Tour and Travel

General

Sep 6

ਸੈਰ-ਸਫ਼ਰ : ਸੁੰਦਰ ਝੀਲ ਕੰਢੇ ਵਸਿਆ ਨੈਨੀਤਾਲ

Share this News

 -ਮੇਜਰ ਸਿੰਘ ਜਖੇਪਲ
ਘੁੰਮਣ ਵਾਲੇ ਪਹਾੜੀ ਸਥਾਨਾਂ ਵਿੱਚੋਂ ਨੈਨੀਤਾਲ ਇੱਕ ਬਹੁਤ ਹੀ ਖ਼ੂਬਸੂਰਤ ਜਗ੍ਹਾ ਹੈ। ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਸਾਡੇ ਪਿੰਡ ਤੋਂ ਉੱਤਰਾਖੰਡ ਦੇ ਸ਼ਹਿਰ ਨੈਨੀਤਾਲ ਦੀ ਦੂਰੀ ਤਕਰੀਬਨ 500 ਕਿਲੋਮੀਟਰ ਹੈ। ਇਹ ਸ਼ਹਿਰ ਇੱਕ ਸੁੰਦਰ ਝੀਲ ਕੰਢੇ ਵਸਿਆ ਹੋਇਆ ਹੈ। ਸਮੁੰਦਰ ਤੱਟ ਤੋਂ ਇਸ ਦੀ ਉਚਾਈ 1,938 ਮੀਟਰ ਤੇ ਖੇਤਰਫਲ 11.73 ਵਰਗ ਕਿਲੋਮੀਟਰ ਹੈ। ਇੱਥੇ ਅੰਗਰੇਜ਼ੀ, ਹਿੰਦੀ ਤੇ ਕਮਾਊਨੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਪਰ ਲੋਕਾਂ ਦੀ ਮਾਂ ਬੋਲੀ ਗੜਵਾਲੀ ਹੈ। ਇਹ ਸ਼ਹਿਰ ਮਸੂਰੀ ਦਾ ਭੁਲੇਖਾ ਪਾਉਂਦਾ ਹੈ। ਇਸ ਖ਼ੂਬਸੂਰਤ ਤੇ ਠੰਢੇ ਸ਼ਹਿਰ ਵਿੱਚ ਚੰਨ, ਸੂਰਜ ਤੇ ਜੰਗਲ ਕੁਦਰਤ ਦੇ ਹੱਸਦੇ ਪੱਖ ਦਾ ਸੁਨੇਹਾ ਦਿੰਦੇ ਹਨ। ਭੂਗੋਲਿਕ ਨਜ਼ਰੀਏ ਤੋਂ ਨੈਨੀਤਾਲ ਦੇ ਤਲਾਬ ਨੂੰ ਕੁਰਸੀ ਵਰਗੀ ਝੀਲ ...


Oct 29

ਸੈਰ-ਸਫ਼ਰ : ਮੁਰ੍ਹੇ ਦਰਿਆ ਕੰਢੇ ਵਸਦਾ ਰੇਨਮਾਰਕ

Share this News

"ਨੋਕਵਾਲ ਜੀ ਔਹ ਹੈ ਉਹ ਪਿੰਡ ਬੜੀ ਦਾ ਮੁੰਡਾ ਜੀਹਦੇ ਵਾਰੇ ਮੈਂ ਤੁਹਾਨੂੰ ਕਹਿ ਰਿਹਾ ਸੀ"।ਗਿਆਨੀ ਸੰਤੋਖ ਸਿੰਘ ਜੀ ਨੇ ਮੈਂਨੂੰ ਸੰਬੋਧਨ ਕਰਕੇ ਕਿਹਾ।
"ਕਿਹੜਾ"? ਮੈਂ ਉਤਾਬਲਾ ਹੋ ਕੇ ਪੁਛਿਆ।
"ਔਹ,ਨੀਲੀ ਪੱਗ ਵਾਲਾ"। ਦੋ ਤਿੰਨ ਖੜੇ ਮੁੰਡਿਆਂ ਵਿਚ ਇਕ ਮੁੰਡੇ ਵੱਲ ਹੱਥ ਦਾ ਇਸਾਰਾ ਕਰਕੇ ਗਿਆਨੀ ਜੀ ਨੇ ਦੱਸਿਆ।
ਮੈਂ ਇਕ ਦਮ ਦੋ ਤਿੰਨ ਕਦਮ ਭਰ ਕੇ ਮੁੰਡੇ ਕੋਲ ਚਲਾ ਗਿਆ।
"ਭਾਈ ਮੁੰਡਿਆ! ਤੇਰਾ ਪਿੰਡ ਕਿਹੜਾ ਹੈ"? ਮੈਂ ਨੀਲੀ ਪੱਗ ਵਾਲੇ ਮੁੰਡੇ ਨੂੰ ਪੁੱਛਿਆ।
"ਮੇਰਾ ਪਿੰਡ ਬੜੀ" ਮੁੰਡੇ ਨੇ ਦੱਸਿਆ।
"ਉਹ ਕਿੱਥੇ ਕੁ ਹੋਈ" ਮੈਂ ਹੋਰ ਉਤਾਬਲਾ ਹੋ ਕੇ ਪੁੱਛਿਆ।
"ਸੇਰਪੁਰ ਲਾਗੇ" ਮਨ ਨੂੰ ਯਕੀਨ ਹੋ ਗਿਆ ਕਿ ਇਹ ਤਾਂ ਓਹੀ ਬੜੀ ਹੈ ਜੋ ਮੇਰਾ ਪਿੰਡ ਹੈ।
"ਤੂੰ ਕਿਹੜੇ ਲਾਣੇ ਚੋਂ ਹੈਂ"? ਮੈਂ ...


Aug 26

ਸੈਰ-ਸਫ਼ਰ : ਗਲੀਲਿਓ ਦੇ ਸ਼ਹਿਰ ਪੀਸਾ ਵੱਲ

Share this News

ਇੰਗਲੈਂਡ ਵਸਦੇ ਇੱਕ ਰਿਸ਼ਤੇਦਾਰ ਦੇ ਪੁੱਤਰ ਦੇ ਵਿਆਹ ਵਿੱਚ ਸ਼ਾਮਲ ਹੋਣ ਵਾਸਤੇ ਤਿਆਰੀ ਚੱਲ ਰਹੀ ਸੀ । ਘੁਮੱਕੜ ਮਨ ਨੇ ਸੋਚਿਆ ਕਿ ਘਰੋਂ ਨਿਕਲaਨਾ ਹੀ ਹੈ ਤਾਂ ਭੋਰਾ ਹੋਰ ਵੀ ਫਿਰਿਆ ਤੁਰਿਆ  ਜਾਵੇ । ਇਹ ਸੋਚ ਯੁਰਪ ਦੇ ਵੀਜੇ ਦੀ ਦਰਖਾਸਤ ਲਾਈ ਜਹਿੜੀ ਮਨਜੂਰ ਹੋ ਗਈ ।  ਵਿਉਂਤ ਬਣੀ ਕਿ ਪਹਿਲਾਂ ਯੂਰਪ ਵੇਖ ਕੇ ਫਿਰ ਇੰਗਲੈਂਡ ਜਾਇਆ ਜਾਵੇ । ਸ਼ੈਨੇਗਨ ਦਾ ਅਸੂਲ ਹੈ ਕਿ ਜਿਸ ਮੈਂਬਰ ਮੁਲਕ ਤੋਂ ਵੀਜਾ ਲਿਆ ਹੋਵੇ ਪਹਿਲਾਂ ਉਥੇ ਹੀ ਦਾਖਲ ਹੋਣਾ ਪੈਂਦਾ ਹੈ । ਲਿਹਾਜਾ ਮੈਨੂੰ ਪਹਿਲਾਂ ਫਰਾਂਸ ਜਾਣਾ ਪੈਣਾ ਸੀ । ਇਸ ਵਾਸਤੇ ਮੈਂ ਦੱਖਣੀ ਫਰਾਂਸ ਦਾ ਸਾਹਿਲੀ ਸ਼ਹਿਰ ਚੁਣਿਆ ਨੀਸ । ਇਹ ਸ਼ਹਿਰ ਫਰਾਂਸ ਅਤੇ ਇਟਲੀ ਦੀ ਹੱਦ ...


Jul 23

ਸੈਰ-ਸਫ਼ਰ : ਆਸਟ੍ਰੇਲੀਆ 'ਚ ਪੰਜਾਬੀ ਸਭਿਆਚਾਰ ਦੀ ਜਨਮ ਭੂਮੀ

Share this News

ਕਈ ਦਿਨਾਂ ਤੋਂ ਤੁਰੀ ਆ ਰਹੀ ਘੁਸਰ ਮੁਸਰ ਤੋਂ ਬਾਅਦ ਆਖਿਰ ਇਕ ਦਿਨ ਸਿਡਨੀ ਦੇ ਪਾਰਕਲ਼ੀ ਗੁਰਦਵਾਰੇ ਬੁੱਢਾ ਹਾਲ ਵਿਚ ਤਾਸ ਖੇਡ ਰਿਹਾਂ ਨੂੰ ਭਾਈ ਊਧਮ ਸਿੰਘ ਸੋਹਾਣਾ ਨੇ ਆ ਕੇ ਲਲਕਾਰੇ ਨਾਲ ਪੁੱਛਿਆ।"ਕਿਉਂ ਜੀ ਹੈ ਇਰਾਦਾ ਵੁਲਗੁਲਗੇ ਜਾਣ ਦਾ"ਸਾਡੇ ਸਾਰਿਆਂ ਦੇ ਇਕਦਮ ਕੰਨ ਖੜ੍ਹੇ ਹੋ ਗਏ ਤੇ ਨਾਲ ਹੀ ਪੁੱਛਿਆ।"ਬਣਿਆ ਕੋਈ ਇੰਤਜਾਮ"।"ਇੰਤਜਾਮ ਵਾਲੀ ਗੱਲ ਕਿਹੜੀ ਹੈ,ਆਪਾਂ ਪੰਜ ਜਣੇ ਮੇਰੇ ਵਾਲੀ ਗੱਡੀ ਲੈ ਕੇ ਘੁੰਮ ਆਉਨੇ ਹਾਂ" ਇਸ ਜਬਾਬ ਨੇ ਸਾਡੇ ਵਿਚ ਜੋਸ ਭਰ ਦਿੱਤਾ ਤੇ ਕਿਹਾ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ।        ਨਿਰਮਲ ਸਿੰਘ ਨੋਕਵਾਲ
    ਦੂਜੀ ਸਵੇਰ ਸੁਭਹ ਸੱਤ ਵਜੇ ਅਸੀਂ ਪੰਜ ਜਣੇ ਊਧਮ ਸਿੰਘ, ਸੁਰਿੰਦਰਪਾਲ ੰਿਸੰਘ ਮਾਂਗਟ,ਬਲੰਿਵੰਦਰ ...


Mar 24

ਹਿਮਾਚਲ ਦੀ ਗੋਦ ਵਿੱਚੋਂ…

Share this News

ਅਕਤੂਬਰ ਦੇ ਮਹੀਨੇ ਪੂਰੇ ਉੱਤਰੀ ਭਾਰਤ ਦਾ ਮੌਸਮ ਸੁਹਾਵਣਾ ਹੋ ਜਾਂਦਾ ਹੈ। ਪਰ, ਬਰਸਾਤ ਦੀ ਰੁੱਤ ਲੰਘਣ ਉਪਰੰਤ ਹਿਮਾਚਲ ਪ੍ਰਦੇਸ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲੱਗ ਜਾਂਦੇ ਹਨ। ਸਕੂਲ ਤੋਂ ਤਿੰਨ ਕੁ ਦਿਨਾਂ ਦੀਆਂ ਛੁੱਟੀਆਂ ਸਨ, ਸੋਚਿਆ ਕਿਉਂ ਨਾ ਕਿਸੇ ਪਾਸੇ ਘੁੰਮ ਲਿਆ ਜਾਵੇ। ਦੋਸਤਾਂ ਨਾਲ ਰਾਬਤਾ ਕਾਇਮ ਕੀਤਾ ਤੇ ਸ਼ੁੱਕਰਵਾਰ ਸਵੇਰੇ ਸੱਤ ਕੁ ਵਜੇ ਕਮਲ, ਡਿੰਪਲ, ਅਨਿਲ, ਅਮਰਿੰਦਰ, ਰੱਜਤ, ਗੋਪੀ ਅਤੇ ਮੈਂ, ਵੇਰਕਾ ਮਿਲਕ ਪਲਾਂਟ ਲੁਧਿਆਣਾ ਅੱਗੋਂ ਇਕੱਠੇ ਹੋ ਕੇ ਦੇਵ-ਭੂਮੀ ਹਿਮਾਚਲ ਲਈ ਚੱਲ ਪਏ।
             ਦੋ ਕੁ ਘੰਟਿਆਂ ਦੇ ਸਫਰ ਪਿੱਛੋਂ ਪੰਜਾਬ ਦੀ ਹੱਦ ਟੱਪਦਿਆਂ ਹੀ ਗੋਪੀ ਨੇ ਤਰੋ-ਤਾਜੇ ਹੋਣ ਲਈ ਹੋਟਲ ਮਾਊਂਟ ਵਿਊ ਅੱਗੇ ਬਰੇਕ ਜਾ ...


Nov 7

ਯੂਰਪ ਦੀ ਸੈਰ (Part-5) : ਸੁੰਦਰ ਸ਼ਹਿਰ ਦਾ ਨਮੂਨਾ ਰੋਮ

Share this News

ਦੋ ਦਿਨ ਪੈਰਿਸ ਵਿੱਚ ਬਿਤਾ ਕੇ ਗੱਡੀ ਹੁਣ ਦੁਬਾਰਾ ਇਟਲੀ ਵੱਲ ਨੂੰ ਪਾ ਲਈ। ਹੁਣ ਅਗਲੀ ਮੰਜ਼ਿਲ ਸੀ ਰੋਮ। ਸਾਡੇ ਇੱਕ ਮਿੱਤਰ ਦੀ ਸਿਹਤ ਖਰਾਬ ਹੋਣ ਕਰਕੇ ਜਹਾਜ਼ ਰਾਂਹੀ ਸਫਰ ਕੀਤਾ। ਹਰ ਰੋਜ਼ ਪੈਰਿਸ ਤੋਂ ਰੋਮ ਨੂੰ 20 ਫਲਾਈਟਾਂ ਜਾਂਦੀਆਂ ਹਨ। ਪੈਰਿਸ ਤੋਂ ਰੋਮ ਤਕਰੀਬਨ 1423 ਕਿਲੋਮੀਟਰ ਹੈ। ਗੱਡੀ ਵਿੱਚ ਸਾਨੂੰ ਲਗਾਤਾਰ 15 ਘੰਟੇ ਲੱਗੇ। ਕੋਈ ਦੁਪਹਿਰੇ ਜਿਹੇ ਤੁਰੇ ਸੀ ਤੇ ਅਗਲੇ ਦਿਨ ਤੜਕੇ ਅਸੀਂ ਰੋਮ ਪਹੁੰਚ ਗਏ। ਦਿਲ ਅਜੇ ਵੀ ਪੈਰਿਸ ਵਿੱਚ ਸੀ। ਥੱਕੇ ਹੋਣ ਕਰਕੇ ਮੰਜੇ ਤੇ ਡਿੱਗ ਪਏ ਤੇ ਉਨੀਂਦਰਾਂ ਲਾਹੀਆਂ। ਅਗਲੀ ਸਵੇਰ ਰੋਮ ਘੁੰਮਣ ਲਈ ਸਵੇਰੇ ਹੀ ਤਿਆਰ ਹੋ ਗਏ। ਬੱਚੇ ਵੀ ਸਕੂਲਾਂ ਨੂੰ ਜਾ ਰਹੇ ਸਨ। ਸਾਡੇ ਇਟਲੀ ਰਹਿੰਦੇ ਮਿੱਤਰ ...


Nov 7

ਯੂਰਪ ਦੀ ਸੈਰ (Part-4) : ਪੈਰਿਸ ਸ਼ਹਿਰ ਦੀ ਜ਼ਿੰਦ-ਜਾਨ ਆਈਫਲ ਟਾਵਰ

Share this News

ਰਿਹਾਈਨ ਨਦੀ ਤੋਂ ਹੁਣ ਯੂਰਿਕ ਲਈ ਚਾਲੇ ਪਾ ਲਏ। ਕੁੱਝ ਘੰਟੇ ਥਕੇਵਾਂ ਲਾ ਕੇ ਪੈਰਿਸ ਸ਼ਹਿਰ ਨੂੰ ਗੱਡੀ ਭਜਾ ਲਈ। ਯੂਰਿਕ ਤੋਂ ਪੈਰਿਸ ਤਕਰੀਬਨ 600 ਕਿਲੋਮੀਟਰ ਦੀ ਵਿੱਥ ਤੇ ਹੈ ਤੇ ਰੇਲ ਗੱਡੀ ਜਾਂ ਕਾਰ, ਬੱਸਾਂ ਵਿੱਚ ਸਫਰ ਵੀ 6-7 ਘੰਟੇ ਦਾ ਹੀ ਹੈ। A6, A4 ਅਤੇ A3 ਸੜਕਾਂ ਸਿੱਧੀਆਂ ਪੈਰਿਸ ਨੂੰ ਨਿੱਕਲਦੀਆਂ ਹਨ। ਫਰਾਂਸ ਸ਼ਹਿਰ ਦਾ ਸਭ ਤੋਂ ਖੂਬਸੂਰਤ ਸ਼ਹਿਰ ਪੈਰਿਸ ਤੀਸਰੀ ਸਦੀ ਨਙ ਵਿੱਚ ਸੈਲਟਿੱਕ ਲੋਕਾਂ ਨੇ ਲੱਭਿਆ ਸੀ। ਉਹਨਾਂ ਲੋਕਾਂ ਨੂੰ ਪਾਰੀਸੀ ਵੀ ਕਿਹਾ ਜਾਂਦਾ ਹੈ। ਇਸੇ ਤੋਂ ਹੀ ਇਸ ਸ਼ਹਿਰ ਦਾ ਨਾਮ ਪੈਰਿਸ ਪੈ ਗਿਆ। ਫਰਾਂਸ ਦੀ ਰਾਜਧਾਨੀ ਵੀ ਪੈਰਿਸ ਹੀ ਹੈ। ਇਸ ਸ਼ਹਿਰ ਦਾ ਤਕਰੀਬਨ 105 ਕਿਲੋਮੀਟਰ ਵਰਗ ਖੇਤਰਫਲ ਹੈ। 2.244 ਮਿਲੀਅਨ ਲੋਕ ਇਸ ...


Aug 26

ਯੂਰਪ ਦੀ ਸੈਰ (Part-3) : ਕੁਦਰਤ ਦੀ ਸੁੰਦਰ ਮੀਨਾਕਾਰੀ ਵਾਲਾ ਦੇਸ਼ ਸਵਿਟਜ਼ਰਲੈਂਡ

Share this News

ਅੱਜ ਮਿਲਾਨ ਵਿੱਚ ਨਿੰਮੀ-ਨਿੰਮੀ ਭੂਰ ਪੈ ਰਹੀ ਸੀ। ਮੌਸਮ ਪਿਆਰਾ ਜਿਹਾ ਹੋ ਗਿਆ। ਸ਼ਾਇਦ 10 ਸਾਲ ਬਾਅਦ ਮਿਲੇ ਸੱਜਣਾ ਦੇ ਦਿਲੀਂ ਨਿੱਘ ਨੇ ਇਸ ਮੌਸਮ ਨੂੰ ਹੋਰ ਰੰਗੀਨ ਕੀਤਾ ਹੋਵੇ। ਪੂਰੀ ਰਾਤ ਗੱਲਾਂ ਕਰਦੇ ਨਿੱਕਲੀ। ਰੰਧਾਵੇ ਅੱਡੇ ਤੇ ਬੈਠੇ ਹੋਈ ਨਿੱਕੀ ਜਿਹੀ ਲੜਾਈ ਨੇ ਕਿਵੇਂ ਯਾਰਾਂ ਦਾ ਕਾਫ਼ਲਾ ਖੇਰੂੰ-ਖ਼ੇਰੂ ਕਰ ਦਿੱਤਾ ਤੇ ਪ੍ਰਦੇਸ਼ਾਂ ਵਿੱਚ ਸੁੱਟ ਛੱਡਿਆ। ਸਮਾਂ ਜਿਵੇਂ ਫਿਰ ਕਾਲਜ ਨੂੰ ਲੈ ਗਿਆ ਤੇ ਉਸੇ ਜੋਸ਼ ਤੇ ਮਸਤੀ ਨਾਲ ਦਿਲ ਉਡਦੇ ਜੁਗਨੂੰਆਂ ਵਾਂਗ ਟਹਿਕਣ ਲੱਗਾ। ਸਮਾਂ ਸਵੇਰ ਦੇ 5 ਕੁ ਵਜੇ ਦਾ ਹੋ ਗਿਆ। ਹੁਣ ਸਾਡੀ ਤਿਆਰੀ ਸਵਿਟਜਰਲੈਂਡ ਦੀ ਹੋ ਗਈ। ਛੋਟੇ ਹੁੰਦਿਆਂ ਘੜੀਆਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਦੇਸ਼ ...


Jul 23

ਯੂਰਪ ਦੀ ਸੈਰ (Part-2) : ਪਾਣੀ ਵਿੱਚ ਵਸਿਆ ਖੂਬਸੂਰਤ ਸ਼ਹਿਰ ਵੀਨਸ

Share this News

ਮਿਲਾਨ ਤੋਂ ਤਕਰੀਬਨ 278 ਕਿਲੋਮੀਟਰ ਤੇ ਪਾਣੀ ਵਿੱਚ ਵਸਾਇਆ ਖੂਬਸੂਰਤ ਸ਼ਹਿਰ ਵੀਨਸ ਹੈ। ਇਟਲੀ ਭਾਸ਼ਾ ਵਿੱਚ ਵੀਨਸ ਨੂੰ ਵੀਨੀਸ਼ੀਆ ਕਿਹਾ ਜਾਂਦਾ ਹੈ। ਮਿਲਾਨ ਤੋਂ ਇੱਕ ਦੋ ਮਿੱਤਰਾਂ ਨੂੰ ਮਿਲਦੇ ਹੋਏ ਵੀਨਸ ਨੂੰ ਚੱਲ ਪਏ। ਰਸਤੇ ਵਿੱਚ ਜਾਂਦੇ ਬਰੇਸ਼ੀਆ ਰੁਕੇ। ਅਜੀਤ ਦੇ ਪੱਤਰਕਾਰ ਬਲਦੇਵ ਸਿੰਘ ਬੂਰੇ ਜੱਟਾਂ ਨਾਲ ਮੇਲ ਮਿਲਾਪ ਹੋਇਆ। ਇਸ ਛੋਟੀ ਜਿਹੀ ਮਿਲਣੀ ਵਿੱਚ ਕਈ ਸਾਂਝੀਆਂ ਗੱਲਾਂ ਯਾਦ ਕਰਕੇ ਦਿਲ ਹੋਰ ਪਾਸੇ ਜਾ ਤੁਰਿਆ। ਫਿਰ ਏਪ ਲੈ ਕੇ ਸਿੱਧਾ ਵੀਨਸ ਨੂੰ ਚਾਲੇ ਪਾ ਦਿੱਤੇ। ਰਸਤੇ ਵਿੱਚ ਜਾਂਦਿਆਂ ਕੁਦਰਤੀ ਨਜਾਰਿਆਂ ਨੂੰ ਕੈਮਰੇ ਵਿੱਚ ਕੈਦ ਕਰਦੇ ਗਏ। ਅਗਾਂਹ ਆਟੋ ਗਰਿੱਲ ਤੇ ਰੁਕੇ ਤੇ ਕੁੱਝ ਖਾਣ ਲਈ ਸਮਾਨ ਲਿਆ। ਵੀਨਸ ਸ਼ਹਿਰ ਅੰਦਰ ਜਾਂਦਿਆਂ ...


Jun 30

ਯੂਰਪ ਦੀ ਸੈਰ : ਸਿਡਨੀ ਤੋਂ ਯੂਰਪ ਦਾ ਸਫ਼ਰ

Share this News

ਵਿਸ਼ੇਸ਼ :- ਪ੍ਰਦੇਸ ਐਕਸਪ੍ਰੈਸ ਦੇ ਪਾਠਕਾਂ ਨਾਲ ਮੈਂ ਆਪਣੇ ਸਿਡਨੀ ਤੋਂ ਯੂਰਪ ਦੀ ਸੈਰ ਦੇ ਕੁੱਝ ਵਿਸ਼ੇਸ਼ ਅੰਸ਼ ਸਾਂਝੇ ਕਰਨ ਦੀ ਖੁਸ਼ੀ ਪ੍ਰਾਪਤ ਕਰ ਰਿਹਾ ਹਾਂ। ਯੂਰਪ ਦਾ ਮੇਰਾ ਅਨੁਭਵ ਕਾਫੀ ਰੁਚਾਂਤਮਿਕ ਰਿਹਾ। ਜਿੰਦਗੀ ਜਿਊਣ ਦੇ ਢੰਗ ਤੋਂ ਲੈ ਕੇ ਕੁਦਰਤ ਦੇ ਕ੍ਰਿਸ਼ਮੇ ਤੱਕ ਕਾਫੀ ਵਿਲੱਖਣ ਰਿਹਾ। ਆਓ ਇਸ ਸੈਰ ਦਾ ਪਹਿਲਾ ਭਾਗ ਸਾਂਝਾ ਕਰਦੇ ਹਾਂ।
ਯੂਰਪ ਆਪਣੇ ਆਪ ਵਿੱਚ ਇੱਕ ਸੁਹੱਪਣ ਦਾ ਸੋਮਾ ਹੈ। ਸ਼ੁਰੂ ਤੋਂ ਹੀ ਯੂਰਪ ਸਿਨਮਿਆਂ ਦਾ ਸ਼ਿੰਗਾਰ ਰਿਹਾ ਹੈ। ਭਾਵੇਂ ਇਹ ਦੇਸ਼ਾਂ ਦਾ ਸਮੂਹ ਹੈ ਫਿਰ ਵੀ ਇਹ ਇਕ ਕੜੀ ਵਾਂਗ ਇੱਕ ਦੂਸਰੇ ਵਿੱਚ ਸਮੋਈਂ ਬੈਠੇ ਹਨ। ਜਦ ਇਹ ਦੇਸ਼ ਇਕੱਠੇ ਨਹੀਂ ਸਨ ਹੋਏ ਉਦੋਂ ...[home] [1] 2  [next]1-10 of 13

Topic

Recent Posts

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved