਿਓਰਾ ਨੂੰ ਦੋਸ਼ੀ ਕਰਾਰ ਦਿੰਦਿਅਾਂ ਸਜ਼ਾ ਸੁਣਾੲੀ ਹੈ ਜਦ ਕਿ ਬਾਕੀ ਦੇ 17 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਹਵਾਰਾ ਅਤੇ ਭਿਓਰਾ ੲਿਸ ਕੇਸ ਵਿੱਚ ਪਹਿਲਾਂ ਹੀ ਸਜ਼ਾ ਪੂਰੀ ਕਰ ਚੁੱਕੇ ਹਨ, ਇਸ ਲੲੀ ੳੁਨ੍ਹਾਂ ਨੂੰ ‘ਅੰਡਰ ਗਰਾੳੂਂਡ’ ਕੀਤਾ ਜਾਂਦਾ ਹੈ। ੲਿਹ ਦੋਵੇਂ ਮੁੱਖ ਮੰਤਰੀ ਬੇਅੰਤ ਕਤਲ ਕੇਸ ਵਿੱਚ ੳੁਮਰ ਕੈਦ ਕੱਟ ਰਹੇ ਹਨ। ੲਿਸ ਕਰਨ ੳੁਹ ਜੇਲ੍ਹ ਵਿੱਚੋਂ ਬਾਹਰ ਨਹੀਂ ਆ ਸਕਣਗੇ। ੲਿਸ ਦੌਰਾਨ ਸਰਕਾਰੀ ਧਿਰ ਨੇ ੲਿਸ ਫੈ਼ਸਲੇ ਨੂੰ ਪੰਜਾਬ ਅਤੇ ਹਰਿਆਣਾ ਹਾੲੀਕੋਰਟ ...Aug 2

ਹੰਗਰੀ ਵਲੋਂ ਸਾਫ ਸੁਥਰੀ ਊਰਜਾ ਦੇ ਉਤਪਾਦਨ ਲਈ ਪੰਜਾਬ ਨੂੰ ਤਕਨੀਕੀ ਸਹਾਇਤਾ ਦੀ ਪੇਸ਼ਕਸ਼'

Share this News

ਹੰਗਰੀ ਵਲੋਂ ਇਕ ਅਹਿਮ ਐਲਾਨ ਤਹਿਤ ਪੰਜਾਬ ਸਰਕਾਰ ਨੂੰ ਸਾਫ ਸੁਥਰੀ ਊਰਜਾ ਦੇ ਉਤਪਾਦਨ ਲਈ ਨਵੀਨਤਮ ਤਕਨੀਕ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਰਾਹੀਂ ਢੁੱਕਵੀਆਂ ਦਰਾਂ ’ਤੇ ਪਾਣੀ ਸਾਫ ਕਰਨਾ,  ਬਾਇਓਮਾਸ   ਊਰਜਾ ਤੇ ਬਾਇਓ ਡੀਜ਼ਲ ਤੋਂ ਊਰਜਾ ਉਤਪਾਦਨ ਤੋਂ ਇਲਾਵਾ ਪੋਲੀਮਰ ਤੋਂ ਊਰਜਾ ਉਤਪਾਦਨ ਵੀ ਸ਼ਾਮਿਲ ਹੈ। ਹੰਗਰੀ ਵਲੋਂ ਇਸ ਸਬੰਧੀ ਪੇਸ਼ਕਸ਼ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਦੀ ਉ¤ਥੋਂ ਦੇ ਵਿਗਿਆਨੀਆਂ ਤੇ ਉ¤ਚ ਅਧਿਕਾਰੀਆਂ ਨਾਲ ਵਿਚਾਰ ਚਰਚਾ ਦੌਰਾਨ ਕੀਤੀ ਗਈ। ਚਾਰ ਘੰਟਿਆਂ ਤੱਕ ਚੱਲੀ ਵਿਚਾਰ ਚਰਚਾ ਦੌਰਾਨ ਇਕ  ਖੋਜਕਾਰੀ ਵਲੋਂ ਦਿਲ ਨੂੰ ਖੂਨ ਸਪਲਾਈ ਸਬੰਧੀ ਬਿਮਾਰੀਆਂ ਦੇ ਇਲਾਜ ਲਈ ਦਵਾਈ ਦੇ ਉਤਪਾਦਨ ਲਈ ਵੀ ਤਕਨੀਕ ਤੇ ਫਾਰਮੂਲੇ ਦੇਣ ਸਬੰਧੀ ਪ੍ਰਸਤਾਵ ਪੇਸ਼ ਕੀਤਾ ਗਿਆ। ...Aug 2

‘ਜੈ ਕਿਸਾਨ ਅੰਦੋਲਨ’ ਅੰਦੋਲਨ ਸ਼ੁਰੂ

Share this News

ਬਰਨਾਲਾ  :  ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਪਿੰਡ ਠੀਕਰੀਵਾਲ ਸਭਾ ਸਥਾਨ ਤੋਂ ‘‘ਜੈ ਕਿਸਾਨ ਅੰਦੋਲਨ’’ ਯੋਗਿੰਦਰ ਯਾਦਵ ਅਤੇ ਮੱਧ ਪ੍ਰਦੇਸ਼ ਤੋਂ ਪੁੱਜੇ ਨੈਸ਼ਨਲ ਅਲਾਇੰਸ ਫ਼ਾਰ ਪੀਪਲਜ਼ ਮੂਵਮੈਂਟ ਦੇ ਨੈਸ਼ਨਲ ਕਨਵੀਨ ਡਾ.ਸੁਨੀਲਮ ਵੱਲੋਂ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੋਗਿੰਦਰ ਯਾਦਵ ਨੇ ਦੱਸਿਆ ਕਿ ਅੱਜ ਭਾਰਤ ਦੀ ਕਿਸਾਨੀ ਮਰਨ ਕਿਨਾਰੇ ਹੈ। ਦੇਸ ਦਾ ਹਰ ਕਿਸਾਨ ਆਪਣੇ ਬੱਚੇ ਨੂੰ ਕਿਸਾਨ ਨਹੀਂ ਬਣਾਉਣਾ ਚਹੁੰਦਾ । ਕਿਉਂਕਿ ਮੌਜੂਦਾ ਸਰਕਾਰਾਂ ਨੇ ਕਿਸਾਨ ਦੀ ਹਾਲਤ ਬਦ ਤੋਂ ਬੱਤਰ ਕਰ ਦਿੱਤੀ ਹੈ। ਕਿਸਾਨ ਤੇ ਕਰ ਜਾ ਵੱਧ ਦਾ ਜਾ ਰਿਹਾ ਹੈ ਅਤੇ ਆਮਦਨ ਘੱਟਦੀ ਜਾ ਰਹੀ ਹੈ। ਜਿਸ ਨਾਲ ਕਿਸਾਨੀ ਸੰਕਟ ਵੱਧ ਚੁੱਕਾ ਹੈ । ਇਸ ਦੇ ਹਲ ...Aug 2

ਸਰਕਾਰ ਦੀਆਂ ‘ਵਧੀਕੀਆਂ’ ਵਿਰੁਧ ਹਾਈ ਕੋਰਟ ਜਾਵਾਂਗਾ - ਬਾਪੂ ਸੂਰਤ ਸਿੰਘ

Share this News

ਲੁਧਿਆਣਾ : ਬਾਪੂ ਸੂਰਤ ਸਿੰਘ ਖ਼ਾਲਸਾ ਸਰਕਾਰ ਅਤੇ ਪ੍ਰਸ਼ਾਸਨ ਦੀਆਂ ‘ਵਧੀਕੀਆਂ’ ਵਿਰੁਧ ਹਾਈ ਕੋਰਟ ਵਿਚ ਅਪੀਲ ਪਾਉਣਗੇ। ਹਸਪਤਾਲ ਵਿਚ ਦਾਖ਼ਲ ਬਾਪੂ ਸੂਰਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 21 ਜੁਲਾਈ ਤੋਂ ਡੀਐਮਸੀ ਹਸਪਤਾਲ ਵਿਚ ਜਬਰੀ ਰਖਿਆ ਜਾ ਰਿਹਾ ਹੈ ਅਤੇ ਧੱਕੇ ਨਾਲ ਗੁਲੂਕੋਜ਼ ਦਿਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਾਪੂ ਦੀ ਬਾਂਹ ‘ਤੇ ਲੱਗੀਆਂ ਸੂਈਆਂ ਕਾਰਨ ਉਨ੍ਹਾਂ ਨੂੰ ਕਾਫ਼ੀ ਤਕਲੀਫ਼ ਹੋ ਰਹੀ ਹੈ।
ਪ੍ਰਸ਼ਾਸਨ ਨੇ ਸਮਰਥਕਾਂ ਨੂੰ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਰੋਕਿਆ ਹੋਇਆ ਹੈ ਜਿਸ ਕਾਰਨ ਉਹ ਕਾਫ਼ੀ ਨਿਰਾਸ਼ ਹਨ। ਬਾਪੂ ਸੂਰਤ ਸਿੰਘ ਨੇ ਅਪਣੇ ਵਕੀਲ ਰਾਹੀਂ ਡਿਪਟੀ ਕਮਿਸ਼ਨਰ ਰਜਤ ਅਗਰਵਾਲ, ਪੁਲਿਸ ਕਮਿਸ਼ਨਰ ਪ੍ਰਮੋਦ ਬਾਨ, ਡੀਐਮਸੀ ਦੇ ਡੀਨ ਅਤੇ ਪੰਜਾਬ ਸਰਕਾਰ ਵਿਰੁਧ ਹਾਈ ...Aug 2

ਰੌਾਗਟੇ ਖੜ੍ਹੇ ਕਰਨ ਵਾਲੀਆਂ ਦਾਸਤਾਨਾਂ ਜੁੜੀਆਂ ਹਨ ਦੀਨਾਨਗਰ ਅੱਤਵਾਦੀ ਹਮਲੇ ਨਾਲ

Share this News

ਗੁਰਦਾਸਪੁਰ : ਦੀਨਾਨਗਰ ਅੱਤਵਾਦੀ ਹਮਲੇ ਦੌਰਾਨ ਪੰਜਾਬ ਪੁਲਿਸ ਦੇ ਜਵਾਨਾਂ ਨੇ ਬੇਸ਼ੱਕ ਕਈ ਕੁਰਬਾਨੀਆਂ ਦੇ ਕੇ ਵੱਡੀ ਜਿੱਤ ਹਾਸਲ ਕੀਤੀ ਹੈ ਪਰ ਇਸ ਆਹਮੋ-ਸਾਹਮਣੇ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਪੁਲਿਸ ਅਧਿਕਾਰੀਆਂ ਤੇ ਹੋਰ ਅਨੇਕਾਂ ਚਸ਼ਮਦੀਦਾਂ ਵੱਲੋੋਂ ਸੁਣਾਈਆਂ ਜਾ ਰਹੀਆਂ ਹੱਡਬੀਤੀਆਂ ਇਸ ਹਮਲੇ ਦੇ 5 ਦਿਨ ਬਾਅਦ ਵੀ ਰੌਾਗਟੇ ਖੜ੍ਹੇ ਕਰ ਦਿੰਦੀਆਂ ਹਨ | ਖ਼ਾਸ ਤੌਰ 'ਤੇ ਐਸ.ਪੀ. ਬਲਜੀਤ ਸਿੰਘ ਤੇ ਇਸ ਗਹਿਗੱਚ ਲੜਾਈ 'ਚ ਅਖੀਰਲੇ ਸਮੇਂ ਤੱਕ ਲੜਨ ਵਾਲੇ ਭਾਰਤੀ ਫ਼ੌਜ ਦੇ ਇਕ ਜਵਾਨ ਤੋਂ ਇਲਾਵਾ ਸਿਵਲ ਕੱਪੜਿਆਂ 'ਚ ਫਾਈਰਿੰਗ ਕਰਨ ਵਾਲੇ ਕਾਊਾਟਰ ਇੰਟੈਲੀਜੈਂਸੀ ਦੇ ਮੁਲਾਜ਼ਮਾਂ ਦੀ ਦਲੇਰੀ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਜਾਣਕਾਰੀ ਮੁਤਾਬਿਕ ਐਸ.ਪੀ. ਬਲਜੀਤ ਸਿੰਘ ਅੱਤਵਾਦੀਆਂ ਦੇ ਕਬਜ਼ੇ ਵਾਲੇ ...Aug 2

ਰਵਨੀਤ ਬਿੱਟੂ ਵੀ ਜੱਥੇ. ਸੂਰਤ ਸਿੰਘ ਨੂੰ ਮਿਲਣ ਵਿੱਚ ਨਾਕਾਮ

Share this News

ਲੁਧਿਆਣਾ : ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪਿਛਲੇ ਲਗਭਗ ਸਾਢੇ 6 ਮਹੀਨੇ ਤੋਂ ਭੁੱਖ ਹੜਤਾਲ ਤੇ ਬੈਠੇ ਜੱਥੇ. ਸੂਰਤ ਸਿੰਘ ਨੂੰ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਦੀ ਬੇਨਤੀ ਨੂੰ ਲੈ ਕੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਆਪਣੇ ਸਾਥੀਆਂ ਸਮੇਤ ਦਿਆਨੰਦ ਹਸਪਤਾਲ ਪੁੱਜੇ ਪਰੰਤੂ ਪੁਲਿਸ ਪ੍ਰਸ਼ਾਸ਼ਨ ਨੇ ਹਸਪਤਾਲ ਦੇ ਗੇਟ ਬੰਦ ਕਰਕੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਇਸ ਤੇ ਹਸਪਤਾਲ ਦੇ ਗੇਟ ਸਾਹਮਣੇ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਉਥੇ ਹਾਜਰ ਸਮੂਹ ਕਾਂਗਰਸੀ ਅਹੁਦੇਦਾਰ ਅਤੇ ਵਰਕਰਾਂ ਨੇ ਜੱਥੇ. ਸੂਰਤ ਸਿੰਘ ਦੀ ਸਿਹਤਯਾਬੀ, ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭੁੱਖ ਹੜਤਾਲ ...Aug 2

ਅੱਤਵਾਦੀ ਹਮਲੇ ਨੂੰ ਲੈ ਕੇ ਕੇਂਦਰ ਨੇ ਮੰਨੀ ਗਲਤੀ - ਬਾਦਲ

Share this News

ਸੰਗਰੂਰ : ਗੁਰਦਾਸਪੁਰ ਦੇ ਦੀਨਾਨਗਰ ਥਾਣੇ 'ਚ ਬਾਰਡਰ ਪਾਰ ਤੋਂ ਆਏ ਅੱਤਵਾਦੀਆਂ ਦੇ ਹਮਲੇ ਨੂੰ ਲੈ ਕੇ ਖੂਫੀਆ ਏਜੰਸੀਆਂ ਵਲੋਂ ਅਣਗਹਿਲੀ ਵਰਤੀ ਗਈ ਹੈ, ਜਿਸ ਨੂੰ ਲੈ ਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਹੋਈ ਇਕ ਬੈਠਕ ਦੌਰਾਨ ਕੇਂਦਰ ਵਲੋਂ ਆਪਣੀ ਗਲਤੀ ਦਾ ਅਹਿਸਾਸ ਕੀਤਾ ਗਿਆ ਹੈ। ਇਸ ਦਾ ਖੁਲਾਸਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਮੁੱਖ ਮੰਤਰੀ ਬਾਦਲ ਦਾ ਕਹਿਣਾ ਹੈ ਕਿ ਖੂਫੀਆ ਤੰਤਰ ਨੂੰ ਲੈ ਕੇ ਰਾਜਨਾਥ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਬਾਦਲ ਮੁਤਾਬਕ ਦਿੱਲੀ ਵਿਖੇ ਹੋਈ ਇਸ ਬੈਠਕ ਵਿਚ ਰਾਜਨਾਥ ਸਿੰਘ ਦੇ ਨਾਲ ਸੈਨਾ ਦੇ ਵੀ ...
[home] [prev]  1 2 3 [4] 5  [next]31-40 of 44


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved