Sports News Section

Monthly Archives: MARCH 2014


Mar 31

ਭਾਰਤ ਦੀ ਲਗਾਤਾਰ ਚੌਥੀ ਜਿੱਤ, ਆਸਟ੍ਰੇਲੀਆ ਨੂੰ 73 ਦੌੜਾਂ ਨਾਲ ਹਰਾਇਆ

Share this News

ਮੀਰਪੁਰ : ਯੁਵਰਾਜ ਸਿੰਘ (60) ਦੀ ਤਾਬੜਤੋੜ ਅਰਧ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਅਸ਼ਵਨ (4/11) ਦੀ ਅਗਵਾਈ 'ਚ ਕਸੀ ਹੋਈ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੇ ਐਤਵਾਰ ਨੂੰ ਟੀ-20 ਵਿਸ਼ਵ ਕੱਪ ਦੇ ਆਪਣੇ ਆਖਰੀ ਲੀਗ ਮੈਚ 'ਚ ਆਸਟ੍ਰੇਲੀਆ ਨੂੰ 73 ਦੌੜਾਂ ਨਾਲ ਹਰਾ ਦਿੱਤਾ। ਆਊਟ ਆਫ ਫਾਰਮ ਚੱਲ ਰਹੇ ਯੁਵੀ ਨੇ ਲੈਅ ਹਾਸਲ ਕਰਦੇ ਹੋਏ 43 ਗੇਂਦਾਂ 'ਚ 5 ਚੌਕਿਆਂ ਅਤੇ ਚਾਰ ਛੱਕਿਆਂ ਨਾਲ ਸਜੀ ਸ਼ਾਨਦਾਰ ਪਾਰੀ ਖੇਡੀ ਜਿਸ ਦੀ ਮਦਦ ਨਾਲ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ 'ਤੇ 159 ਦੌੜਾਂ ਦਾ ਸਕੋਰ ਖੜ੍ਹੀ ਕੀਤਾ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ 162 ਓਵਰਾਂ 'ਚ 86 ...


Mar 28

ਗਵਾਸਕਰ ਨੂੰ ਬੀ.ਸੀ.ਸੀ.ਆਈ. ਦਾ ਚੇਅਰਮੈਨ ਬਣਾਇਆ ਜਾਵੇ - ਸੁਪਰੀਮ ਕੋਰਟ

Share this News

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵਿਵਾਦਾਂ 'ਚ ਘਿਰੀ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਨੂੰ ਆਈ.ਪੀ.ਐਲ. ਦੇ 7ਵੇਂ ਸੈਸ਼ਨ ਤੋਂ ਦੂਰ ਰੱਖਣ ਅਤੇ ਐਨ. ਸ਼੍ਰੀਨਿਵਾਸਨ ਨੂੰ ਹਟਾ ਕੇ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਅੰਤਿਮ ਪ੍ਰਧਾਨ ਬਣਾਉਣ ਦਾ ਸੁਝਾਅ ਦਿੱਤਾ ਹੈ।
ਸੁਪਰੀਮ ਕੋਰਟ ਨੇ ਆਈ.ਪੀ.ਐਲ. 'ਚ ਭ੍ਰਿਸ਼ਟਾਚਾਰ ਅਤੇ ਸੱਟੇਬਾਜ਼ੀ ਦੇ ਸਬੰਧ 'ਚ ਦਾਇਰ ਮਾਮਲੇ 'ਤੇ ਸੁਣਵਾਈ ਦੌਰਾਨ ਵੀਰਵਾਰ ਨੂੰ ਇਹ ਸੁਝਾਅ ਬੀ.ਸੀ.ਸੀ.ਆਈ. ਦੇ ਵਕੀਲ ਨੂੰ ਪ੍ਰਸਤਾਵਿਤ ਆਦੇਸ਼ ਦੇ ਰੂਪ 'ਚ ਦਿੱਤਾ।
ਅਦਾਲਤ ਪਹਿਲਾਂ ਹੀ ਸ੍ਰੀਨਿਵਾਸਨ ਨੂੰ ਬੀ.ਸੀ.ਸੀ. ਆਈ. ਦਾ ਪ੍ਰਧਾਨ ਦਾ ਅਹੁਦਾ ਛੱਡਣ ਲਈ ਕਹਿ ਚੁੱਕੀ ਹੈ ਪਰ ਉਨ੍ਹਾਂ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਕਦਮ ...


Mar 28

ਕੋਹਲੀ ਉੱਥੇ ਪਹੁੰਚੇਗਾ ਜਿੱਥੇ ਸਚਿਨ ਤੇ ਵਿਵੀਅਨ ਨਹੀਂ ਪਹੁੰਚ ਸਕੇ - ਕਪਿਲ ਦੇਵ

Share this News

ਕੁਆਲਾਲੰਪੁਰ : ਸਾਬਕਾ ਕਪਤਾਨ ਕਪਿਲ ਦੇਵ ਨੇ ਕਿਹਾ ਹੈ ਕਿ ਭਾਰਤੀ ਬੱਲੇਬਾਜ਼ੀ ਦੇ ਮੁੱਖ ਸਿਰਮੌਰ ਵਿਰਾਟ ਕੋਹਲੀ ਵਿਸ਼ਵ ਕ੍ਰਿਕਟ 'ਚ ਕਿਸੇ ਹੋਰ ਕ੍ਰਿਕਟਰ ਨਾਲੋਂ ਜ਼ਿਆਦਾ ਰਿਕਾਰਡ ਆਪਣੇ ਨਾਂ ਕਰੇਗਾ।
ਗਵਾਸਕਰ ਨੇ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਕੋਹਲੀ ਕਿਸੇ ਹੋਰ ਖਿਡਾਰੀ ਨਾਲੋਂ ਜ਼ਿਆਦਾ ਰਿਕਾਰਡ ਬਣਾਏਗਾ। ਮੈਂ ਤੁਲਨਾ ਨਹੀਂ ਕਰਦਾ। ਜਿਵੇਂ ਦੂਜਾ ਡਾਨ ਬਰੈਡਮੈਨ ਨਹੀਂ ਹੋ ਸਕਦਾ, ਉਸੇ ਤਰ੍ਹਾਂ ਦੂਸਰਾ ਸਚਿਨ ਨਹੀਂ ਹੋ ਸਕਦਾ। ਪਰ ਹਾਂ, 24 ਸਾਲ ਦੇ ਕੋਹਲੀ ਕੋਲ ਹੁਨਰ ਹੈ ਅਤੇ ਸ਼ਾਇਦ ਉਹ ਸਚਿਨ ਦੇ ਰਿਕਾਰਡ ਨਾਲੋਂ ਬਿਹਤਰ ਕਰ ਸਕਦਾ ਹੈ। ਅਗਲੀ ਪੀੜੀ ਨੂੰ ਪਿਛਲੀ ਪੀੜੀ ਨਾਲੋਂ ਬਿਹਤਰ ਹੋਣਾ ਹੀ ਚਾਹੀਦਾ ਹੈ।
ਕਪਿਲ ਨੇ ਕਿਹਾ ਕਿ ...


Mar 22

ਟੀ.-20 ਵਿਸ਼ਵ ਕੱਪ : ਭਾਰਤ ਦੀ ਪਾਕਿਸਤਾਨ 'ਤੇ ਸ਼ਾਨਦਾਰ ਜਿੱਤ

Share this News

ਮੀਰਪੁਰ : ਭਾਰਤ ਇਕ ਦਿਨਾਂ ਕੌਮਾਂਤਰੀ ਕ੍ਰਿਕਟ ਮੈਚਾਂ ਵਿੱਚ ਸ਼ੁੱਕਰਵਾਰ ਅਰਥਾਤ ਜੁੰਮੇ ਦੇ ਦਿਨ ਜਦੋਂ ਵੀ ਭਾਰਤ ਨਾਲ ਭਿੜਿਆ ਤਦ ਅਕਸਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਖੇਡ ਦੇ ਸਭਾ ਤੋਂ ਛੋਟੇ ਸਵਰੂਪ ਟੀ-20 ਵਿੱਚ ਉਹ 'ਜੁੰਮੇ' ਨਾਲ ਜੁੜਿਆ ਮਿਥਕ ਤੋੜਨ ਵਿੱਚ ਸਫਲ ਰਿਹਾ। ਭਾਰਤ ਨੇ ਅੱਜ ਇੱਥੇ ਟੀ-20 ਵਿਸ਼ਵ ਕੱਪ ਦੇ ਪਹਿਲੇ ਲੀਗ ਮੈਚ ਵਿੱਚ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ। ਇਹ ਤੀਜਾ ਮੈਚ ਸੀ ਜਿਹੜੇ ਇਨ੍ਹਾਂ ਦੋਵੇਂ ਟੀਮਾਂ ਵਿਚਾਲੇ ਸ਼ੁੱਕਰਵਾਰ ਨੂੰ ਖੇਡਿਆ ਗਿਆ ਸੀ ਤੇ ਇਨ੍ਹਾਂ ਤਿੰਨਾਂ ਵਿੱਚ ਭਾਰਤੀ ਟੀਮ ਨੇ ਜਿੱਤ ਦਰਜ ਕੀਤੀ।
ਭਾਰਤ ਤੇ ਪਾਕਿਸਤਾਨ ਵਿਚਾਲੇ ਪਹਿਲਾ ਟੀ-20 ਮੈਚ ਵਿਸ਼ਵ ਕੱਪ ਟੀ-20 ਵਿੱਚ ...


Mar 15

ਹਾਕੀ ਇੰਡੀਆ ਨੇ 21 ਖਿਡਾਰੀ ਬਰਖਾਸ਼ਤ ਕੀਤੇ

Share this News

ਚੰਡੀਗੜ੍ : ਹਾਕੀ ਖਿਡਾਰੀ ਦੀ ਅਨੁਸ਼ਾਸ਼ਨ ਕਮੇਟੀ ਨੇ ਪੰਜ ਪੁਰਸ਼ ਖਿਡਾਰੀਆਂ ਅਤੇ ਐਨ.ਸੀ. ਰੇਲਵੇ ਮਹਿਲਾ ਟੀਮ ਦੀਆਂ ਸਾਰੀਆਂ 16 ਖਿਡਾਰਨਾਂ ਨੂੰ ਖੇਡ ਜ਼ਾਬਤੇ ਦੀ ਉਲੰਘਣਾ ਕਰਨ ਅਤੇ ਖੇਡ ਦੇ ਮਿਆਰ ਨੂੰ ਡੇਗਣ ਦੇ ਦੋਸ਼ 'ਚ 3 ਤੋਂ 9 ਮਹੀਨੇ ਤੱਕ ਲਈ ਬਰਖਾਸ਼ਤ ਕਰ ਦਿੱਤਾ ਹੈ। ਹਾਲਾਂਕਿ ਇਨ੍ਹਾਂ ਖਿਡਾਰੀਆਂ ਕੋਲ ਹਾਕੀ ਇੰਡੀਆ ਦੀ ਝਗੜਾ ਅਤੇ ਸ਼ਿਕਾਇਤ ਨਿਪਟਾਰਾ ਕਮੇਟੀ ਕੋਲ 30 ਦਿਨਾਂ ਦੇ ਅੰਦਰ ਇਸ ਫੈਸਲੇ ਵਿਰੁੱਧ ਅਪੀਲ ਕਰਨ ਦਾ ਮੌਕਾ ਹੋਵੇਗਾ।
ਅਨੁਸ਼ਾਸ਼ਨ ਕਮੇਟੀ ਨੇ ਇੱਕ ਅਪ੍ਰੈਲ 2014 ਤੋਂ ਪੰਜਾਬ ਐਂਡ ਸਿੰਧ ਬੈਂਕ ਦੇ ਸਰਵਨਜੋਤ ਸਿੰਘ, ਕਰਮਜੀਤ ਸਿੰਘ  ਅਤੇ ਏਅਰ ਇੰਡੀਆ ਦੇ ਗੁਰਪ੍ਰੀਤ ਸਿੰਘ ਦੇ ਹਾਕੀ ਇੰਡੀਆ ਤੇ ਇਸ ਨਾਲ ...


Mar 14

ਤੀਰਅੰਦਾਜ਼ ਦੀਪਿਕਾ ਕੁਮਾਰੀ ਝਾਰਖੰਡ ਦੀ 'ਸਟੇਟ ਆਈਕੋਨ'

Share this News

ਰਾਂਚੀ : ਲੋਕ ਸਭਾ ਚੋਣਾਂ ਵਿੱਚ ਤੀਰਅੰਦਾਜ਼ ਦੀਪਿਕਾ ਕੁਮਾਰੀ ਝਾਰਖੰਡ ਵੱਲੋਂ 'ਰਾਜ ਦੀ ਉੱਘੀ ਸ਼ਖਸ਼ੀਅਤ' (ਸਟੇਟ ਆਈਕੋਨ) ਹੋਵੇਗੀ। ਮੁੱਖ ਚੋਣ ਅਧਿਕਾਰੀ ਪੀ.ਕੇ.ਜਾਜੋਰੀਆ ਨੇ ਦੱਸਿਆ ਕਿ ਇਕ ਵੀਡੀਓ ਰਾਹੀਂ ਤੇ ਪ੍ਰਿੰਟ ਮੀਡੀਆ ਦੇ ਇਸ਼ਤਿਹਾਰਾਂ ਵਿੱਚ ਉਸ ਵੱਲੋਂ ਲੋਕ ਸਭਾ ਚੋਣਾਂ ਸਬੰਧੀ ਸੰਦੇਸ਼ ਪੇਸ਼ ਕੀਤਾ ਜਾਵੇਗਾ।
ਚੋਣਾਂ ਦੌਰਾਨ ਵੋਟਰਾਂ ਨੂੰ ਜਾਗਰੂਕ ਕਰਨ ਲਈ ਐਮ.ਐਸ.ਧੋਨੀ ਤੋਂ ਬਾਅਦ ਦੀਪਿਕਾ ਰਾਜ ਵੱਲੋਂ ਦੂਜੀ ਖੇਡ ਸ਼ਖਸੀਅਤ ਹੈ।


Mar 13

ਫੀਫਾ ਵਿਸ਼ਵ ਕੱਪ ਦੇ ਉਦਘਾਟਨੀ ਮੈਚ ਤੋਂ ਪਹਿਲਾਂ ਨਹੀਂ ਹੋਵੇਗਾ ਭਾਸ਼ਣ

Share this News

ਰੀਓ ਡੀ ਜਨੇਰੀਓ : ਫੁੱਟਬਾਲ ਦੀ ਸਰਵਉੱਚ ਸੰਸਥਾ ਫੀਫਾ ਨੇ ਸਾਫ ਕਰ ਦਿੱਤਾ ਹੈ ਕਿ ਬ੍ਰਾਜ਼ੀਲ ਵਿੱਚ ਇਸ ਸਾਲ ਜੂਨ-ਜੁਲਾਈ ਵਿੱਚ ਹੋਣ ਵਾਲੇ ਵਿਸ਼ਵ ਕੱਪ ਦੇ ਉਦਘਾਟਨੀ ਮੈਚ ਦੌਰਾਨ ਕਿਸੇ ਤਰ੍ਹਾਂ ਦਾ ਭਾਸ਼ਣ ਨਹੀਂ ਹੋਵੇਗਾ ਕਿਉਂਕਿ ਫੀਫਾ ਤੇ ਬ੍ਰਾਜ਼ੀਲ ਸਰਕਾਰ ਨੂੰ ਦੇਸਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਫੀਫਾ ਪ੍ਰਮੁੱਖ ਸੈਪ ਬਲੈਟਰ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਦਿਲਮਾ ਰੁਸੇਫ ਨੂੰ ਬੀਤੇ ਸਾਲ ਜੂਨ ਵਿੱਚ ਆਯੋਜਿਤ ਕਨਫੈੱਡਰੇਸ਼ਨ ਕੱਪ ਦੌਰਾਨ ਬ੍ਰਾਜ਼ੀਲੀਆ ਵਿੱਚ ਉਦਘਾਟਨੀ ਸਮਾਰੋਹ ਦੌਰਾਨ ਹੋਏ ਭਾਸ਼ਣ ਦੌਰਾਨ ਪ੍ਰਸ਼ੰਸ਼ਕਾਂ ਦਾ ਗੁੱਸਾ ਝੱਲਣਾ ਪਿਆ ਸੀ।


Mar 9

ਸ਼੍ਰੀਲੰਕਾ 5ਵੀਂ ਵਾਰ ਬਣਿਆ ਚੈਂਪਅਨ

Share this News

ਮੀਰਪੁਰ : ਸ਼੍ਰੀਲੰਕਾ ਨੇ ਅੱਜ ਇੱਥੇ ਏਸ਼ੀਆ ਵਨ ਡੇ ਕ੍ਰਿਕਟ ਕੱਪ ਦੇ ਖਿਤਾਬੀ ਮੁਕਾਬਲੇ ਵਿੱਚ ਪਾਕਿਸਤਾਨ ਨੂੰ ਇਕਤਰਫਾ ਮੁਕਾਬਲੇ ਵਿੱਚ 22 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ਨਾਲ ਹਰਾਉਂਦੇ ਹੋਏ 5ਵੀਂ ਵਾਰ ਇਸ 'ਤੇ ਆਪਣਾ ਕਬਜ਼ਾ ਕਰ ਲਿਆ। ਇਸ ਦੇ ਨਾਲ ਹੀ ਉਸ ਨੇ ਇਸ ਟੂਰਨਾਮੈਂਟ ਵਿੱਚ ਅਜੇਤੂ ਰਹਿਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਉਸ ਨੇ ਇਸ ਟੂਰਨਾਮੈਂਟ ਵਿੱਚ 4 ਲੀਗ ਮੁਕਾਬਲੇ ਤੇ 5ਵਾਂ ਫਾਈਨਲ ਖੇਡਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਪਾਕਿਸਤਾਨੀ ਟੀਮ ਨੇ ਫਵਾਦ ਆਲਮ (ਅਜੇਤੂ 114) ਦੇ ਕਰੀਅਰ ਦੇ ਪਹਿਲੇ ਸੈਂਕੜੇ ਦੀ ਬਦੌਲਤ ਨਿਰਧਾਰਿਤ 50 ਓਵਰਾਂ ਵਿੱਚ 5 ਵਿਕਟਾਂ 'ਤੇ 260 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ। ਪਰ ਸ਼੍ਰੀਲੰਕਾ ਨੇ ...


Mar 9

ਗੈਰ ਵਰੀਏ ਦੇ ਹੱਥਾਂ ਅਜਾਰੇਕਾ ਦੀ ਹੈਰਾਨੀਜਨਕ ਹਾਰ

Share this News

ਇੰਡੀਅਨ ਵੇਲਸ : ਸੰਸਾਰ ਦੀ ਚੌਥੀ ਨੰਬਰ ਦੀ ਖਿਡਾਰੀ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੂੰ ਇੰਡੀਅਨ ਵੇਲਸ ਮਹਿਲਾ ਏਕਲ ਟੈਨਿਸ ਟੂਰਨਾਮੈਂਟ ਦੇ ਦੂਜ਼ਜੇ ਰਾਊਂਡ 'ਚ ਗੈਰ ਵਰੀਏ ਅਮਰੀਕਾ ਦੀ ਲਾਰੇਨ ਡੇਵੀਸ ਦੇ ਹੱਥੋਂ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਗੈਰ ਵਰੀਏ ਡੇਵੀਸ ਨੇ ਤੀਜੀ ਸੀਡ ਅਜਾਰੇਂਕਾ ਦੀ ਮੈਚ 'ਚ 7 ਵਾਰ ਸਰਵਿਸ ਬਰੇਕ ਕਰ Tਨ੍ਹਾਂ ਨੂੰ 6-0, 7-6 ਤੋਂ ਹਾਰ ਕੇ ਆਸਾਨੀ ਨਾਲ ਅਗਲੇ ਦੌਰ ਦਾ ਟਿਕਟ ਕਟਾਇਆ। ਪੈਰ ਦੀ ਸੱਟ ਤੋਂ ਜੂਝ ਰਹੀ ਅਜਾਰੇਂਕਾ ਨੇ ਮੈਚ 'ਚ 12 ਵਾਰ ਡਬਲ ਫਾਲਟ ਕੀਤੇ। ਇਹ ਪਹਿਲੀ ਵਾਰ ਹੈ ਜਦੋਂ ਸੰਸਾਰ ਦੀਆਂ 66ਵੀਆਂ ਰੈਂਕ ਖਿਡਾਰੀ 20 ਸਾਲ ਦਾ ਡੇਵੀਸ ਨੇ ਕਿਸੇ ਸਿਖਰ ਖਿਡਾਰੀ ਨੂੰ ਹਰਾਇਆ ਹੈ। ਇਸ ...[home] 1-9 of 9

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved