Sports News Section

Monthly Archives: NOVEMBER 2015


Nov 24

ਫਿਲਮਾਂ 'ਚ ਕਰੀਅਰ ਬਣਾ ਰਿਹੈ WWE ਸੁਪਰਸਟਾਰ ਬਟਿਸਤਾ

Share this News

ਨਵੀਂ ਦਿੱਲੀ : ਪਿਛਲੇ ਦਿਨੀਂ ਅਮਰੀਕੀ ਅਦਾਕਾਰ ਤੇ WWE ਸੁਪਰਸਟਾਰ ਡੇਵ ਬਟਿਸਤਾ ਨੇ ਵਰੁਣ ਧਵਨ ਨੂੰ ਇਕ ਵੀਡੀਓ ਦੇ ਜ਼ਰੀਏ ਚੈਲੰਜ ਕੀਤਾ ਸੀ। ਉਹ ਹਾਲ ਹੀ 'ਚ ਰਿਲੀਜ਼ ਹੋਈ ਜੇਮਸ ਬਾਂਡ ਸੀਰੀਜ਼ ਦੀ ਫਿਲਮ 'ਚ ਮੁੱਖ ਖਲਨਾਇਕ ਦੀ ਭੂਮਿਕਾ ਨਿਭਾ ਰਿਹਾ ਹੈ। ਲੰਡਨ 'ਚ ਇਕ ਮੁਲਾਕਾਤ ਦੌਰਾਨ ਬਟਿਸਤਾ ਨੇ ਆਪਣੀ ਫਿਟਨੈੱਸ ਤੇ ਟੈਟੂਸ ਬਾਰੇ ਕੁਝ ਖਾਸ ਗੱਲਾਂ ਸਾਂਝੀਆਂ ਕੀਤੀਆਂ ਸਨ। ਧਵਨ ਨੇ ਜਿੰਨੀ ਵੀ ਬਾਡੀ ਬਣਾ ਲਈ ਹੋਵੇ ਪਰ ਉਹ ਬਟਿਸਤਾ ਤੋਂ ਤਾਂ ਘੱਟ ਹੀ ਤਕੜਾ ਹੈ। ਬਟਿਸਤਾ ਖੁਦ ਇਸ ਗੱਲ ਨੂੰ ਮੰਨਦਾ ਹੈ ਕਿ ਉਹ ਆਪਣੀ ਬਾਡੀ ਤੇ ਫਿਜ਼ੀਕ ਕਾਰਨ ਹੀ ਫਿਲਮਾਂ 'ਚ ਆ ਸਕਿਆ ਹੈ।
ਬਟਿਸਤਾ ਨੇ ਦੱਸਿਆ, 'ਸਾਡੀ ਫਿਲਮ ਦੇ ਸੈੱਟ 'ਤੇ ਹੀ ...


Nov 24

ਵਿਸ਼ਵ ਦੇ ਟਾਪ-10 ਖਿਡਾਰੀਆਂ 'ਚ ਬੋਪੰਨਾ ਦੀ 'ਐਂਟਰੀ'

Share this News

ਨਵੀਂ ਦਿੱਲੀ : ਸਾਲ ਦੇ ਆਖਰੀ ਟੂਰਨਾਮੈਂਟ ਏ. ਟੀ. ਪੀ. ਵਰਲਡ ਟੂਰ ਫਾਈਨਲਸ ਵਿਚ ਖਿਤਾਬ ਪਾਉਣ ਤੋਂ ਖੁੰਝਿਆ ਭਾਰਤ ਦਾ ਤਜਰਬੇਕਾਰੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਸੋਮਵਾਰ ਨੂੰ ਜਾਰੀ ਤਾਜ਼ਾ ਵਿਸ਼ਵ ਰੈਂਕਿੰਗ ਵਿਚ ਤਿੰਨ ਸਥਾਨਾਂ ਦੀ ਛਲਾਂਗ ਦੇ ਨਾਲ ਚੋਟੀ 10 ਪੁਰਸ਼ ਡਬਲਜ਼ ਖਿਡਾਰੀਆਂ ਵਿਚ ਪਹੁੰਚ ਗਿਆ ਹੈ।


Nov 24

ਗੁਲਾਬੀ ਗੇਂਦ ਨਾਲ ਹੋਵੇਗਾ ਟੈਸਟ ਕ੍ਰਿਕਟ ’ਚ ਨਵੇਂ ਯੁੱਗ ਦਾ ਆਗਾਜ਼

Share this News

ਸਿਡਨੀ : 138 ਸਾਲ ਪੁਰਾਣੇ ਰਵਾਇਤੀ ਪੰਜ ਦਿਨਾਂ ਕ੍ਰਿਕਟ ਦਾ ਇਸ ਹਫ਼ਤੇ ਮੁਹਾਂਦਰਾ ਹੀ ਬਦਲ ਜਾਵੇਗਾ ਜਦੋਂ ਆਸਟਰੇਲੀਆ ਤੇ ਨਿੳੂਜ਼ੀਲੈਂਡ ਦੀਆਂ ਟੀਮਾਂ 27 ਨਵੰਬਰ ਤੋਂ ਮੌਜੂਦਾ ਟੈਸਟ ਲਡ਼ੀ ਦਾ ਆਖਰੀ ਤੇ ਤੀਜਾ ਮੈਚ ਐਡੀਲੇਡ ਵਿੱਚ ਖੇਡਣਗੀਆਂ। ਇਹ ਟੈਸਟ ਮੈਚ ਟੀ-20 ਕ੍ਰਿਕਟ ਵਾਂਗ ਦਿਨ ਰਾਤ ਦਾ ਖੇਡਿਆ ਜਾਵੇਗਾ ਤੇ ੳੁਹ ਵੀ ਗੁਲਾਬੀ ਗੇਂਦ ਨਾਲ। ਟੈਸਟ ਕ੍ਰਿਕਟ ਨੂੰ 21ਵੀਂ ਸਦੀ ਦਾ ਜਾਮਾ ਪੁਆੳੁਣ ਦੇ ਆਹਰ ’ਚ ਲੱਗੇ ਪ੍ਰਬੰਧਕਾਂ ਨੂੰ ੳੁਮੀਦ ਹੈ ਕਿ ਗੁਲਾਬੀ ਗੇਂਦ ਨਾਲ ਖੇਡੇ ਜਾਣ ਵਾਲੇ ਇਸ ਮੈਚ ਨੂੰ ਲੈ ਕੇ ਦਰਸ਼ਕਾਂ ’ਚ ਨਵਾਂ ੳੁਤਸ਼ਾਹ ਜਾਗੇਗਾ।
ਕ੍ਰਿਕਟ ਦੀ ਸਭ ਤੋਂ ਛੋਟੀ ਵੰਨਗੀ ਟੀ-20 ਨੂੰ ਮਿਲੀ ਸਫ਼ਲਤਾ ਨੂੰ ਵੇਖਦਿਆਂ ਕ੍ਰਿਕਟ ਅਾਸਟਰੇਲੀਆ ਨੇ ਸਟੇਡੀਅਮ ਵਿੱਚ ਵਧੇਰੇ ਦਰਸ਼ਕਾਂ ਨੂੰ ...


Nov 8

90ਵੀਂ ਪੰਜਾਬ ਓਪਨ ਐਥਲੈਟਿਕਸ ਚੈਂਪੀਅਨਸ਼ਿਪ ਸ਼ੁਰੂ

Share this News

ਲੁਧਿਆਣਾ : 90ਵੀਆਂ ਪੰਜਾਬ ਓਪਨ ਐਥਲੈਟਿਕਸ ਚੈਂਪੀਅਨਸ਼ਿਪ-2015 ਅੰਡਰ 18-20 (ਲੜਕੇ, ਲੜਕੀਆਂ) ਮਰਦ ਅਤੇ ਔਰਤਾਂ ਦਾ ਆਰੰਭ ਅੱਜ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਇਆ। ਪਰਮਰਾਜ ਸਿੰਘ ਉਮਰਾਨੰਗਲ ਪੁਲਸ ਕਮਿਸ਼ਨਰ ਲੁਧਿਆਣਾ ਨੇ 22 ਜ਼ਿਲਿਆਂ ਦੇ ਹੋਣਹਾਰ 1200 ਤੋਂ ਉੱਪਰ ਐਥਲੀਟਾਂ ਤੋਂ ਸਲਾਮੀ ਲੈਣ ਉਪਰੰਤ ਰਸਮੀ ਤੌਰ 'ਤੇ ਐਥਲੈਟਿਕਸ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਅਤੇ ਐਥਲੀਟਾਂ ਨੂੰ ਖੇਡ ਗਤੀਵਿਧੀਆਂ ਨਾਲ ਜੋੜਨ ਲਈ ਪ੍ਰੇਰਿਆ। ਇਸ ਮੌਕੇ ਜੋਗਿੰਦਰ ਸਿੰਘ ਸੈਣੀ (ਦਰੋਣਾਚਾਰੀਆ ਐਵਾਰਡੀ) ਚੀਫ ਕੋਚ ਭਾਰਤੀ ਐਥਲੈਟਿਕ ਟੀਮ ਨੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰਕੇ ਚੈਂਪੀਅਨਸ਼ਿਪ ਦੀ ਸ਼ੋਭਾ ਵਧਾਉਂਦਿਆਂ ਕਿਹਾ ਕਿ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਸਤਵੀਰ ਸਿੰਘ ਅਟਵਾਲ ਅਤੇ ਕੇ. ਪੀ. ਐੱਸ. ਬਰਾੜ ਦੋਵੇਂ ਅੰਤਰਰਾਸ਼ਟਰੀ ਐਥਲੀਟਾਂ ਦੀ ਯੋਗ ਅਗਵਾਈ ਹੇਠ ...


Nov 8

ਵਿਜੇਂਦਰ ਦੀਆਂ ਨਜ਼ਰਾਂ ਇਕ ਹੋਰ ਧਮਾਕੇਦਾਰ ਜਿੱਤ 'ਤੇ

Share this News

ਡਬਲਿਨ : ਪੇਸ਼ੇਵਰ ਕੈਰੀਅਰ ਦੀ ਸ਼ੁਰੂਆਤ ਨਾਕ ਆਊਟ ਤੋਂ ਕਰਨ ਵਾਲੇ ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਆਪਣੇ ਕੱਲ ਨੂੰ ਹੋਣ ਵਾਲੇ ਦੂਜੇ ਮੁਕਾਬਲੇ 'ਚ ਡੀਨ ਗਿਲੇਨ ਦਾ ਸਾਹਮਣਾ ਕਰਣਗੇ। ਇਸ ਦੌਰਾਨ ਦਰਸ਼ਕਾਂ 'ਚ ਮੁੱਕੇਬਾਜ਼ੀ ਦੇ ਪ੍ਰੇਮੀਆਂ ਸਮੇਤ ਹਾਲੀਵੁੱਡ ਐਗਜ਼ੀਕਿਉਟਿਵ ਵੀ ਮੌਜੂਦ ਰਹਿਣਗੇ, ਜੋ ਫਿਲਮ ਸਟਾਰ ਦੇ ਰੂਪ 'ਚ ਉਸ ਦੀ ਸੰਭਾਵਨਾ ਨੂੰ ਪਰਖਣਗੇ। ਪਿਛਲੇ ਮਹੀਨੇ ਆਪਣੇ ਡੈਬਿਊ ਮੈਚ 'ਚ ਸੋਨੀ ਵਿਟਿੰਗ ਨੂੰ ਨਾਕ ਆਊਟ ਕਰਨ ਵਾਲੇ ਵਿਜੇਂਦਰ ਚਾਰ ਦੌਰ ਦੇ ਮੁਕਾਬਲੇ 'ਚ ਬ੍ਰਿਟਿਸ਼ ਦਮਕਲਕਰਮੀ ਮੁੱਕੇਬਾਜ਼ ਗਿਲੇਨ ਨਾਲ ਭਿੜਨਗੇ। ਹਰਿਆਣਾ ਦੇ 30 ਸਾਲ ਦੇ ਵਿਜੇਂਦਰ ਲਈ ਫਿਲਮ ਜਗਤ ਕੋਈ ਨਵੀਂ ਚੀਜ਼ ਨਹੀਂ ਹੈ। ਉਹ ਬਾਲੀਵੁੱਡੀ ਫਿਲਮ 'ਫਗਲੀ' 'ਚ ਕੰਮ ਕਰ ਚੁੱਕੇ ਹਨ ਅਤੇ ਰਿਆਲਟੀ ਸ਼ੋਅ ਐਮ. ਟੀ. ...


Nov 8

ਫੀਫਾ ਦੀ ਤਾਜ਼ਾ ਵਰਲਡ ਰੈਂਕਿੰਗ 'ਚ 172ਵੇਂ ਨੰਬਰ 'ਤੇ ਖਿਸਕਿਆ ਭਾਰਤ

Share this News

ਨਵੀਂ ਦਿੱਲੀ : ਭਾਰਤੀ ਫੁੱਟਬਾਲ ਟੀਮ ਫੀਫਾ ਦੀ ਤਾਜ਼ਾ ਵਰਲਡ ਰੈਂਕਿੰਗ 'ਚ 5 ਨੰਬਰ ਹੇਠਾਂ ਡਿੱਗ ਕੇ 172ਵੇਂ ਨੰਬਰ 'ਤੇ ਖਿਸਕ ਗਈ ਹੈ, ਜੋ ਹੁਣ ਤਕ ਦੀ ਭਾਰਤ ਦੀ ਸਭ ਤੋਂ ਘੱਟ ਦੂਜੀ ਰੈਂਕਿੰਗ ਹੈ। ਭਾਰਤ ਨੂੰ ਪਿਛਲੇ ਮਹੀਨੇ ਵਰਲਡ ਕੱਪ 2018 ਦੇ ਕੁਆਲੀਫਾਇਰ 'ਚ ਤੁਰਕਮੇਨੀਸਤਾਨ ਅਤੇ ਓਮਾਨ ਹੱਥੋਂ ਮਿਲੀ ਹਾਰ ਤੋਂ ਬਾਅਦ 6 ਅੰਕ ਗੁਆਉਣੇ ਪਏ ਸੀ। ਭਾਰਤ ਦੇ ਹੁਣ 122 ਅੰਕ ਹਨ। ਭਾਰਤੀ ਟੀਮ ਇਸ ਸਲ ਮਾਰਚ 'ਚ 173ਵੀਂ ਰੈਂਕਿੰਗ 'ਤੇ ਖਿਸਕ ਗਈ ਸੀ। ਉਹ ਹੁਣ ਏਸ਼ੀਆਈ ਫੁੱਟਬਾਲ ਪਰੀਸੰਘ ਦੇ ਦੇਸ਼ਾਂ 'ਚ 33ਵੇਂ ਨੰਬਰ 'ਤੇ ਹੈ। ਈਰਾਨ ਇਸ ਲਿਸਟ 'ਚ ਪਹਿਲੇ ਨੰਬਰ 'ਤੇ ਬਣਿਆ ਹੋਇਆ ਹੈ। ਓਵਰਆਲ ਬੈਲਜ਼ੀਅਮ ਨੇ ਅਰਜਨਟੀਨਾ ਅਤੇ ਜਰਮਨੀ ਨੂੰ ...[home] 1-6 of 6

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved