Sports News Section

Monthly Archives: SEPTEMBER 2016


Sep 23

14 ਸਾਲ ਦੀ ਉਮਰ 'ਚ ਬਣਿਆ ਵਿਸ਼ਵ ਦਾ ਗ੍ਰੈਂਡ ਸ਼ਤਰੰਜ ਮਾਸਟਰ

Share this News

ਨਵੀਂ ਦਿੱਲੀ : 14 ਸਾਲ ਦੀ ਉਮਰ 'ਚ ਬੱਚੇ ਆਮ ਤੌਰ 'ਤੇ ਸਕੂਲ ਦੀ ਪੜ੍ਹਾਈ 'ਚ ਰੁੱਝੇ ਹੁੰਦੇ ਹਨ ਪਰ ਦਿੱਲੀ 'ਚ ਰਹਿਣ ਵਾਲਾ 14 ਸਾਲਾ ਸ਼ਤਰੰਜ ਖਿਡਾਰੀ ਆਰਿਅਨ ਚੋਪੜਾ ਹੁਣ ਮੌਜੂਦਾ ਸਮੇਂ 'ਚ ਵਿਸ਼ਵ ਦਾ ਸਭ ਤੋਂ ਨੌਜਵਾਨ ਮਾਸਟਰ ਬਣ ਗਿਆ ਹੈ, ਨਾਲ ਹੀ ਉਹ ਸਭ ਤੋਂ ਘੱਟ ਉਮਰ ਦਾ ਗ੍ਰੈਂਡ ਮਾਸਟਰ ਬਣਨ ਵਾਲਾ ਭਾਰਤ ਦਾ ਦੂਜਾ ਅਤੇ ਵਿਸ਼ਵ ਦਾ 22ਵੇਂ ਨੰਬਰ ਦਾ ਖਿਡਾਰੀ ਵੀ ਬਣ ਗਿਆ ਹੈ।
ਆਰਿਅਨ ਹੁਣ 15 ਸਾਲ ਦੀ ਉਮਰ ਤੋਂ ਪਹਿਲਾਂ ਹੁਨਰਮੰਦ ਗ੍ਰੈਂਡ ਮਾਸਟਰਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ 'ਚੋਂ ਮੌਜੂਦਾ ਵਿਸ਼ਵ ਜੇਤੂ ਮੇਗਨਸ ਕਾਰਲਸਨ ਵੀ ਸ਼ਾਮਲ ਹਨ।
ਆਰਿਅਨ ਨੇ ਪਿਛਲੇ ਮਹੀਨੇ ਆਬੂਧਾਬੀ 'ਚ ਹੀ ਆਪਣਾ ਤੀਜਾ ਅਤੇ ...


Sep 23

ਪਦਮ ਪੁਰਸਕਾਰਾਂ ਲਈ ਹੋਵੇਗੀ ਪੈਰਾਓਲੰਪਿਕ ਤਮਗਾ ਜੇਤੂਆਂ ਦੇ ਨਾਂ ਦੀ ਸਿਫਾਰਿਸ਼

Share this News

ਨਵੀਂ ਦਿੱਲੀ : ਰੀਓ ਪੈਰਾਓਲੰਪਿਕ ਦੇ ਤਮਗਾ ਜੇਤੂਆਂ ਦੀ ਪ੍ਰਾਪਤੀਆਂ ਨੂੰ ਵਧ ਅਹਿਮੀਅਤ ਦੇਣ ਲਈ ਖੇਡ ਮੰਤਰਾਲਾ ਇਸ ਸਾਲ ਪਦਮ ਪੁਰਸਕਾਰਾਂ ਲਈ ਉਨ੍ਹਾਂ ਦੇ ਨਾਂ ਦੀ ਸਿਫਾਰਿਸ਼ ਕਰੇਗਾ। ਖੇਡ ਮੰਤਰੀ ਵਿਜੇ ਗੋਇਲ ਨੇ ਆਪਣੇ ਟਵਿਟਰ ਪੇਜ 'ਤੇ ਐਲਾਨ ਕੀਤਾ ਕਿ, ''ਖੇਡ ਮੰਤਰਾਲਾ ਆਪਣੇ ਸਟਾਰ ਪੈਰਾਓਲੰਪੀਅਨ ਖਿਡਾਰੀਆਂ ਦੇ ਨਾਂ ਦੀ ਸਿਫਾਰਿਸ਼ ਪ੍ਰਤਿਸ਼ਠਿਤ ਪਦਮ ਪੁਰਸਕਾਰ ਲਈ ਗ੍ਿਰਹ ਮੰਤਰਾਲੇ ਨੂੰ ਕਰੇਗਾ।''
ਭਾਰਤ ਨੇ ਇਸ ਮਹੀਨੇ ਰੀਓ 'ਚ ਹੋਏ ਪੈਰਾਓਲੰਪਿਕ ਖੇਡਾਂ 'ਚ ਦੋ ਸੋਨ, ਇਕ ਚਾਂਦੀ ਅਤੇ ਇਕ ਕਾਂਸੀ ਤਮਗੇ ਨਾਲ ਕੁਲ 4 ਤਮਗੇ ਹਾਸਲ ਕੀਤੇ। ਥੰਗਾਵੇਲੂ ਮਰਿਅੱਪਨ (ਲਾਂਗ ਜੰਪ) ਅਤੇ ਦਵਿੰਦਰ ਝਾਝਰੀਆ (ਜੈਵਲਿਨ ਥਰੋਅ) ਨੇ ਸੋਨ ਤਮਗਾ ਜਿੱਤਿਆ ਜਦਕਿ ਦੀਪਾ ਮਲਿਕ (ਗੋਲਾ ਸੁੱਟ) ਨੇ ਚਾਂਦੀ ਤਮਗਾ ਹਾਸਲ ਕੀਤਾ। ਵਰੁਣ ...


Sep 23

ਸੰਦੀਪ ਪਾਟਿਲ ਨੇ ਕੀਤਾ ਧੋਨੀ ਅਤੇ ਸਚਿਨ ਬਾਰੇ ਧਮਾਕੇਦਾਰ ਖੁਲਾਸਾ

Share this News

ਨਵੀਂ ਦਿੱਲੀ : ਟੀਮ ਇੰਡੀਆ ਦੇ ਸਾਬਕਾ ਮੁੱਖ ਚੋਣਕਰਤਾ ਸੰਦੀਪ ਪਾਟਿਲ ਨੇ ਇਕ ਟੀ.ਵੀ. ਚੈਨਲ ਨੂੰ ਦਿੱਤੇ ਇਕ ਇੰਟਰਵਿਊ 'ਚ ਉਹ ਖੁਲਾਸਾ ਕੀਤਾ ਹੈ ਜਿਸ ਨਾਲ ਉਨ੍ਹਾਂ ਦੇ ਕਾਰਜਕਾਲ ਦੌਰਾਨ ਟੀਮ ਅੰਦਰ ਕਈ ਵਿਵਾਦਿਤ ਘਟਨਾਵਾਂ ਤੋਂ ਪਰਦਾ ਉੱਠ ਗਿਆ ਹੈ | ਇਸ ਦੌਰਾਨ ਸੰਦੀਪ ਪਾਟਿਲ ਨੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ 'ਤੇ ਇਕ ਧਮਾਕੇਦਾਰ ਖੁਲਾਸਾ ਕੀਤਾ | ਸੰਦੀਪ ਨੇ ਟੈਸਟ ਕ੍ਰਿਕਟ ਤੋਂ ਧੋਨੀ ਦਾ ਅਚਾਨਕ ਸੰਨਿਆਸ ਲੈਣ 'ਤੇ ਵੀ ਅਤੇ ਨਾਲ ਹੀ ਯੁਵਰਾਜ ਅਤੇ ਗੰਭੀਰ 'ਤੇ ਉਹ ਖੁਲਾਸਾ ਕੀਤਾ ਜਿਸ 'ਤੇ ਕਈ ਸਾਲਾਂ ਤੋਂ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਸਨ | ਇਸ ਦੌਰਾਨ ਸੰਦੀਪ ਨੇ ਇਸ ਤਰ੍ਹਾਂ ਦਾ ਖੁਲਾਸਾ ਕੀਤਾ ...[home] 1-3 of 3

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved