Sports News Section

Monthly Archives: JUNE 2015


Jun 4

ਬਲੈਟਰ ਦੇ ਅਸਤੀਫ਼ੇ ਤੋਂ ਬਾਅਦ ਫੀਫਾ ਪ੍ਰਧਾਨ ਦੇ ਅਹੁਦੇ ਲੲੀ ਨਵੇਂ ਸਿਰਿਓਂ ਦੌਡ਼ ਸ਼ੁਰੂ

Share this News

ਜਿੳੂਰਿਖ : ਸੈਪ ਬਲੈਟਰ ਵੱਲੋਂ ਮੰਗਲਵਾਰ ਨੂੰ ਅਚਾਨਕ ਹੈਰਾਨੀਜਨਕ ਢੰਗ ਨਾਲ ਫੀਫਾ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਘਪਲੇ ’ਚ ਫਸੇ ਫੀਫਾ ਦੇ ਅਕਸ ਨੂੰ ਸੁਧਾਰਣ ਦੇ ਟੀਚੇ ਦੇ ਨਾਲ ੲਿਸ ਸੰਸਥਾ ਦੇ ਪ੍ਰਧਾਨ ਦੇ ਅਹੁਦੇ ਲੲੀ ਨਵੇਂ ਸਿਰੇ ਤੋਂ ਦੌਡ਼ ਸ਼ੁਰੂ ਹੋ ਗੲੀ ਹੈ। ਜ਼ਿਕਰਯੋਗ ਹੈ ਕਿ ਬਲਾਟਰ ਚਾਰ ਦਿਨ ਪਹਿਲਾਂ ਹੀ ਸ਼ੁੱਕਰਵਾਰ ਨੂੰ ੲਿਕ ਵਾਰ ਫਿਰ ਤੋਂ ਫੀਫਾ ਦੇ ਪ੍ਰਧਾਨ ਵਜੋਂ ਚੁਣੇ ਗੲੇ ਸਨ ਪਰ ਫੀਫਾ ਦੇ ਕੁਝ ਸਿਖਰਲੇ ਅਧਿਕਾਰੀਅਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਫਸਣ ਤੋਂ ਬਾਅਦ ੳੁਨ੍ਹਾਂ ਅਾਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਬਲੈਟਰ ਦੇ ਅਸਤੀਫੇ ਤੋਂ ਬਾਅਦ ਦਿ ਯੂਨੀਅਨ ਅਾਫ਼ ਯੂਰੋਪੀਅਨ ਫੁਟਬਾਲ ਅੈਸੋਸੀੲੇਸ਼ਨਜ਼ (ਯੂ.ੲੀ.ਅੈਫ.ੲੇ.) ਦੇ ਪ੍ਰਧਾਨ ਮਾੲੀਕਲ ਪਲਾਟਿਨੀ ...


Jun 4

ਬਲੇਜ਼ਰ ਨੇ 1998 ਤੇ 2010 ਵਿਸ਼ਵ ਕੱਪ ਦੇ ਮੇਜ਼ਬਾਨ ਚੁਣਨ 'ਚ ਰਿਸ਼ਵਤ ਲੈਣਾ ਕਬੂਲਿਆ

Share this News

ਨਿਊਯਾਰਕ : ਅਮਰੀਕੀ ਧਨੀ ਚਕ ਬਲੇਜ਼ਰ ਨੇ ਅਦਾਲਤ ਵਿਚ ਸਵੀਕਾਰ ਕੀਤਾ ਹੈ ਕਿ ਉਸ ਨੇ ਫੀਫਾ ਦੇ ਆਪਣੇ ਸਾਥੀ ਅਧਿਕਾਰੀਆਂ ਦੇ ਨਾਲ 1998 ਤੇ 2010 ਵਿਸ਼ਵ ਕੱਪ ਦਾ ਮੇਜ਼ਬਾਨ ਚੁਣਨ ਦੀ ਪ੍ਰਕਿਰਿਆ ਵਿਚ ਰਿਸ਼ਵਤ ਲਈ ਸੀ।
ਦੋ ਦਹਾਕੇ ਤਕ ਕਤਰ ਅਮਰੀਕਾ ਫੁੱਟਬਾਲ ਦਾ ਚੇਹਰੇ ਰਹੇ ਬਲੇਜਰ ਨੂੰ ਧੋਖਾਧੜੀ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਫੀਫਾ ਵਿਰੁੱਧ ਅਮਰੀਕੀ ਜਾਂਚ ਵਿਚ ਬਲੇਜ਼ਰ ਦੀ ਗਵਾਹੀ ਕਾਫੀ ਮਹੱਤਵਪੂਰਨ ਹੈ।
70 ਸਾਲਾ ਇਸ ਖੇਡ ਅਧਿਕਾਰੀ ਨੇ ਰਿਸ਼ਵਤਕੋਰੀ ਦੇ ਦੋਸ਼ ਸੀਵਕਾਰ ਕੀਤੇ ਹਨ। ਉਸ ਨੂੰ ਸਜ਼ਾ ਦਾ ਇੰਤਜ਼ਾਰ ਹੈ ਤੇ ਹੋਰਨਾਂ ਖੇਡ ਕਾਰਜਾਕਰੀਆਂ ਦੇ ਮਾਮਲੇ ਵਿਚ ਗਵਾਹੀ ਲਈ ਉਨ੍ਹਾਂ ਨੂੰ ਬੁਲਾਇਆ ਜਾ ਸਕਦਾ ਹੈ। ਉਨ੍ਹਾਂ ਨੂੰ ਵੱਧ ਤੋਂ ਵੱਧ 20 ਸਾਲ ਦੀ ਸਜ਼ਾ ...


Jun 4

7 ਜੂਨ ਨੂੰ ਅਖਾੜੇ 'ਚ ਉਤਰੇਗਾ ਗ੍ਰੇਟ ਖਲੀ

Share this News

ਸ਼ਿਮਲਾ : ਸਾਬਕਾ ਡਬਲਯੂ.ਡਬਲਯੂ.ਈ ਚੈਂਪੀਅਨ ਤੇ ਰੈਸਲਰ ਦਲੀਪ ਸਿੰਘ ਰਾਣਾ ਉਰਫ਼ ਦੀ ਗ੍ਰੇਟ ਖਲੀ ਇਕ ਵਾਰ ਫਿਰ ਕੁਸ਼ਤੀ ਦੇ ਅਖਾੜੇ 'ਚ ਉਤਰਨ ਜਾ ਰਿਹਾ ਹੈ। 7 ਜੂਨ ਨੂੰ ਖਲੀ ਪਹਿਲਵਾਨਾਂ ਦੇ ਵਿਚਕਾਰ ਖੜੇ ਹੋਣਗੇ।
ਹਾਲਾਂਕਿ, ਇਸ ਵਾਰ ਖਲੀ ਡਬਲਯੂ.ਡਬਲਯੂ.ਈ ਦੇ ਰਿੰਗ 'ਚ ਨਹੀਂ ਸਗੋਂ ਦੇਸ਼ ਦੇ ਹੀ ਇਕ ਕੁਸ਼ਤੀ ਦੇ ਅਖਾੜੇ 'ਚ ਉਤਰਨ ਜਾ ਰਹੇ ਹਨ।
ਦਰਅਸਲ ਸ਼ਿਮਲਾ ਦੇ ਘਣਾਹੱਟੀ ਇਲਾਕੇ 'ਚ 7 ਜੂਨ ਦਿਨ ਐਤਵਾਰ ਨੂੰ ਇਕ ਵੱਡਾ ਕੁਸ਼ਤੀ ਮੁਕਾਬਲਾ ਹੋਣ ਜਾ ਰਿਹਾ ਹੈ, ਇਸ ਵਿੱਚ ਦੇਸ਼ ਭਰ ਦੇ ਨਾਮੀ ਪਹਿਲਵਾਨ ਹਿੱਸਾ ਲੈਣ ਵਾਲੇ ਹਨ। ਹਰ ਸਾਲ ਹੋਣ ਵਾਲੇ ਇਸ ਕੁਸ਼ਤ ਮੁਕਾਬਲਿਆਂ 'ਚ ਇਸ ਵਾਰ ਖਲੀ ਨੂੰ ਵੀ ਸੱਦਾ ਭੇਜਿਆ ਗਿਆ ਹੈ, ਜਿਸ ਨੂੰ ਉਸ ਨੇ ...



[home] 1-3 of 3





Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved