Sports News Section

Monthly Archives: NOVEMBER 2016


Nov 9

ਹਾਕੀ ਲੀਜੈਂਡ ਬਲਬੀਰ ਸਿੰਘ ਦੀ ਬਾਇਓਪਿਕ 'ਚ ਨਜਰ ਆਉਣਗੇ ਅਕਸ਼ੈ ?

Share this News

ਨਵੀਂ ਦਿੱਲੀ : ਅਕਸ਼ੈ ਕੁਮਾਰ ਨੇ ਕੁਝ ਦਿਨ ਪਹਿਲਾਂ ਅਨਾਊਂਸ ਕੀਤਾ ਸੀ ਕਿ ਉਨ੍ਹਾਂ ਦੀ ਜਲਦੀ ਹੀ ਆਉਣ ਵਾਲੀ ਫਿਲਮ ‘ਗੋਲਡ’ ਹੋਵੇਗੀ। ਫਿਲਮ ਦੇ ਟੀਜ਼ਰ ਪੋਸਟਰ ਤੋਂ ਇੱਕ ਗੱਲ ਤਾਂ ਪੱਕੀ ਹੋ ਗਈ ਹੈ ਕਿ ‘ਗੋਲਡ’ ਖੇਡਾਂ ‘ਤੇ ਆਧਾਰਿਤ ਫਿਲਮ ਹੋਵੇਗੀ। ਇਹ ਫਿਲਮ 1948 ਦੀ ਕਹਾਣੀ ਹੈ ਜਦ ਭਾਰਤ ਨੇ ਓਲੰਪਿਕਸ ‘ਚ ਪਹਿਲਾ ਗੋਲਡ ਜਿੱਤਿਆ ਸੀ। ਇਸਤੋਂ ਵਧ ਫਿਲਮ ਬਾਰੇ ਅਜੇ ਕੁਝ ਪਤਾ ਨਹੀਂ ਲਗ ਸਕਿਆ ਹੈ। ਪਰ ਹੁਣ ਵੱਖ-ਵੱਖ ਵੈਬਸਾਈਟਸ ਅਤੇ ਕਈ ਪੋਰਟਲਸ ‘ਤੇ ਆ ਰਹੀਆਂ ਖਬਰਾਂ ਦੀ ਮੰਨੀਏ ਤਾਂ ਇਹ ਫਿਲਮ ਹਾਕੀ ਲੀਜੈਂਡ ‘ਬਲਬੀਰ ਸਿੰਘ ਸੀਨੀਅਰ’ ਦੀ ਕਹਾਣੀ ਹੈ। ਖਬਰਾਂ ਅਨੁਸਾਰ ਅਕਸ਼ੈ ਕੁਮਾਰ ਇਸ ਫਿਲਮ ‘ਚ ਬਲਬੀਰ ਸਿੰਘ ਸੀਨੀਅਰ ਦੇ ਕਿਰਦਾਰ ‘ਚ ਨਜਰ ...


Nov 9

ਯੁਵੀ-ਹੇਜ਼ਲ ਦੇ ਵਿਆਹ ਦਾ ਕਾਰਡ ਹੋਇਆ ਵਾਇਰਲ

Share this News

ਚੰਡੀਗੜ੍ਹ : ਸਿਕਸਰ ਕਿੰਗ ਦੇ ਨਾਂਅ ਤੋਂ ਮਸ਼ਹੂਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ਾਂ ਵਿਚ ਸ਼ਾਮਲ ਯੁਵਰਾਜ ਸਿੰਘ ਅਤੇ ਹੇਜ਼ਲ ਦੇ ਵਿਆਹ ਦੇ ਕਾਰਡ ਇਨ੍ਹਾਂ ਦਿਨਾਂ ਸੋਸ਼ਲ ਸਾਈਟ 'ਤੇ ਵਾਇਰਲ ਹੋ ਰਹੇ ਹਨ। ਯੁਵਰਾਜ ਦੇ ਟਵਿਟਰ ਅਕਾਊਂਟ 'ਤੇ ਵਿਆਹ ਦਾ ਕਾਰਡ ਪੋਸਟ ਕੀਤਾ ਗਿਆ ਹੈ। ਕਾਰਡ ਨੂੰ ਪੂਰੀ ਤਰ੍ਹਾਂ ਨਾਲ ਕ੍ਰਿਕਟ ਥੀਮ 'ਤੇ ਬਣਾਇਆ ਗਿਆ ਹੈ। ਸੋਸ਼ਲ ਸਾਈਲ 'ਅਨੁਸਾਰ ਯੁਵਰਾਜ ਅਤੇ ਹੇਜ਼ਲ ਦਾ ਵਿਆਹ ਇਸੇ ਮਹੀਨੇ 30 ਨਵੰਬਰ ਨੂੰ ਚੰਡੀਗੜ੍ਹ ਵਿਚ ਹੋਣਾ ਹੈ। ਸੋਸ਼ਲ ਸਾਈਟ 'ਤੇ ਚਲ ਰਹੀ ਚਰਚਾਵਾਂ ਵਿਚ ਚਲ ਰਹੇ ਯੁਵਰਾਜ ਅਤੇ ਹੇਜ਼ਲ ਦੇ ਵਿਆਹ ਦਾ ਕਾਰਡ 4 ਅਲੱਗ ਅਲੱਗ ਤਰ੍ਹਾਂ ਨਾਲ ਹੈ। ਇਸ ਵਿਚ ਸੰਗੀਤ, ਬਰਾਤ ਅਤੇ ਰਿਸੈਪਸ਼ਨ ਦੇ ਲਈ ਅਲੱਗ ...


Nov 9

6ਵਾਂ ਵਿਸ਼ਵ ਕਬੱਡੀ ਕੱਪ : ਬੇਗੋਵਾਲ 'ਚ ਵਿਖਾਏ ਖਿਡਾਰੀਆਂ ਨੇ ਜੌਹਰ

Share this News

ਬੇਗੋਵਾਲ : ਡਾ.ਬੀ.ਆਰ.ਅੰਬੇਡਕਰ ਛੇਵੇਂ ਵਿਸ਼ਵ ਕਬੱਡੀ ਕੱਪ-2016 ਦੇ ਅੱਜ 6ਵੇਂ ਦਿਨ ਦੇ ਮੁਕਾਬਲੇ ਕਬੱਡੀ ਗਰਾਊਂਡ ਬੇਗੋਵਾਲ (ਕਪੂਰਥਲਾ) ਵਿਖੇ ਹੋ ਰਹੇ ਹਨ।ਬੇਗੋਵਾਲ ਦੀ ਕਬੱਡੀ ਗਰਾਊਂਡ 'ਚ ਦਰਸ਼ਕਾਂ ਦੀ ਵੱਡੀ ਗਿਣਤੀ ਦੇਖਣ ਨੂੰ ਮਿਲੀ ਅਤੇ ਦਰਸ਼ਕਾਂ ਵਲੋਂ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਦਿਨ ਦਾ ਪਹਿਲਾ ਮੈਚ ਅਰਜਨਟੀਨਾ ਅਤੇ ਅਮਰੀਕਾ ਵਿਚਾਲੇ ਖੇਡਿਆ ਗਿਆ ਜਿਸ 'ਚ ਅਮਰੀਕਾ ਅਰਜਨਟੀਨਾ 'ਤੇ ਸ਼ੁਰੂ ਤੋਂ ਹੀ ਹਾਵੀ ਰਿਹਾ। ਜਿਸ ਨਾਲ ਅਮਰੀਕਾ 34-12 ਦੇ ਫਰਕ ਨਾਲ ਅੱਗੇ ਚੱਲ ਰਿਹਾ ਸੀ ਅਤੇ ਜਿਸ ਤੋਂ ਬਾਅਦ ਅਮਰੀਕਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ 64-35 ਦੇ ਫਰਕ ਨਾਲ ਮੈਚ ਆਪਣੇ ਨਾਂ ਕਰ ਲਿਆ। ਇਸ ਮੈਦਾਨ 'ਚ ਦੂਜਾ ਮੈਚ ਈਰਾਨ ਬਨਾਮ ਕੀਨੀਆ ਵਿਚਾਲੇ ਖੇਡਿਆ ਗਿਆ। ਜਿਸ 'ਚ ਈਰਾਨ ...



[home] 1-3 of 3





Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved