Sports News Section

Monthly Archives: AUGUST 2016


Aug 7

ਮੈਂ ਇਕ ਆਸਾਨ ਨਿਸ਼ਾਨਾ ਹਾਂ ਅਤੇ ਲੋਕ ਮੇਰੇ ਪਿੱਛੇ ਪਏ ਰਹਿੰਦੇ ਹਨ - ਪੇਸ

Share this News

ਰੀਓ ਡੀ ਜੇਨੇਰੀਓ : ਰੋਹਨ ਬੋਪੰਨਾ ਦੇ ਨਾਲ ਪੁਰਸ਼ਾਂ ਦੇ ਡਬਲਜ਼ ਮੈਚ ਦੇ ਪਹਿਲੇ ਦੌਰ 'ਚੋਂ ਬਾਹਰ ਹੋ ਜਾਣ ਦੇ ਬਾਅਦ ਆਪਣੀ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਪੇਸ ਨੇ ਕਿਹਾ ਕਿ ਉਹ ਇਕ ਆਸਾਨ ਨਿਸ਼ਾਨਾ ਬਣ ਗਏ ਹਨ, ਇਸ ਲਈ ਲੋਕ ਉਨ੍ਹਾਂ ਦੇ ਪਿੱਛੇ ਪਏ ਰਹਿੰਦੇ ਹਨ। 
ਪੇਸ ਉਨ੍ਹਾਂ ਖਬਰਾਂ ਤੋਂ ਨਰਾਜ਼ ਸਨ , ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਉਹ ਬੋਪੰਨਾ ਦੇ ਨਾਲ ਕਮਰਾ ਸਾਂਝਾ ਨਹੀਂ ਕਰਨਾ ਚਾਹੁੰਦੇ ਅਤੇ ਫਿਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੇਡ ਪਿੰਡ 'ਚ ਕਮਰਾ ਨਹੀਂ ਦਿੱਤਾ ਗਿਆ। ਪੇਸ ਨੇ ਕਿਹਾ, ''ਮੈਨੂੰ ਆਪਣੀਆਂ ਉਪਲਬਦੀਆਂ 'ਤੇ ਮਾਣ ਹੈ। ਮੈਂ ਇਕ ਆਸਾਨ ਨਿਸ਼ਾਨਾ ਹਾਂ ਇਸ ਲਈ ਲੋਕ ਮੇਰੇ ਪਿੱਛੇ ਪਏ ਰਹਿੰਦੇ ਹਨ। ਠੀਕ ...


Aug 7

12 ਸਾਲ ਬਾਅਦ ਉਲੰਪਿਕ ਦੇ ਪਹਿਲੇ ਮੈਚ 'ਚ ਭਾਰਤ ਦੀ ਜਿੱਤ

Share this News

ਰੀਓ ਡੀ ਜਨੇਰੀਓ : ਰੀਓ ਉਲੰਪਿਕ 'ਚ ਪਹਿਲੇ ਸ਼ਾਨਦਾਰ ਪ੍ਰਦਰਸ਼ਨ ਤੋਂ ਉਤਸ਼ਾਹਿਤ ਭਾਰਤੀ ਪੁਰਸ਼ ਹਾਕੀ ਟੀਮ ਨੇ ਆਰਿਲੈਂਡ ਨੂੰ 3-2 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕਰ ਲਈ ਹੈ | 12 ਸਾਲ ਬਾਅਦ ਅਜਿਹਾ ਹੋਇਆ ਹੈ ਕਿ ਭਾਰਤ ਨੇ ਉਲੰਪਿਕ 'ਚ ਪਹਿਲਾ ਮੈਚ ਜਿੱਤਿਆ ਹੈ | ਰੀਓ ਉਲੰਪਿਕ ਦੇ ਪੂਲ ਬੀ ਦੇ ਪਹਿਲੇ ਮੈਚ 'ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣਾ ਦਬਦਬਾ ਕਾਇਮ ਕਰਦੇ ਹੋਏ ਪਹਿਲੇ 15 ਮਿੰਟ ਦੀ ਖੇਡ 'ਚ ਆਇਰਲੈਂਡ ਖਿਲਾਡ ਬੜਤ ਬਣਾ ਲਈ ਸੀ | ਭਾਰਤ ਨੇ ਪਹਿਲੇ ਕੁਆਟਰ ਦੇ ਖਤਮ ਹੋਣ ਦੇ ਆਖਰੀ ਸਮੇਂ 'ਚ ਆਇਰਲੈਂਡ 'ਤੇ ਬੜਤ ਪ੍ਰਾਪਤ ਕੀਤੀ | ਭਾਰਤ ਵਲੋਂ ਰਘੂਨਾਥ ਨੇ ਗੋਲ ਕੀਤਾ | ਹਾਲਾਂਕਿ ਇਸ ...


Aug 4

36 ਸਾਲ ਬਾਅਦ ਓਲੰਪਿਕ 'ਚ ਕੁਆਲੀਫਾਈ ਕਰਨ ਵਾਲਾ ਭਾਰਤੀ ਦੌੜਾਕ ਧਰਮਬੀਰ ਡੋਪ ਟੈਸਟ 'ਚ ਫੇਲ੍ਹ

Share this News

ਨਵੀਂ ਦਿੱਲੀ  : ਰਿਓ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੂੰ ਇੱਕ ਹੋਰ ਝਟਕਾ ਲੱਗਾ ਹੈ। 200 ਮੀਟਰ ਦੌੜ ਵਿੱਚ ਕੁਆਲੀਫਾਈ ਕਰਨ ਵਾਲਾ ਧਰਮਬੀਰ ਸਿੰਘ ਡੋਪ ਟੈਸਟ ਵਿੱਚ ਫੇਲ੍ਹ ਹੋ ਗਿਆ ਹੈ। ਇਸ ਕਾਰਨ ਉਹ ਮੰਗਲਵਾਰ ਨੂੰ ਰਿਓ ਨਹੀਂ ਜਾ ਸਕਿਆ। ਇਸ ਤੋਂ ਪਹਿਲਾਂ ਸ਼ਾਟਪੁਟ ਇੰਦਰਜੀਤ ਸਿੰਘ ਅਤੇ ਨਰਸਿੰਘ ਪਹਿਲਾਂ ਹੀ ਡੋਪ ਟੈਸਟ ਵਿੱਚ ਪਾਜ਼ੀਟਿਵ ਪਾਏ ਗਏ ਸਨ। ਬੰਗਲੁਰੂ ਵਿੱਚ ਹੋਏ ਇੰਡੀਅਨ ਗ੍ਰਾਂ ਪ੍ਰੀ ਅਥਲੈਟਿਕਸ ਇਵੈਂਟ ਵਿੱਚ ਧਰਮਬੀਰ ਨੇ 20.50 ਸਕਿੰਟ ਦੇ ਓਲੰਪਿਕ ਮਾਰਕ ਨੂੰ 20.45 ਸਕਿੰਟ ਵਿੱਚ ਪੂਰਾ ਕਰ ਲਿਆ ਸੀ। ਉਹ 36 ਸਾਲ ਬਾਅਦ ਓਲੰਪਿਕ ਕੁਆਲੀਫਾਈ ਕਰਨ ਵਾਲੇ ਭਾਰਤੀ ਦੌੜਾਕ ਬਣੇ ਸਨ। ਇਸ ਤੋਂ ਪਹਿਲਾਂ 1980 ਦੇ ਮਾਸਕੋ ਓਲੰਪਿਕ ਲਈ ਸੁਬ੍ਰਮਣੀਅਨ ਪੇਰੂਮਲ ਨੇ ...


Aug 4

ਮੌਤ ਮੰਗ ਰਿਹੈ ਪਾਕਿਸਤਾਨ ਦਾ ਓਲੰਪੀਅਨ ਸਾਈਕਲ ਸਟਾਰ

Share this News

ਲਾਹੌਰ : ਪਾਕਿਸਤਾਨ 'ਚ ਗਰੀਬੀ ਮਹਿੰਗਾਈ ਅਤੇ ਭੁੱਖਮਰੀ ਇੰਨੀ ਖਤਰਨਾਕ ਹਾਲਤ ਤੱਕ ਪੁੱਜ ਗਈਆਂ ਹਨ ਕਿ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਨੂੰ ਭੁੱਖੇ ਪੇਟ ਸੋਣਾ ਪੈ ਰਿਹਾ ਹੈ। ਇਨ੍ਹਾਂ ਲੋਕਾਂ 'ਚ ਸਿਰਫ ਆਮ ਲੋਕ ਹੀ ਨਹੀਂ ਹਨ ਸਗੋਂ ਪਾਕਿਸਤਾਨ ਦੇ ਕਈ ਹੀਰੋ ਅਤੇ ਸਟਾਰ ਵੀ ਦਰਦਨਾਕ ਸਥਿਤੀ ਹੱਢਾ ਰਹੇ ਹਨ। ਅਜਿਹੇ ਲੋਕਾਂ 'ਚ ਪਾਕਿਸਤਾਨ ਦਾ ਸਾਬਕਾ ਓਲੰਪੀਅਨ ਅਤੇ ਸਾਈਕਲਿੰਗ ਹੀਰੋ ਮੁਹੰਮਦ ਆਸ਼ਿਕ ਵੀ ਸ਼ਾਮਲ ਹੈ, ਜਿਸ ਕੋਲ ਚਮਕਦੀਆਂ ਟਰਾਫੀਆਂ ਅਤੇ ਮੈਡਲਾਂ ਦਾ ਤਾਂ ਢੇਰ ਹੈ ਪਰ ਪੀਪੇ 'ਚ ਇਕ ਢੰਗ ਦੀ ਰੋਟੀ ਦਾ ਆਟਾ ਨਹੀਂ ਮੁਹੰਮਦ ਆਸ਼ਿਕ ਨੇ 1960 ਦੀਆਂ ਰੋਮ ਓਲੰਪਿਕਸ ਅਤੇ 1964 ਦੀਆਂ ਟੋਕੀਓ ਉਲੰਪਿਕਸ 'ਚ ਭਾਗ ਲਿਆ ਸੀ ਭਾਵੇ ਉਹ ਉੱਥੇ ਕੋਈ ਮੈਡਲ ...


Aug 4

ਨਰਸਿੰਘ ਯਾਦਵ ਨੂੰ ਕਲੀਨ ਚਿੱਟ - ਰੀਓ ਓਲੰਪਿਕ ਜਾਣ ਦਾ ਰਾਹ ਪੱਧਰਾ

Share this News

ਨਵੀਂ ਦਿੱਲੀ : ਭਾਰਤੀ ਭਲਵਾਨ ਨਰਸਿੰਘ ਯਾਦਵ ਰੀਓ ਓਲੰਪਿਕ ਜਾਣਗੇ। ਸੋਮਵਾਰ ਨੂੰ ਫੈਸਲਾ ਸੁਣਾਉਂਦੇ ਹੋਏ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਮਤਲਬ ਮਾਡਾ ਨੇ ਨਰਸਿੰਘ ਯਾਦਵ ਨੂੰ ਡੋਪਿੰਗ ਮਾਮਲੇ ਵਿਚ ਕਲੀਨ ਚਿੱਟ ਦੇ ਦਿੱਤੀ ਹੈ। ਨਾਡਾ ਨੇ ਇਸ ਮਾਮਲੇ ਵਿਚ ਵੀਰਵਾਰ ਨੂੰ ਹੀ ਸੁਣਵਾਈ ਪੂਰੀ ਕਰ ਲਈ ਸੀ। ਨਰਸਿੰਘ ਯਾਦਵ ਦੇ ਦੋ ਡੋਪ ਟੈਸਟ ਫੇਲ ਹੋ ਗਏ ਸਨ। ਨਾਡਾ ਅਧਿਕਾਰੀਆਂ ਨੇ ਮੰਨਿਆ ਕਿ ਇਸ ਮਾਮਲੇ ਵਿਚ ਨਰਸਿੰਘ ਸਾਜਿਸ਼ ਦੇ ਸ਼ਿਕਾਰ ਹੋਏ ਹਨ। ਹਾਲਾਂਕਿ ਨਾਡਾ ਦੇ ਵਕੀਲ ਨੇ ਵੀਰਵਾਰ ਨੂੰ ਕਿਹਾ ਸੀ ਕਿ ਇਹ ਪਤਾ ਨਹੀਂ ਲੱਗ ਸਕਦਾ ਹੈ ਕਿ ਪਾਬੰਦੀਸ਼ੁਦਾ ਦਵਾਈ ਸਰੀਰ ਵਿਚ ਕਿੰਜ ਆਈ ਹੈ। ਨਰਸਿੰਘ ਯਾਦਵ ਨੇ ਇਸ ਪੂਰੇ ਮਾਮਲੇ ਨੂੰ ਆਪਣੇ ਵਿਰੁੱਧ ਸਾਜਿਸ਼ ਦੱਸਿਆ ...[home] [prev]  1 2 [3]21-25 of 25

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved