Tour and Travel

General

Jun 30
posted by admin on 30.06.15 07:07 as General

ਮੇਰੀ ਜੰਗਲ ਦੀ ਯਾਤਰਾ

Share this News

ਜਿੰਮ ਕੌਰਬਿਟ ਨੈਸ਼ਨਲ ਪਾਰਕ ਉਤਰਾਂਚਲ ਦੇ ਪਹਾੜਾਂ ਦੀ ਗੋਦ ਵਿਚ ਵਸੇ ਪ੍ਰਸਿੱਧ ਹਿੱਲ ਸਟੇਸ਼ਨ ਨੈਨੀਤਾਲ ਤੋ ੬੦ ਕਿਲੋਮੀਟਰ ਦੂਰ  ਇਕ ਬੇਹੱਦ ਆਕਰਸ਼ਕ ਘੁੰਮਣ ਵਾਲਾ ਜੰਗਲ ਹੈ ਇਸ ਦਾ ਰਕਬਾ ਤਕਰੀਬਨ ੫੫੦ ਕਿਲੋਮੀਟਰ ਹੈ । ਇਹ ਕੁਦਰਤ ਪ੍ਰੇਮੀਆਂ ਲਈ ਸਵਰਗ ਹੈ। ਕੋਸੀ ਨਦੀ ਦੇ ਕੰਡੇ ਤੇ ਸਥਿਤ ਰਾਮਨਗਰ ਕਸਬਾ ਇਸ ਦਾ ਹੈਡਕੁਆਟਰ ਹੈ। ਕਈ ਜੰਗਲੀ ਜੀਵ ਜਿਵੇ ਵੱਖ-ਵੱਖ ਜਾਤੀਆਂ ਦੇ ਹਿਰਨ , ਜੰਗਲੀ ਸ਼ੂਕਰ, ਬਾਘ, ਚੀਤੇ, ਹਾਥੀ, ਰਿਛ ਆਦਿ ਇਸ ਦੇ ਪ੍ਰਮੁੱਖ ਜੰਗਲੀ ਜਾਨਵਰ ਹਨ। ਇਕ ਦਿਨ ਮੈ ਆਪਣੇ ਸਾਥੀਆਂ ਨਾਲ ਇੰਟਰਨੈਟ ਤੇ ਭਾਰਤ ਵਿਚ ਸਥਿੱਤ ਵੇਖਣਯੋਗ ਜੰਗਲਾਂ ਨੂੰ ਲੱਭ ਰਹੇ ਸਾਂ ਤਾਂ ਜਿਮ ਕੌਰਬਿਟ ਨੈਸ਼ਨਲ ਪਾਰਕ ਦਾ ਨਾਮ ਸਾਹਮਣੇ ...


Feb 4

ਚੀਨ ਵਿੱਚ ਪਹਾੜਾਂ ਦੀ ਮਹਾਨਤਾ

Share this News

ਜਦੋਂ ਉੱਚੇ ਪਹਾੜਾਂ ਉੱਪਰ ਝਾਤੀ ਮਾਰਦੇ ਹਾਂ ਅਤੇ ਉਹਨਾਂ ਪ੍ਰਤੀ ਇੱਕ ਆਦਰ ਸਤਿਕਾਰ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਅਸਮਾਨ ਨੂੰ ਛੂਹਦੀਆਂ ਹੋਈਆਂ ਪਰਬਤਾਂ ਦੀਆਂ ਚੋਟੀਆਂ, ਮਨ ਅੰਦਰ ਇੱਕ ਅਜਿਹਾ ਅਨੁਭਵ ਪੈਦਾ ਕਰ ਦਿੰਦੀਆਂ ਹਨ ਜਿਵੇਂ ਕਿਸੀ ਪਵਿੱਤਰ ਆਤਮਾ ਦੇ ਨੇੜੇ ਪਹੁੰਚ ਚੁੱਕੇ ਹਾਂ। ਉੱਥੇ ਪਵਿੱਤਰ ਆਤਮਾ ਦੀ ਹੋਂਦ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਹੋਰ ਦੇਸ਼ਾਂ ਦੀ ਤਰ੍ਹਾਂ ਭਾਰਤ ਵਿੱਚ ਵੀ ਪਰਬਤਾਂ ਨੂੰ ਪ੍ਰਮਾਤਮਾ ਦਾ ਘਰ ਮੰਨਿਆ ਜਾਂਦਾ ਹੈ। ਖਾਸ ਕਰ ਹਿਮਾਲਿਆ ਰੇਜ ਉੱਪਰ ਕੈਲਾਸ਼ ਪਰਬਤ ਜਿਸ ਉੱਤੇ ਭੋਲੇ ਸ਼ੰਕਰ ਜੀ ਦਾ ਸਿੰਘਾਸਨ ਮੰਨਿਆ ਜਾਂਦਾ ਹੈ। ਪਹਾੜਾਂ ਦੀ ਮਹਾਨਤਾ ਹਰ ਮੁਲਕ ਅੰਦਰ ਹੈ ਅਤੇ ਪਹਾੜ ਹਰ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਉੱਪਰ ਅਸਰ ...


Feb 4

ਅਨੋਖਾ ਪ੍ਰੰਤੂ ਦਿਲਚਸਪ ਰਸਮਾਂ ਦਾ ਸਮਾਜ - ਬਾਨਡੀਆਗਾਰ ਕਲਿੱਫ

Share this News

ਦੁਨੀਆ ਦੇ ਰਚਨਹਾਰ ਨੇ ਲੱਖਾਂ ਪ੍ਰਕਾਰ ਦੀ ਜਿੰਦਗੀ ਇਸ ਧਰਤੀ ਉੱਪਰ ਪੈਦਾ ਕਰਕੇ, ਅਲੱਗ-ਅਲੱਗ ਰੂਪ ਅਤੇ ਰੁਝਾਨ ਦੇ ਕੇ ਜੀਵਨ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆਰੇ ਲਾਇਆ ਹੋਇਆ ਹੈ। ਕੁਦਰਤ ਨੇ ਹਰ ਜੀਵਤ ਪ੍ਰਾਣੀ ਅੰਦਰ ਇੱਕ ਐਸਾ ਸਵੈ-ਭਰੋਸਾ ਪੈਦਾ ਕੀਤਾ ਹੋਇਆ ਹੈ ਕਿ ਮੈਥੋਂ ਵਧੀਆ ਇਸ ਦੁਨੀਆ ਅੰਦਰ ਹੋਰ ਕੋਈ ਨਹੀਂ ਹੈ। ਹਰ ਜੀਵ ਦੀ ਤਮੰਨਾ ਹੁੰਦੀ  ਹੈ ਕਿ ਦੁਨੀਆ ਛੱਡਣ ਤੋਂ ਬਾਦ ਵੀ ਲੋਕ ਉਸ ਨੂੰ ਯਾਦ ਕਰਦੇ ਰਹਿਣ।ਸੁੰਦਰਤਾ ਅਤੇ ਗੁਣਾਂ ਅਧਾਰਤ ਆਦਮੀ ਜਾਂ ਕੋਈ ਜਾਤੀ ਕਰਮ ਕਾਂਡ ਕਰਕੇ ਆਪਣੀ ਪਹਿਚਾਣ ਪੈਦਾ ਕਰਦੇ ਹਨ, ਉਸ ਨੂੰ ਹਰ ਇਕ ਦੁਆਰਾ ਸਲਾਹਿਆ ਜਾਦਾਂ ਹੈ, ਕਿ ਇਹ ਹੈ, ਰੱਬ ਦੀ ਦੇਣ।ਪ੍ਰੰਤੂ ਅਫਰੀਕਾ ਮਹਾਂਦੀਪ ਅੰਦਰ ਨੀਗਰੋ ਲੋਕਾਂ ...[home] [prev]  1 [2]11-13 of 13

Topic

Recent Posts

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved