Sports News Section
Aug 27

ਕੈਂਸਰ ਪੀੜਤ ਲਈ ਨਿਲਾਮ ਕੀਤਾ ਉਲੰਪਿਕ ਤਗਮਾ

ਪੋਲੈਂਡ :  ਪੋਲੈਂਡ ਦੇ ਚੱਕਾ ਸੁੱਟਣ ਵਾਲੇ ਖਿਡਾਰੀ ਪਿਓਤਰ ਮਾਲਾਚੋਵਸਕੀ ਨੇ ਕੈਂਸਰ ਨਾਲ ਪੀੜਤ ਤਿੰਨ ਸਾਲ ਦੇ ਬੱਚੇ ਦੇ ਇਲਾਜ ਲਈ ਆਪਣਾ ਉਲੰਪਿਕ ਤਗਮਾ ਨਿਲਾਮ ਕਰ ਦਿੱਤਾ | 33 ਸਾਲਾ ਮਾਲਾਚੋਵਸਕੀ ਨੇ ਉਲੰਪਿਕ 'ਚ ਚੱਕਾ ਸੁੱਟਣ ਦੇ ਮੁਕਾਬਲੇ 'ਚ ਚਾਂਦੀ ਦਾ ਤਗਮਾ ਜਿੱਤਿਆ ਸੀ | ਮਾਲਾਚੋਵਸਕੀ ਨੇ ਤਗਮੇ ਦੀ ਕੀਤੀ ਨਿਲਾਮੀ ਤੋਂ ਮਿਲੀ ਰਕਮ ਨਾਲ ਅੱਖ ਦੇ ਕੈਂਸਰ ਨਾਲ ਜੂਝ ਰਹੇ ਬੱਚੇ ਓਲੇਕ ਸਿਨਾਸਕੀ ਦਾ ਇਲਾਜ ਕੀਤਾ ਜਾਵੇਗਾ | ਇਸ ਬੱਚੇ ਨੂੰ ਇਲਾਜ ਲਈ ਨਿਊਯਾਰਕ ਭੇਜਿਆ ਜਾਵੇਗਾ | ਮਾਲਾਚੋਵਸਕੀ ਨੇ ਕਿਹਾ ਕਿ ਮੇਰਾ ਚਾਂਦੀ ਦਾ ਤਗਮਾ ਇਕ ਹਫਤਾ ਪਹਿਲਾਂ ਮੇਰੇ ਲਈ ਵਿਸ਼ੇਸ਼ ਸਥਾਨ ਰੱਖਦਾ ਸੀ | ਉਨ੍ਹਾਂ ਕਿਹਾ ਕਿ ਓਲੇਕ ਦੀ ਸਿਹਤ ਲਈ ਇਸ ਦੀ ਵੱਧ ਲੋੜ ਹੈ | ਮਾਲਾਚੋਵਸਕੀ ਨੇ ਅੱਠ ਸਾਲ ਪਹਿਲਾਂ ਬੀਜਿੰਗ ਉਲੰਪਿਕ 'ਚ ਵੀ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਸੀ | ਉਨ੍ਹਾਂ ਕਿਹਾ ਕਿ ਕਿਸਮਤ ਨੇ ਮੈਨੂੰ ਆਪਣੇ ਚਾਂਦੀ ਦੇ ਤਗਮੇ ਦੀ ਕੀਮਤ ਵਧਾਉਣ ਦਾ ਮੌਕਾ ਦਿੱਤਾ ਹੈ | 


Viewers  184
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved